Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 31, 2026

    2:38:54 PM

  • akali dal bjp alliance in punjab finalised announcement may be made soon

    ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ...

  • pm modi to meet iranian president

    ਅਮਰੀਕਾ ਨਾਲ ਜੰਗ ਵਿਚਾਲੇ PM ਮੋਦੀ ਨਾਲ ਮੁਲਾਕਾਤ...

  • international player jagga boxer

    ਪੰਜਾਬ: ਖੇਡ ਜਗਤ ਨੂੰ ਵੱਡਾ ਘਾਟਾ! INTERNATIONAL...

  • congress councilor  s uncle sh  ot

    ਪੰਜਾਬ: ਕਾਂਗਰਸੀ ਕੌਂਸਲਰ ਦੇ ਚਾਚੇ 'ਤੇ ਚੱਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਔਰਤਾਂ ਦਾ ਦੋਸਤੀ ਤੇ ਮਰਦਾਂ ਦਾ ਰਹਿੰਦਾ ਹੈ ਸੈਕਸ 'ਤੇ ਧਿਆਨ

LIFE-STYLE News Punjabi(ਲਾਈਫ ਸਟਾਈਲ)

ਔਰਤਾਂ ਦਾ ਦੋਸਤੀ ਤੇ ਮਰਦਾਂ ਦਾ ਰਹਿੰਦਾ ਹੈ ਸੈਕਸ 'ਤੇ ਧਿਆਨ

  • Updated: 04 Feb, 2015 05:53 PM
Life-Style
article
  • Share
    • Facebook
    • Tumblr
    • Linkedin
    • Twitter
  • Comment

ਇਕ ਬਹੁਤ ਹੀ ਰੋਚਕ ਅਧਿਐਨ 'ਚ ਪਤਾ ਲੱਗਿਆ ਹੈ ਕਿ ਜਿਥੇ ਜ਼ਿਆਦਾਤਰ ਔਰਤਾਂ ਦਾ ਮੰਨਣਾ ਹੈ ਕਿ ਨਾਲ ਪੁਰਸ਼ ਉਨ੍ਹਾਂ ਦੇ ਦੋਸਤਾਨਾ ਵਿਵਹਾਰ ਨੂੰ ਸੈਕਸ ਦੇ ਸੰਕੇਤ ਦੇ ਰੂਪ 'ਚ ਲੈਂਦੇ ਹਨ, ਉਧਰ ਮਰਦਾਂ ਦਾ ਮੰਨਣਾ ਹੈ ਕਿ ਔਰਤਾਂ ਹਮੇਸ਼ਾ ਸੈਕਸ ਦੀ ਇੱਛਾ ਦੇ ਉਨ੍ਹਾਂ ਸੰਕੇਤਾਂ ਨੂੰ ਦੋਸਤੀ ਸਮਝ ਬੈਠਦੀਆਂ ਹਨ।
ਖੋਜਕਾਰੀ ਮੋਨਸ ਬੇਂਡੀਕਜੇਨ ਨੇ ਕਿਹਾ ਹੈ ਕਿ ਜੇਕਰ ਵਿਕਾਸ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਖੋਜ ਦੇ ਨਤੀਜ਼ੇ ਹੈਰਾਨ ਕਰਨ ਵਾਲੇ ਨਹੀਂ ਹਨ।

ਖੋਜਕਾਰੀਆਂ ਨੇ 18 ਤੋਂ 30 ਦੇ ਵਿਚਕਾਰ ਦੀ ਉਮਰ ਵਾਲੇ 308 ਪ੍ਰਤੀਭਾਗੀਆਂ ਦੇ ਨਾਲ ਇਹ ਅਧਿਐਨ ਕੀਤਾ ਹੈ। ਪ੍ਰਤੀਭਾਗੀਆਂ 'ਚੋਂ 59 ਫੀਸਦੀ ਔਰਤਾਂ ਸਨ। ਖੋਜ ਮੁਤਾਬਕ ਮਰਦਾਂ ਅਤੇ ਔਰਤਾਂ ਨੇ ਪਾਇਆ ਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੇ ਸੰਦੇਸ਼ਾਂ ਦਾ ਗਲਤ ਮਤਲੱਬ ਕੱਢਿਆ। ਖੋਜ ਮੁਤਾਬਕ ਪ੍ਰਤੀਭਾਗੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਦੋਂ ਆਪਣੇ ਕਿਸੇ ਪੁਰਸ਼ ਦੋਸਤ ਦੇ ਪ੍ਰਤੀ ਦੋਸਤਾਨਾ ਵਿਵਹਾਰ ਦਰਸ਼ਾਇਆ ਤਾਂ ਪਿਛਲੇ ਇਕ ਸਾਲ ਦੌਰਾਨ ਲਗਭਗ 3.5 ਵਾਲ ਉਨ੍ਹਾਂ ਦਾ ਸੈਕਸ ਦੇ ਪ੍ਰਤੀ ਇੱਛਾ ਨਾਲ ਮਤਲਬ ਕੱਢਿਆ ਗਿਆ। ਮਰਦਾਂ ਨੇ ਵੀ ਦੋਸਤ ਔਰਤਾਂ ਨਾਲ ਇਸ ਤਰ੍ਹਾਂ ਦੀ ਸਮੱਸਿਆ ਜਤਾਈ ਪਰ ਮਰਦਾਂ ਦੇ ਮਾਮਲੇ 'ਚ ਫੀਸਦੀ ਰਿਹਾ।

ਖੋਜਕਾਰੀਆਂ ਮੁਤਾਬਕ ਜੇਕਰ ਵਿਕਾਸਵਾਦੀ ਮਨੋਵਿਗਿਆਨ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਮਰਦ ਹਮੇਸ਼ਾ ਕਿਉਂ ਗੱਲਬਾਤ ਦੌਰਾਨ ਔਰਤ ਦੋਸਤਾਂ ਦੇ ਹੱਸਣ ਨੂੰ ਸੈਕਸ ਦੀ ਇੱਛਾ ਦੇ ਰੂਪ 'ਚ ਲੈ ਲੈਂਦੇ ਹਨ।

    ਤੁਹਾਡੇ ਵਾਲਾਂ ਲਈ ਲਾਭਕਾਰੀ ਹਨ ਇਹ ਫੂਡ

    NEXT STORY

    Stories You May Like

      • akali dal bjp alliance in punjab finalised announcement may be made soon
        ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ...
      • trains continue to be delayed
        ਟਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ ਦਾ ਸਬੱਬ, ਵੈਸ਼ਨੋ ਦੇਵੀ ਵੰਦੇ ਭਾਰਤ 1 ਤੇ ਮਾਲਵਾ...
      • sho jai indra singh was suspended
        ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ...
      • attack on police party that went to raid in jalandhar
        ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ! SI ਦੀ ਪਾੜੀ ਵਰਦੀ
      • jalandhar gymkhana club election results achievers captured all the seats
        ਜਲੰਧਰ ਜਿਮਖਾਨਾ ਕਲੱਬ ਚੋਣ ਨਤੀਜੇ: ਸਾਰੀਆਂ ਸੀਟਾਂ ’ਤੇ ਅਚੀਵਰਜ਼ ਦਾ ਕਬਜ਼ਾ, ਅਮਿਤ...
      • special train will run between hazur sahib nanded amritsar from tomorrow
        ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
      • husband kills wife in jalandhar
        ਪੰਜਾਬ: ਸਹੁਰਿਆਂ ਤੋਂ ਵਾਪਸ ਜਾ ਰਹੇ ਪਤੀ ਨੇ ਰਸਤੇ 'ਚ ਹੀ ਕਤਲ ਕੀਤੀ ਪਤਨੀ! ਫਿਰ...
      • unexpected happened to the girl in jalandhar
        ਕੁੜੀ ਦੀ ਇਕ ਸਾਲ ਤੱਕ ਨੌਜਵਾਨ ਰੋਲ਼ਦਾ ਰਿਹਾ ਪੱਤ! ਭੂਆ ਵੀ ਦਿੰਦੀ ਰਹੀ ਸਾਥ, ਜਦ...
      Trending
      Ek Nazar
      what was rahul roy s condition like after brain stroke revealed

      'ਮੈਨੂੰ ਨਹੀਂ ਸੀ ਪਤਾ ਮੈਂ ਮੁੜ ਪੈਰਾਂ 'ਤੇ ਖੜ੍ਹਾ ਹੋ ਸਕਾਂਗਾ'; ਬ੍ਰੇਨ ਸਟ੍ਰੋਕ...

      visa free entry to indians

      ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ...

      famous actress to become mother at 40

      40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ...

      sonam wangchuk calls aamir khan ghajini

      ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ...

      railing broken  car  out of control  truck  4 people

      ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਰੇਲਿੰਗ ਤੋੜ ਕਾਰ ਨਾਲ ਜਾ ਵੱਜਾ ਬੇਕਾਬੂ...

      incident in us

      ਅਮਰੀਕਾ 'ਚ ਗੋਲੀਬਾਰੀ ; ਇੱਕ ਪੁਲਿਸ ਅਧਿਕਾਰੀ ਦੀ ਮੌਤ, ਇੱਕ ਹੋਰ ਜ਼ਖਮੀ

      gas crisis

      ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

      super dam

      ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

      voting for jalandhar gymkhana club elections underway

      ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

      sign reading   lake ontario

      ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

      major accident with family returning from dera beas

      ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

      bollywood veteran actor gives health update

      ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

      famous actress becomes mother gives birth to son

      ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

      raksha bandhan  bjp leader  police  hospital

      ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

      ankit baliyan case

      '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

      accused arrested in delhi

      ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

      famous director arrested

      ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

      russia ukraine conflict

      ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

      Daily Horoscope
        Previous Next
        • ਬਹੁਤ-ਚਰਚਿਤ ਖ਼ਬਰਾਂ
        • ਲਾਈਫ ਸਟਾਈਲ ਦੀਆਂ ਖਬਰਾਂ
        • make a fenugreek seed hair mask to strengthen hair
          ਵਾਲਾਂ ਦੀ ਮਜ਼ਬੂਤੀ ਤੇ ਚਮਕ ਲਈ ਇੰਝ ਬਣਾਓ ਮੇਥੀ ਦਾਣਾ ਹੇਅਰ ਮਾਸਕ
        • how to make papaya shake
          ਬਾਜ਼ਾਰ ਵਰਗਾ ਕਰੀਮੀ papaya shake ਬਣਾਉਣ ਦਾ ਤਰੀਕਾ
        • dresses  matching jewelry  women  fashion
          ਡਰੈੱਸ ਦੇ ਨਾਲ ‘ਮੈਚਿੰਗ ਜਿਊਲਰੀ’ ਬਣੀ ਔਰਤਾਂ ਦੀ ਪਹਿਲੀ ਪਸੰਦ
        • tomato will change the complexion of the face
          ਚਿਹਰੇ ਦੀ ਰੰਗਤ ਬਦਲ ਦੇਵੇਗਾ ਟਮਾਟਰ, ਅੱਜ ਕਰੋ ਟਰਾਈ
        • shrug style dress  young women  fashion
          ਸ਼੍ਰਗ ਸਟਾਈਲ ਡਰੈੱਸ ਬਣੀ ਮੁਟਿਆਰਾਂ ਦਾ ਨਵਾਂ ‘ਸਟਾਈਲ ਸਟੇਟਮੈਂਟ’
        • starlink in india
          ਐਲਨ ਮਸਕ ਦੇ Starlink ਨੂੰ ਭਾਰਤ 'ਚ ਨਹੀਂ ਮਿਲ ਰਹੀ ਐਂਟਰੀ ! ਆਖ਼ਿਰ ਕਿੱਥੇ ਫ਼ਸ...
        • isro launching sites privatization
          'ਬੇਵਕੂਫ਼ੀ ਭਰਿਆ ਕਦਮ' ; ISRO ਲਾਂਚ ਕੇਂਦਰਾਂ ਦੇ ਨਿੱਜੀਕਰਨ ਨੂੰ ਲੈ ਕੇ ਸਾਬਕਾ...
        • young women  black outfits  craze
          ਮੁਟਿਆਰਾਂ ’ਚ ਵਧਿਆ ਬਲੈਕ ਆਊਟਫਿਟਸ ਦਾ ਕ੍ਰੇਜ਼
        • mix these things with multani mitti and apply them
          ਮੁਲਤਾਨੀ ਮਿੱਟੀ 'ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਚਿਹਰੇ 'ਤੇ ਆਵੇਗਾ ਦੁੱਗਣਾ...
        • prevent myopia from worsening
          ਮਾਇਓਪੀਆ ਨੂੰ ਵਧਣ ਤੋਂ ਰੋਕੋ, ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਰੱਖੋ ਸੁਰੱਖਿਅਤ
        • google play
        • apple store

        Main Menu

        • ਪੰਜਾਬ
        • ਦੇਸ਼
        • ਵਿਦੇਸ਼
        • ਦੋਆਬਾ
        • ਮਾਝਾ
        • ਮਾਲਵਾ
        • ਤੜਕਾ ਪੰਜਾਬੀ
        • ਖੇਡ
        • ਵਪਾਰ
        • ਅੱਜ ਦਾ ਹੁਕਮਨਾਮਾ
        • ਗੈਜੇਟ

        For Advertisement Query

        Email ID

        advt@punjabkesari.in


        TOLL FREE

        1800 137 6200
        Punjab Kesari Head Office

        Jalandhar

        Address : Civil Lines, Pucca Bagh Jalandhar Punjab

        Ph. : 0181-5067200, 2280104-107

        Email : support@punjabkesari.in

        • Navodaya Times
        • Nari
        • Yum
        • Jugaad
        • Health+
        • Bollywood Tadka
        • Punjab Kesari
        • Hind Samachar
        Offices :
        • New Delhi
        • Chandigarh
        • Ludhiana
        • Bombay
        • Amritsar
        • Jalandhar
        • Contact Us
        • Feedback
        • Advertisement Rate
        • Mobile Website
        • Sitemap
        • Privacy Policy

        Copyright @ 2023 PUNJABKESARI.IN All Rights Reserved.

        SUBSCRIBE NOW!
        • Google Play Store
        • Apple Store

        Subscribe Now!

        • Facebook
        • twitter
        • google +