Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 30, 2026

    11:41:47 AM

  • dead body found in vacant plot in jalandhar

    ਜਲੰਧਰ 'ਚ ਖਾਲੀ ਪਲਾਟ 'ਚੋਂ ਨੌਜਵਾਨ ਦੀ ਲਾਸ਼ ਮਿਲਣ...

  • punjab nephew dies

    ਪੰਜਾਬ: ਮਾਮੇ ਦੇ ਟਰੈਕਟਰ ਹੇਠ ਆਉਣ ਕਾਰਨ ਭਾਣਜੇ ਦੀ...

  • donald trump son scared

    ਮਾਰੇ ਜਾਣ ਦਾ ਡਰ ! ਡੋਨਾਲਡ ਟਰੰਪ ਦੇ ਪੁੱਤਰ ਨੇ...

  • donald trump son  scared

    ਮਾਰੇ ਜਾਣ ਦਾ ਡਰ ! ਡੋਨਾਲਡ ਟਰੰਪ ਦੇ ਪੁੱਤਰ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਕੀ ਕਹਿੰਦਾ ਹੈ ਤੁਹਾਡਾ ਆਈਲਾਈਨਰ ਲਗਾਉਣ ਦਾ ਤਰੀਕਾ (ਦੇਖੋ ਤਸਵੀਰਾਂ)

LIFE-STYLE News Punjabi(ਲਾਈਫ ਸਟਾਈਲ)

ਕੀ ਕਹਿੰਦਾ ਹੈ ਤੁਹਾਡਾ ਆਈਲਾਈਨਰ ਲਗਾਉਣ ਦਾ ਤਰੀਕਾ (ਦੇਖੋ ਤਸਵੀਰਾਂ)

  • Updated: 05 Feb, 2015 01:34 PM
Life-Style
article
  • Share
    • Facebook
    • Tumblr
    • Linkedin
    • Twitter
  • Comment

ਜਦੋਂ ਲੋਕ ਤੁਹਾਨੂੰ ਦੇਖਦੇ ਹਨ ਤਾਂ ਸਭ ਤੋਂ ਪਹਿਲਾਂ ਧਿਆਨ ਅੱਖਾਂ 'ਤੇ ਹੀ ਜਾਂਦਾ ਹੈ ਅਤੇ ਜਿਸ ਤਰ੍ਹਾਂ ਕਿ ਪੁਰਾਣੀਆਂ ਕਹਾਵਤਾਂ 'ਚ ਕਿਹਾ ਗਿਆ ਹੈ 'ਆਂਖੇ ਆਤਮਾ ਕਾ ਝਰੋਖਾ ਹੈ' ਉਹ ਤੁਹਾਡੇ ਵਿਅਕਤੀਤੱਵ ਦੇ ਬਾਰੇ 'ਚ ਬਹੁਤ ਕੁਝ ਦੱਸਦੀਆਂ ਹਨ। ਕਹਿਣ ਦੀ ਲੋੜ ਨਹੀਂ ਕਿ ਤੁਹਾਡੀਆਂ ਅੱਖਾਂ ਦਾ ਮੇਕਅਪ ਇਸ ਸੁੰਦਰ ਝਰੋਖੇ ਦੀ ਸੁੰਦਰ ਫਰੇਮ ਦੀ ਤਰ੍ਹਾਂ ਹੁੰਦਾ ਹੈ ਅਤੇ ਜਿਸ ਪ੍ਰਕਾਰ ਤੁਹਾਡੀਆਂ ਅੱਖਾਂ ਦੇ ਹਾਵ-ਭਾਵ ਤੁਹਾਡੇ ਵਿਅਕਤੀਤੱਵ ਦੇ ਬਾਰੇ 'ਚ ਬਹੁਤ ਕੁਝ ਉਜ਼ਾਗਰ ਕਰਦਾ ਹੈ।
1. ਡੂੰਘਾ ਅਤੇ ਗਾੜਾ ਆਈਲਾਈਨਰ:-ਤੁਹਾਡੀ ਆਈਲਾਈਨਰ ਸ਼ੈਲੀ ਦੀ ਤਰ੍ਹਾਂ ਹੀ ਜ਼ਿੰਦਗੀ ਦੇ ਪ੍ਰਤੀ ਵੀ ਤੁਹਾਡਾ ਨਜ਼ਰੀਆ ਬੋਲਡ ਹੁੰਦਾ ਹੈ। ਤੁਸੀਂ ਇਕ ਮਜ਼ਬੂਤ ਦਿਮਾਗ ਵਾਲੀ ਔਰਤ ਹੋ ਅਤੇ ਤੁਸੀਂ ਜਿਸ ਤਰ੍ਹਾਂ ਦੇ ਹੋ ਉਸ 'ਚ ਖੁਸ਼ ਹੋ।
2. ਕੈਟ ਆਈ:- ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਨੂੰ ਕਿੰਝ ਪ੍ਰਾਪਤ ਕਰਨਾ ਹੈ। ਤੁਹਾਡਾ ਸੁਭਾਅ ਚੌਕਸ ਹੋਣ ਦੇ ਕਾਰਨ ਜੋ ਵੀ ਵਿਅਕਤੀ ਤੁਹਾਡੇ ਸੰਪਰਕ 'ਚ ਆਉਂਦਾ ਹੈ ਉਸ ਦੇ ਵਾਸਤਵਿਕ ਸੁਭਾਅ ਨੂੰ ਤੁਸੀਂ ਤੁਰੰਤ ਪਛਾਣ ਲੈਂਦੇ ਹੋ। ਇਸ ਤੋਂ ਇਲਾਵਾ ਤੁਹਾਡੀ ਚਮਚ 'ਚ ਇਕ ਵਿਸ਼ੇਸ਼ ਆਕਰਸ਼ਣ ਹੁੰਦਾ ਹੈ।
3. ਗਿਲਟਰੀ ਆਈ:- ਤੁਸੀਂ ਜ਼ਿੰਦਗੀ 'ਚ ਅਨੋਖੇ ਤਰ੍ਹਾਂ ਅਤੇ ਨਵੀਂਆਂ ਚੀਜ਼ਾਂ ਲਈ ਕੋਸ਼ਿਸ਼ ਕਰਨ ਤੋਂ ਨਹੀਂ ਘਬਰਾਉਂਦੀ ਹੈ। ਤੁਹਾਨੂੰ ਖਤਰਿਆਂ ਨਾਲ ਖੇਡਣਾ ਪਸੰਦ ਹੈ ਅਤੇ ਤੁਸੀਂ ਬਹੁਤ ਬਹਿਮੁਰਖੀ ਹੁੰਦੇ ਹੋ। ਤੁਸੀਂ ਆਪਣੇ ਸਮੂਹ ਦਾ ਦਿਲ ਅਤੇ ਆਤਮਾ ਹੁੰਦੀ ਹੈ। ਕੋਈ ਵੀ ਪਾਰਟੀ, ਆਊਟਿੰਗ ਜਾਂ ਹੋਰ ਕੋਈ ਗੈੱਟ-ਟੂਗੈਦਰ ਤੁਹਾਡੇ ਬਿਨ੍ਹਾਂ ਪੂਰਾ ਨਹੀਂ ਹੁੰਦੇ।
4. ਸਮੋਕੀ ਆਈਲਾਈਨਰ:- ਤੁਸੀਂ ਵਿਦਰੋਹੀ ਹੁੰਦੇ ਹੋ ਅਤੇ ਤੁਹਾਨੂੰ ਖੁਦ ਨੂੰ ਵੀ ਖੁਸ਼ ਕਰਨ ਲਈ ਕਿਸੇ ਦੀ ਵੀ ਲੋੜ ਨਹੀਂ ਹੁੰਦੀ। ਤੁਸੀਂ ਜ਼ਿੰਦਗੀ ਦੇ ਕਿਸੇ ਵੀ ਪਹਿਲੂ 'ਚ ਪਰੰਪਰਾਗਤ ਤਰੀਕੇ ਨਾਲ ਜਾਣਾ ਪਸੰਦ ਨਹੀਂ ਕਰਦੀ। ਸਗੋਂ ਤੁਸੀਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਕਰਦੀ ਹੈ ਜੋ ਤਰੀਕਾ ਤੁਸੀਂ ਸਹੀ ਸਮਝਦੀ ਹੈ।
5. ਕਲਰ ਬਲਾਸਟ:- ਤੁਸੀਂ ਜੀਵਨ ਦਾ ਮਜ਼ਾ ਉਠਾਉਣਾ ਪਸੰਦ ਕਰਦੇ ਹੋ ਕਿਉਂਕਿ ਤੁਹਾਡੀ ਚਮਕ ਜੀਵਨ ਨਾਲ ਭਰਪੂਰ ਹੈ। ਤੁਹਾਡੀ ਸਹਿਜਤਾ ਹੀ ਤੁਹਾਡਾ ਸਭ ਤੋਂ ਵੱਡਾ ਆਕਰਸ਼ਣ ਹੈ।
6. ਸਿੰਗਲ ਸਟਰੋਕ ਆਨ ਟੋਪ:- ਤੁਸੀਂ ਇਕ ਬਹੁਤ ਵਿਵਹਾਰਿਕ ਔਰਤ ਹੋ। ਤੁਸੀਂ ਜਾਣਦੇ ਹੋ ਕਿ ਜ਼ਿੰਦਗੀ 'ਚ ਤੁਹਾਡੇ ਉਦੇਸ਼ ਕੀ ਹਨ ਅਤੇ ਉਨ੍ਹਾਂ ਨੂੰ ਤੁਸੀਂ ਆਪਣੇ ਖੁਦ ਦੇ ਤਰੀਕਿਆਂ ਨਾਲ ਪ੍ਰਾਪਤ ਕਰਨਾ ਪਸੰਦ ਕਰਦੇ ਹੋ।

    ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਨਾਲ ਪੈਂਦਾ ਹੈ ਸਿਹਤ 'ਤੇ ਮਾੜਾ ਅਸਰ

    NEXT STORY

    Stories You May Like

      • dead body found in vacant plot in jalandhar
        ਜਲੰਧਰ 'ਚ ਖਾਲੀ ਪਲਾਟ 'ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਮਚਿਆ ਹੜਕੰਪ! ਕਤਲ ਦਾ...
      • voting for jalandhar gymkhana club elections underway
        ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ
      • jalandhar rural police in action mode  anti sabotage team
        ਜਲੰਧਰ ਦਿਹਾਤੀ ਪੁਲਸ ਐਕਸ਼ਨ ਮੋਡ 'ਚ, ਸੰਵੇਦਨਸ਼ੀਲ ਥਾਵਾਂ ’ਤੇ ਐਂਟੀ-ਸਾਬੋਟਾਜ ਟੀਮ...
      • industrialist cheated of rs 16 crore by posing as director of agi infra
        AGI ਇਨਫਰਾ ਦਾ ਡਾਇਰੈਕਟਰ ਦੱਸ ਕੇ ਵੱਡੀ ਵਾਰਦਾਤ: ਉਦਯੋਗਪਤੀ ਨਾਲ 16 ਕਰੋੜ ਦੀ...
      • akali bjp alliance assembly elections
        ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ...
      • chitti bein rivers black water
        ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ...
      • drive with fake number plates on your vehicles case will be registered
        ਸਾਵਧਾਨ! ਵਾਹਨਾਂ ’ਤੇ ਨਕਲੀ ਨੰਬਰ ਲਗਾ ਕੇ ਮਹਾਨਗਰ ’ਚ ਘੁੰਮੇ ਤਾਂ ਹੋਵੇਗਾ ਕੇਸ ਦਰਜ
      • big revelation in lecturer neha murder case in jalandhar
        ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ...
      Trending
      Ek Nazar
      major accident with family returning from dera beas

      ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

      bollywood veteran actor gives health update

      ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

      famous actress becomes mother gives birth to son

      ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

      raksha bandhan  bjp leader  police  hospital

      ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

      ankit baliyan case

      '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

      accused arrested in delhi

      ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

      famous director arrested

      ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

      russia ukraine conflict

      ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

      xi jinping held meeting

      ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

      bus overturns

      ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

      norway  s king harald v passes away

      ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

      vaccination drive launched

      ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

      student missing

      ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

      mecca pact bangladesh

      ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

      trial on khalid sheikh mohammed

      ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

      nawaz sharif has nominated iftikhar gilani

      ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

      car hit pedestrians

      ਫਰਾਂਸ: ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 2 ਦੀ ਮੌਤ ਅਤੇ ਨੌਂ ਜ਼ਖਮੀ

      sidhu moosewala s first hologram show will be held on this day

      ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ...

      Daily Horoscope
        Previous Next
        • ਬਹੁਤ-ਚਰਚਿਤ ਖ਼ਬਰਾਂ
        • ਲਾਈਫ ਸਟਾਈਲ ਦੀਆਂ ਖਬਰਾਂ
        • tomato will change the complexion of the face
          ਚਿਹਰੇ ਦੀ ਰੰਗਤ ਬਦਲ ਦੇਵੇਗਾ ਟਮਾਟਰ, ਅੱਜ ਕਰੋ ਟਰਾਈ
        • shrug style dress  young women  fashion
          ਸ਼੍ਰਗ ਸਟਾਈਲ ਡਰੈੱਸ ਬਣੀ ਮੁਟਿਆਰਾਂ ਦਾ ਨਵਾਂ ‘ਸਟਾਈਲ ਸਟੇਟਮੈਂਟ’
        • starlink in india
          ਐਲਨ ਮਸਕ ਦੇ Starlink ਨੂੰ ਭਾਰਤ 'ਚ ਨਹੀਂ ਮਿਲ ਰਹੀ ਐਂਟਰੀ ! ਆਖ਼ਿਰ ਕਿੱਥੇ ਫ਼ਸ...
        • isro launching sites privatization
          'ਬੇਵਕੂਫ਼ੀ ਭਰਿਆ ਕਦਮ' ; ISRO ਲਾਂਚ ਕੇਂਦਰਾਂ ਦੇ ਨਿੱਜੀਕਰਨ ਨੂੰ ਲੈ ਕੇ ਸਾਬਕਾ...
        • young women  black outfits  craze
          ਮੁਟਿਆਰਾਂ ’ਚ ਵਧਿਆ ਬਲੈਕ ਆਊਟਫਿਟਸ ਦਾ ਕ੍ਰੇਜ਼
        • mix these things with multani mitti and apply them
          ਮੁਲਤਾਨੀ ਮਿੱਟੀ 'ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਚਿਹਰੇ 'ਤੇ ਆਵੇਗਾ ਦੁੱਗਣਾ...
        • prevent myopia from worsening
          ਮਾਇਓਪੀਆ ਨੂੰ ਵਧਣ ਤੋਂ ਰੋਕੋ, ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਰੱਖੋ ਸੁਰੱਖਿਅਤ
        • include these habits in your lifestyle
          ਆਪਣੇ Lifestyle 'ਚ ਇਨ੍ਹਾਂ ਆਦਤਾਂ ਨੂੰ ਕਰੋ ਸ਼ਾਮਲ ! ਸਰੀਰਕ ਨਹੀਂ Mentally ਵੀ...
        • what is the correct way to cook lentils in a cooker
          ਕੁੱਕਰ 'ਚ ਦਾਲ ਬਣਾਉਣ ਦਾ ਕੀ ਹੈ ਸਹੀ ਤਰੀਕਾ ! ਰੱਖੋਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ
        • fashion  world  pink outfits  young women
          ਫੈਸ਼ਨ ਦੀ ਦੁਨੀਆ ’ਚ ਛਾਏ ਪਿੰਕ ਆਊਟਫਿਟਸ
        • google play
        • apple store

        Main Menu

        • ਪੰਜਾਬ
        • ਦੇਸ਼
        • ਵਿਦੇਸ਼
        • ਦੋਆਬਾ
        • ਮਾਝਾ
        • ਮਾਲਵਾ
        • ਤੜਕਾ ਪੰਜਾਬੀ
        • ਖੇਡ
        • ਵਪਾਰ
        • ਅੱਜ ਦਾ ਹੁਕਮਨਾਮਾ
        • ਗੈਜੇਟ

        For Advertisement Query

        Email ID

        advt@punjabkesari.in


        TOLL FREE

        1800 137 6200
        Punjab Kesari Head Office

        Jalandhar

        Address : Civil Lines, Pucca Bagh Jalandhar Punjab

        Ph. : 0181-5067200, 2280104-107

        Email : support@punjabkesari.in

        • Navodaya Times
        • Nari
        • Yum
        • Jugaad
        • Health+
        • Bollywood Tadka
        • Punjab Kesari
        • Hind Samachar
        Offices :
        • New Delhi
        • Chandigarh
        • Ludhiana
        • Bombay
        • Amritsar
        • Jalandhar
        • Contact Us
        • Feedback
        • Advertisement Rate
        • Mobile Website
        • Sitemap
        • Privacy Policy

        Copyright @ 2023 PUNJABKESARI.IN All Rights Reserved.

        SUBSCRIBE NOW!
        • Google Play Store
        • Apple Store

        Subscribe Now!

        • Facebook
        • twitter
        • google +