Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    8:25:21 PM

  • bharat taxi in chandigarh

    ਚੰਡੀਗੜ੍ਹ 'ਚ ਕੱਲ੍ਹ ਤੋਂ ਸ਼ੁਰੂ ਹੋਵੇਗੀ 'ਭਾਰਤ...

  • ind vs afg

    IND vs AFG: ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ...

  • sunil jakhar breaks silence amidst speculation about joining the congress

    ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ...

  • balwant singh rajoana wrote a letter to pm modi from patiala jail

    ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਇਸ ਤਰ੍ਹਾਂ ਦੇ ਸਮਾਰਟਫੋਨ ਜਿਨ੍ਹਾਂ ਲਾਂਚ ਹੁੰਦੇ ਹੀ ਉਡਾਏ ਸਭ ਦੇ ਹੋਸ਼! (ਦੇਖੋ ਤਸਵੀਰਾਂ)

NATIONAL News Punjabi(ਦੇਸ਼)

ਇਸ ਤਰ੍ਹਾਂ ਦੇ ਸਮਾਰਟਫੋਨ ਜਿਨ੍ਹਾਂ ਲਾਂਚ ਹੁੰਦੇ ਹੀ ਉਡਾਏ ਸਭ ਦੇ ਹੋਸ਼! (ਦੇਖੋ ਤਸਵੀਰਾਂ)

  • Updated: 06 Feb, 2015 04:22 PM
National
article
  • Share
    • Facebook
    • Tumblr
    • Linkedin
    • Twitter
  • Comment

ਸਾਲ 2015 ਗੈਜੇਟ ਦੀ ਸ਼ੁਰੂਆਤ ਗੈਜੇਟ ਦੀ ਦੁਨੀਆ 'ਚ ਬਹੁਤ ਸ਼ਾਨਦਾਰ ਰਹੀ। ਇਸ ਸਾਲ ਜਨਵਰੀ 'ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਹੋਏ। ਕੁਝ ਬਜਟ 'ਚ ਤਾਂ ਕੁਝ ਹਾਈ ਰੇਂਜ। ਅਸੀਂ ਤੁਹਾਡੇ ਲਈ ਜਨਵਰੀ 'ਚ ਲਾਂਚ ਹੋਏ ਸਮਾਰਟਫੋਨਸ 'ਚੋਂ ਕੁਝ ਸ਼ਾਨਦਾਰ ਸਮਾਰਟਫੋਨ ਚੁਣ ਕੇ ਲੈ ਕੇ ਆਏ ਹਾਂ।

Blackberry Classic

ਕੈਨੇਡਿਅਨ ਸਮਾਰਟਫੋਨ ਕੰਪਨੀ ਬਲੈਕਬੇਰੀ ਨੇ ਆਪਣਾ ਨਵਾਂ ਸਮਾਰਟਫੋਨ ਬਲੈਕਬੇਰੀ ਕਲਾਸਿਕ ਕੁਝ ਸਮਾਂ ਪਹਿਲਾਂ ਹੀ ਭਾਰਤ 'ਚ ਲਾਂਚ ਕੀਤਾ। ਬਲੈਕਬੇਰੀ ਦਾ ਇਹ ਸਮਾਰਟਫੋਨ ਬਲੈਕਬੇਰੀ 10 ਆਪ੍ਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਹੈ ਇਸ ਦਾ ਫਿਜ਼ੀਕਲ ਕਵਰਟੀ ਕੀਬੋਰਡ। ਇਸ ਸਮਾਰਟਫੋਨ ਦੀ ਕੀਮਤ 31990 ਰੁਪਏ ਹੈ।

Lenovo A6000

ਲੇਨੋਵੋ ਏ6000 ਫੋਨ ਨੂੰ ਸਭ ਤੋਂ ਸਸਤੇ 4ਜੀ ਫੋਨ ਦੀ ਤਰ੍ਹਾਂ ਲੈ ਕੇ ਆਈ ਹੈ। ਵਿਕਰੀ ਸਿਰਫ ਆਨਲਾਈਨ ਹੈ ਯਾਨੀ ਫਲਿਪਕਾਰਟ 'ਤੇ ਫਲੈਸ਼ ਸੇਲ ਜ਼ਰੀਏ। ਪਹਿਲੇ ਦਿਨ 2 ਸੈਕਿੰਡ 'ਚ ਸਟਾਕ ਖਾਲੀ ਹੋ ਗਿਆ। ਫੋਨ ਦੇ ਫੀਚਰਸ ਵਧੀਆ ਹਨ। 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ, ਐਕਸਪੈਂਡਬਲ ਦੇ ਇਲਾਵਾ ਇਸ 'ਚ ਲੇਟੇਸਟ ਪ੍ਰੋਸੈਸਰ ਸਨੈਪਡਰੈਗਨ ਕਵਾਲਕਾਮ 410 ਦਾ 64 ਬਿੱਟ 1.2 ਗੀਗਾਹਾਰਟਜ਼ ਕਵਾਡਕੋਰ। ਬੈਟਰੀ ਵੀ 2300 ਐਮ.ਏ.ਐਚ. ਹੈ। ਐਂਡਰਾਇਡ ਕਿਟਕੈਟ 'ਤੇ ਚੱਲਦਾ ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ਦੀ ਕੀਮਤ 6999 ਰੁਪਏ ਹੈ।

hTC Desire 826

ਐਚ.ਟੀ.ਸੀ. ਡਿਸਾਈਰ 826 ਐਂਡਰਾਇਡ 5.0 ਲਾਲੀਪਾਪ, 5.5 ਇੰਚ 1080 ਪੀ ਡਿਸਪਲੇ, 2 ਜੀ.ਬੀ. ਰੈਮ, 1.7 ਜੀ.ਐਚ.ਜ਼ੈਡ. ਓਕਟਾਕੋਰ 64 ਬਿਟ ਕਵਾਲਕਾਮ ਸਨੈਪਡਰੈਗਨ 615 ਸੀ.ਪੀ.ਯੂ., 13 ਮੈਗਾਪਿਕਸਲ ਰਿਅਰ ਕੈਮਰਾ ਅਤੇ ਅਲਟਰਾ ਪਿਕਸਲ ਫਰੰਟ ਕੈਮਰਾ, 2600 ਐਮ.ਏ.ਐਚ. ਬੈਟਰੀ, ਕੀਮਤ ਨੂੰ ਲੈ ਕੇ ਅਜੇ ਕੋਈ ਖੁਲਾਸਾ ਨਹੀਂ ਹੈ।

LG IceCream Smart Flip Smartphone

ਸਾਊਥ ਕੋਰੀਅਨ ਸਮਾਰਟਫੋਨ ਮੇਕਰ ਕੰਪਨੀ ਐਲ.ਜੀ. ਨੇ ਆਪਣਾ ਇਕ ਨਵਾਂ ਫਲਿਪ ਫੋਨ ਐਲ.ਜੀ. ਆਈਸਕਰੀਮ ਲਾਂਚ ਕੀਤਾ। ਐਲ.ਜੀ. ਦਾ ਇਹ ਸਮਾਰਟਫੋਨ ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਨੂੰ ਸਪੋਰਟ ਕਰੇਗਾ। ਇਸ 'ਚ 3.5 ਇੰਚ ਦੀ 320 ਗੁਣਾ 480 ਪਿਕਸਲ ਵਾਲੀ ਐਚ.ਵੀ.ਜੀ.ਏ. ਐਲ.ਸੀ.ਡੀ. ਸਕਰੀਨ ਦਿੱਤੀ ਗਈ ਹੈ। ਇਸ 'ਚ 1.2 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਲੱਗਾ ਹੈ। ਨਾਲ ਹੀ ਇਸ 'ਚ 1 ਜੀ.ਬੀ. ਰੈਮ ਵੀ ਦਿੱਤੀ ਗਈ ਹੈ। ਫੋਨ 'ਚ 8 ਜੀ.ਬੀ. ਇੰਟਰਨਲ ਮੈਮੋਰੀ ਹੈ ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਨਾਲ ਹੀ ਫਰੰਟ 0.3 ਵੀ.ਜੀ.ਏ. ਕੈਮਰਾ ਸੀ। ਫੋਨ 'ਚ 1700 ਐਮ.ਏ.ਐਚ. ਦੀ ਬੈਟਰੀ ਲੱਗੀ ਹੈ। ਇਸ ਫੋਨ ਦੀ ਕੀਮਤ ਲੱਗਭਗ 17000 ਰੁਪਏ ਹੋਵੇਗੀ।

Micromax Hue

ਇਸ ਫੋਨ 'ਚ 8 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਐਸ.ਡੀ. ਕਰਾਡ ਜ਼ਰੀਏ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਹਿਊ ਮਾਈਕਰੋਮੈਕਸ ਦਾ ਅਮੋਲੇਡ ਡਿਸਪਲੇ ਵਾਲਾ ਪਹਿਲਾ ਸਮਾਰਟਫੋਨ ਹੈ। ਜਿਸ 'ਚ 5 ਇੰਚ ਦੀ ਐਚ.ਡੀ. ਸਕਰੀਨ ਅਤੇ ਗੋਰੀਲਾ ਗਲਾਸ 3 ਦੀ ਵਰਤੋਂ ਕੀਤੀ ਗਈ ਹੈ। ਇਹ ਐਂਡਰਾਇਡ 4.4 'ਤੇ ਚੱਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ 'ਚ ਐਂਡਰਾਇਡ 5.0 ਲਾਲੀਪਾਪ ਅਪਡੇਟ ਵੀ ਮਿਲ ਜਾਏਗਾ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 1.3 ਕਵਾਡਕੋਰ ਪ੍ਰੋਸੈਸਰ ਦੇ ਨਾਲ 1 ਜੀ.ਬੀ. ਰੈਮ ਵੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਸ ਦੀ ਬੈਟਰੀ 3000 ਐਮ.ਏ.ਐਚ. ਹੈ। ਆਨਲਾਈਨ ਫਲਿਪਕਾਰਟ 'ਤੇ ਇਸ ਸਮਾਰਟਫੋਨ ਦੀ ਕੀਮਤ 10124 ਰੁਪਏ ਹੈ।

Samsung Galaxy A7

ਸੈਮਸੰਗ ਨੇ ਜਨਵਰੀ 'ਚ ਆਪਣਾ ਸਭ ਤੋਂ ਸਲਿਮ ਸਮਾਰਟਫੋਨ ਗਲੈਕਸੀ ਏ7 ਲਾਂਚ ਕੀਤਾ। ਇਸ ਸਮਾਰਟਫੋਨ ਦੀ ਮੋਟਾਈ 6.3 ਐਮ.ਐਮ. ਹੈ। ਗਲੈਕਸੀ ਏ7 ਮਟੈਲਿਕ ਬਾਡੀ ਦੀ ਵਰਤੋਂ ਕੀਤੀ ਗਈ ਹੈ। ਗਲੈਕਸੀ ਏ7 'ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ 4ਜੀ ਅਤੇ 3ਜੀ ਦੋਵਾਂ ਵੈਰੀਐਂਟਸ 'ਚ ਉਪਲੱਬਧ ਹੋਵੇਗਾ ਹੈ। 4ਜੀ ਸਪੋਰਟ ਇਸ ਸਮਾਰਟਫੋਨ 'ਚ 64 ਬਿਟ ਓਕਟਾਕੋਰ ਸਨੈਪਡਰੈਗਨ 615 1.5 ਜੀ.ਐਚ.ਜ਼ੈਡ. ਪ੍ਰੋਸੈਸਰ ਹੈ। 3ਜੀ ਮਾਡਲ 'ਚ ਸੈਮਸੰਗ ਦਾ ਆਪਣਾ ਆਪ੍ਰੇਟਿੰਗ ਸਿਸਟਮ ਓਕਟਾਕੋਰ ਐਕਸੀਨੋਸ ਹੋਵੇਗਾ। 3ਜੀ ਮਾਡਲ 'ਚ 1.8 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਹੋਵੇਗਾ। ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਦੇ 2015 ਦੇ ਅੰਤ 'ਚ ਮਾਰਕੀਟ 'ਚ ਆਉਣ ਦੀ ਉਮੀਦ ਹੈ।

Samsung Z1

ਸੈਮਸੰਗ ਨੇ ਆਪਣਾ ਸਭ ਤੋਂ ਚਰਚਿਤ ਟਾਈਜ਼ੇਨ ਆਪ੍ਰੇਟਿੰਗ ਸਿਸਟਮ ਸਮਾਰਟਫੋਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਸਾਊਥ ਕੋਰੀਅਨ ਦਿੱਗਜ਼ ਕੰਪਨੀ ਨੇ ਦਿੱਲੀ 'ਚ ਇਕ ਵੱਡੇ ਈਵੈਂਟ ਦੌਰਾਨ ਇਸ ਸਮਾਰਟਫੋਨ ਨੂੰ ਪੇਸ਼ ਕੀਤਾ। ਇਸ 'ਚ 4 ਇੰਚ ਦੀ 480 ਗੁਣਾ 800 ਪਿਕਸਲ ਵਾਲੀ ਟੀ.ਐਫ.ਟੀ. ਡਿਸਪਲੇ ਦਿੱਤੀ ਗਈ ਹੈ। ਇਸ 'ਚ 1.2 ਜੀ.ਐਚ.ਜ਼ੈਡ. ਵਾਲਾ ਏ7 ਡਿਊਲਕੋਰ ਪ੍ਰੋਸੈਸਰ ਲੱਗਾ ਹੈ। ਇਸ 'ਚ 768 ਐਮ.ਬੀ. ਰੈਮ ਦਿੱਤੀ ਗਈ ਹੈ। ਇਸ 'ਚ 4 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਐਸ.ਡੀ. ਕਾਰਡ ਜ਼ਰੀਏ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ 'ਚ 3.1 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵੀ.ਜੀ.ਏ. ਫਰੰਟ ਕੈਮਰਾ ਹੈ। ਫੋਨ 'ਚ 1500 ਐਮ.ਏ.ਐਚ. ਦੀ ਬੈਟਰੀ ਹੈ। ਇਸ ਦੀ ਕੀਮਤ 5700 ਰੁਪਏ ਰੱਖੀ ਗਈ ਹੈ।

Xiaomi mi 4

ਚੀਨ ਦੀ ਕੰਪਨੀ ਜਿਓਮੀ ਦਾ ਐਮ.ਆਈ. 4 ਫਲੈਗਸ਼ਿਪ ਸਮਾਰਟਫੋਨ। ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਇਹ ਫੋਨ ਐਪਲ ਦੇ ਆਈਫੋਨ5ਐਸ ਵਰਗਾ ਦਿਖਾਈ ਦਿੰਦਾ ਹੈ। ਇਸ ਫੋਨ 'ਚ 2.5 ਗੀਗਾਹਾਰਟਜ਼ ਕਵਾਡਕੋਰ ਸਨੈਪਡਰੈਗਨ 801 ਪ੍ਰੋਸੈਸਰ ਲੱਗਾ ਹੈ ਅਤੇ ਇਸ ਦੀ ਰੈਮ 3 ਜੀ.ਬੀ. ਹੈ। ਐਮ.ਆਈ. 4 16 ਜੀ.ਬੀ. ਅਤੇ 64 ਜੀ.ਬੀ. ਦੋ ਵਰਜ਼ਨ 'ਚ ਹੈ। ਫੋਨ ਦੀ ਡਿਸਪਲੇ 5 ਇੰਚ ਦੀ ਫੁੱਲ ਐਚ.ਡੀ. ਹੈ। ਨਾਲ ਹੀ ਐਮ.ਆਈ. 4 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ ਸਮਾਰਟਫੋਨ 'ਚ 3080 ਐਮ.ਏ.ਐਚ. ਦੀ ਬੈਟਰੀ ਲੱਗੀ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 19999 ਰੁਪਏ ਰੱਖੀ ਹੈ।

Xiaomi mi 4 Pro

ਕੰਪਨੀ ਦੀ ਦੂਜੀ ਪੇਸ਼ਕੇਸ਼ ਐਮ.ਆਈ.4 ਪ੍ਰੋ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੋਨ ਸਾਬਤ ਹੋ ਸਕਦਾ ਹੈ। ਇਸ ਦਾ ਪ੍ਰੋਸੈਸਰ 801 ਸਨੈਪਡਰੈਗਨ ਓਕਟਾਕੋਰ ਪ੍ਰੋਸੈਸਰ ਹੈ। 4 ਜੀ.ਬੀ. ਰੈਮ ਅਤੇ ਇਸ ਦੀ ਡਿਸਪਲੇ ਐਚ.ਡੀ. ਤੋਂ ਵੀ ਵਧੀਆ 2ਕੇ ਹੈ। ਇਸ ਦੀ ਕੀਮਤ 530 ਡਾਲਰ (ਲੱਗਭਗ 32 ਹਜ਼ਾਰ ਰੁਪਏ) ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਆਈਫੋਨ 6 ਨੂੰ ਟੱਕਰ ਦੇਣ ਵਾਲਾ ਹੈ। ਫੋਨ ਆਪਣੀ ਕੀਮਤ ਦੇ ਨਾਲ ਸ਼ਾਨਦਾਰ ਫੀਚਰਸ ਨਾਲ ਲੈਸ ਹੈ। ਇਸ ਨੂੰ ਕੰਪਨੀ ਨੇ ਬੀਜਿੰਗ ਈਵੈਂਟ 'ਚ ਲਾਂਚ ਕੀਤਾ ਸੀ।

Xiaomi mi Note

ਜਿਓਮੀ ਨੇ ਆਪਣਾ ਪਹਿਲਾ ਨਵਾਂ ਫਲੈਗਸ਼ਿਪ ਫੈਬਲੇਟ ਐਮ.ਆਈ. ਨੋਟ ਲਾਂਚ ਕੀਤਾ। ਐਮ.ਆਈ. ਨੋਟ ਦੀ ਡਿਸਪਲੇ 5.7 ਇੰਚ ਹੈ। ਜੋ ਪੂਰੀ ਐਚ.ਡੀ. ਹੈ ਇੰਨਾ ਹੀ ਨਹੀਂ ਇਸ ਦੇ ਕਿਨਾਰੇ ਵੀ ਰਾਊਂਡ ਹੈ। ਡਿਸਪਲੇ 'ਤੇ ਗੋਰਿਲਾ ਗਲਾਸ 3 ਦੀ ਵਰਤੋਂ ਕੀਤੀ ਗਈ ਹੈ। ਸਿਰਫ ਸਕਰੀਨ 'ਤੇ ਨਹੀਂ ਬੈਕ 'ਤੇ ਵੀ ਗੋਰਿਲਾ ਗਲਾਸ 3 ਦੀ ਵਰਤੋਂ ਕੀਤੀ ਗਈ ਹੈ। ਜਿਸ ਨੂੰ ਜਿਓਮੀ ਨੇ 3ਡੀ ਦਾ ਨਾਮ ਦਿੱਤਾ ਹੈ। ਇਸ ਫੋਨ 'ਚ ਬੇਹਦ ਸ਼ਾਨਦਾਰ ਪ੍ਰੋਸੈਸਰ 2.5 ਜੀ.ਐਚ.ਜ਼ੈਡ. ਕਵਾਡਕੋਰ ਸਨੈਪਡਰੈਗਨ 801 ਦਿੱਤਾ ਗਿਆ ਹੈ ਜੋ ਤੁਹਾਡੇ ਡਿਵਾਈਸ ਨੂੰ ਬੇਹਦ ਤੇਜ਼ ਪ੍ਰੋਸੈਸਿੰਗ ਦੇਵੇਗਾ। 4 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਮੈਮੋਰੀ ਜਿਸ ਨੂੰ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਦੇ ਦੋਵੇਂ ਸਿਮ 4ਜੀ ਸਪੋਰਟ ਹੋਣਗੇ। 13 ਮੈਗਾਪਿਕਸਲ ਦਾ ਰਿਅਰ ਕੈਮਰਾ ਜਿਸ 'ਚ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਦੀ ਸਹੂਲਤ ਹੈ। ਇਸ ਦਾ ਫਰੰਟ ਕੈਮਰਾ 4 ਮੈਗਾਪਿਕਸਲ ਹੈ। ਇਸ ਦੀ ਕੀਮਤ 371 ਡਾਲਰ (ਲੱਗਭਗ 22 ਹਜ਼ਾਰ ਰੁਪਏ) ਰਖੀ ਗਈ ਹੈ।

  • ਸਮਾਰਟਫੋਨ
  • Smartphone
  • ਗੈਜੇਟ
  • Gadget
  • Budget

ਰੇਪ ਤੋਂ ਬਾਅਦ ਕੀਤੀ ਗਈ 8 ਸਾਲ ਦੀ ਬੱਚੀ ਦੀ ਹੱਤਿਆ

NEXT STORY

Stories You May Like

  • anthropic researcher  s warning blew everyone  s minds
    AI ਬਣੇਗਾ 'ਸੁਪਰ ਹਿਊਮਨ'! ਐਂਥ੍ਰੋਪਿਕ ਦੇ ਰਿਸਰਚਰ ਦੀ ਚੇਤਾਵਨੀ ਨੇ ਉਡਾਏ ਸਭ ਦੇ ਹੋਸ਼
  • india launches tap pay option for real time payments
    ਭਾਰਤ ਨੇ Apple Pay ਦੇ ਪੂਰੀ ਤਰ੍ਹਾਂ ਰੋਲਆਉਟ ਤੋਂ ਪਹਿਲਾਂ ਰੀਅਲ-ਟਾਈਮ ਭੁਗਤਾਨਾਂ ਲਈ ਲਾਂਚ ਕੀਤਾ Tap&Pay ਵਿਕਲਪ
  • tecno  s amazing phone launched
    Tecno ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਜਾਣੋ ਇਸ ਦੇ ਫੀਚਰਜ਼
  • two explosive new redmi phones launched
    10000mAh ਦੀ ਬੈਟਰੀ ਨਾਲ ਲਾਂਚ ਹੋਏ Redmi ਦੇ 2 ਧਮਾਕੇਦਾਰ ਫੋਨ ! ਫੀਚਰਜ਼ ਜਾਣ ਉਡਣਗੇ ਹੋਸ਼
  • now 30 types of bills including electricity will be paid through whatsapp
    ਹੁਣ WhatsApp ਰਾਹੀਂ ਭਰੇ ਜਾਣਗੇ ਬਿਜਲੀ ਸਮੇਤ 30 ਤਰ੍ਹਾਂ ਦੇ ਬਿੱਲ ! ਨਵਾਂ ਫੀਚਰ ਹੋਇਆ ਲਾਂਚ
  • horrific road accident in maharashtra
    ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ: ਟਰੱਕ ਨੇ ਵੈਨ ਦੇ ਉਡਾਏ ਪਰਖੱਚੇ, 9 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ
  • gpt 6 astra launched
    OpenAI ਦਾ ਵੱਡਾ ਧਮਾਕਾ : ਲਾਂਚ ਹੋਇਆ GPT-6 Astra, ਜਾਣੋ ਇਸ ਦੇ ਕਮਾਲ ਦੇ ਫੀਚਰਸ
  • two youths had sexual intercourse with a girl got her pregnant
    ਪੰਜਾਬ 'ਚ ਸ਼ਰਮਸਾਰ ਘਟਨਾ! ਦੋ ਨੌਜਵਾਨਾਂ ਨੇ ਕੁੜੀ ਦੀ ਰੋਲ਼ੀ ਪੱਤ, ਪੇਟ ਦਰਦ ਮਗਰੋਂ ਖੁੱਲ੍ਹੇ ਭੇਤ ਨੇ ਉਡਾਏ ਹੋਸ਼
  • rain warning for punjab
    ਪੰਜਾਬ 'ਚ ਮੀਂਹ ਦੀ ਚਿਤਾਵਨੀ, ਹੋ ਗਈ ਵੱਡੀ ਭਵਿੱਖਬਾਣੀ
  • child kidnapped in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਜਵਾਕ ਹੋਇਆ ਅਗਵਾ, CCTV 'ਚ ਕੈਦ...
  • dry fruits  desi ghee  and cash stolen from the shop
    ਜਲੰਧਰ ਵਿਖੇ ਚੋਰ ਦੁਕਾਨ 'ਚੋਂ Dry Fruits, ਦੇਸੀ ਘਿਓ ਤੇ ਨਕਦੀ ਲੈ ਕੇ ਹੋਏ ਫਰਾਰ
  • horrific accident at jalandhar railway station
    ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ,...
  • deadly attacked boys returning birthday party in jalandhar
    ਜਲੰਧਰ 'ਚ Birthday Party ਤੋਂ ਪਰਤ ਰਹੇ ਨੌਜਵਾਨਾਂ 'ਤੇ ਇੱਟਾਂ-ਪੱਥਰਾਂ ਨਾਲ...
  • commissioner surinder singh is checking the machines on the streets at night
    ਕਮਿਸ਼ਨਰ ਸੁਰਿੰਦਰ ਸਿੰਘ ਰਾਤ ਨੂੰ ਸੜਕਾਂ ’ਤੇ ਉਤਰ ਕੇ ਕਰ ਰਹੇ ਮਸ਼ੀਨਾਂ ਦੀ ਚੈਕਿੰਗ
  • 84 boxes of illicit liquor recovered from 2 vehicles in guru nanakpura east
    ਗੁਰੂ ਨਾਨਕਪੁਰਾ ਈਸਟ 'ਚ 2 ਗੱਡੀਆਂ 'ਚੋਂ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3...
  • there will be a blackout across punjab again
    ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ...
Trending
Ek Nazar
isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • the union ministers brainstorming session jairam ramesh
      ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼
    • delhi robbery
      ਦਿੱਲੀ 'ਚ ਖਿਡੌਣਾ ਪਿਸਤੌਲ ਨਾਲ ਲੁੱਟ ਲਿਆ 1.5 ਕਰੋੜ ! ਲੁਧਿਆਣਾ ਦੇ ਰਿੰਕੂ ਸਣੇ...
    • german company adidas  lays off a large number of indian employees
      ਜਰਮਨ ਕੰਪਨੀ ਨੇ ਵੱਡੀ ਗਿਣਤੀ 'ਚ ਕੀਤੀ ਭਾਰਤੀ ਮੁਲਾਜ਼ਮਾਂ ਦੀ ਛਾਂਟੀ, ਕਿਹਾ-15...
    • disha salian  s father sends rs 500 crore defamation notice to aaditya thackeray
      ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500...
    • pm modi birthday  burj khalifa
      UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ...
    • drugs worth 327 crore seized in assam
      ਆਸਾਮ ’ਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਇੱਕ ਵਿਅਕਤੀ ਗ੍ਰਿਫਤਾਰ
    • russian president putin congratulated pm modi on his 76th birthday
      ਰੂਸੀ ਰਾਸ਼ਟਰਪਤੀ ਪੁਤਿਨ ਨੇ PM ਮੋਦੀ ਨੂੰ 76ਵੇਂ ਜਨਮਦਿਨ ਦੀ ਦਿੱਤੀ ਵਧਾਈ
    • pm modi  birthday  hazur sahib  ardaas
      PM ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਹਜ਼ੂਰ ਸਾਹਿਬ ਵਿਖੇ ਹੋਈ ਅਰਦਾਸ
    • eggs thrown at trinamool mp mahua moitra
      ਤ੍ਰਿਣਮੂਲ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਸੁੱਟੇ ਗਏ ਆਂਡੇ
    • excise department cracks down on liquor smugglers
      ਸ਼ਰਾਬ ਤਸਕਰਾਂ 'ਤੇ ਆਬਕਾਰੀ ਦਾ ਸ਼ਿਕੰਜਾ! ਬੁਰਹਾਨਪੁਰ 'ਚ 1 ਲੱਖ ਦੀ ਨਾਜਾਇਜ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +