ਨਵੀਂ ਦਿੱਲੀ- ਲਾਵਾ ਨੇ ਫਲਿਪਕਾਰਟ ਜ਼ਰੀਏ ਆਪਣੇ ਨਵੇਂ ਸਮਾਰਟਫੋਨ ਲਾਵਾ ਆਈਰਿਸ ਐਕਸ8 ਨੂੰ ਲਾਂਚ ਕੀਤਾ ਹੈ। ਇਹ ਐਂਡਰਾਇਡ ਫੋਨ ਹੈ ਅਤੇ 1.4 ਜੀ.ਐਚ.ਜ਼ੈਡ. ਓਕਟਾ ਕੋਰ ਮੀਡੀਆ ਟੈਕ ਪ੍ਰੋਸੈਸਰ ਨਾਲ ਲੈਸ ਹੈ। ਇਸ ਦਾ ਰਿਅਰ ਕੈਮਰਾ 8 ਮੈਗਾਪਿਕਸਲ ਦਾ ਅਤੇ ਫਰੰਟ ਕੈਮਰਾ 3 ਮੈਗਾਪਿਕਸਲ ਦਾ ਹੈ।
ਲਾਵਾ ਆਈਰਿਸ ਐਕਸ8 ਦੀਆਂ ਖਾਸ ਗੱਲਾਂ
ਸਕਰੀਨ- 5 ਇੰਚ (1280 ਗੁਣਾ 720) ਐਚ.ਡੀ. ਆਈ.ਪੀ.ਐਸ. ਡਿਸਪਲੇ
ਪ੍ਰੋਸੈਸਰ- 1.4 ਜੀ.ਐਚ.ਜ਼ੈਡ ਓਕਟਾ ਕੋਰ ਮੀਡੀਆ ਟੈਕ ਪ੍ਰੋੋਸੈਸਰ
ਰੈਮ- 2 ਜੀ.ਬੀ., 16 ਜੀ.ਬੀ. ਇੰਟਰਨਲ ਸਟੋਰੇਜ
ਓ.ਐਸ.- ਐਂਡਰਾਇਡ 4.4 ਕਿਟਕੈਟ
ਸਿਮ- ਡਿਊਲ
ਕੈਮਰਾ- 8 ਮੈਗਾਪਿਕਸਲ ਰਿਅਰ ਅਤੇ 3 ਫਰੰਟ
ਬੈਟਰੀ- 2500 ਐਮ.ਏ.ਐਚ.
ਕੀਮਤ- 8999 ਰੁਪਏ
ਜੇਤਲੀ ਨੇ ਖਰਚ 'ਚ ਹੋਰ ਕਟੌਤੀ ਦਾ ਦਿੱਤਾ ਸੰਕੇਤ
NEXT STORY