ਲਾਸ ਏਂਜਲਸ- ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਣ ਲਈ ਅਭਿਨੇਤਰੀਆਂ ਅਤੇ ਮਾਡਲਾਂ ਅੱਜ ਦੇ ਦੌਰ 'ਚ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੀਆਂ ਨਜ਼ਰ ਆ ਰਹੀਆਂ ਹਨ ਪਰ ਕੋਈ ਅਭਿਨੇਤਰੀ ਵੈਲੇਨਟਾਈਨ ਡੇ ਲਈ ਵੀ ਇਸ ਹੱਦ ਤੱਕ ਵੀ ਜਾ ਸਕਦੀ ਹੈ ਇਹ ਤਾਂ ਸ਼ਾਇਦ ਕਿਸੇ ਨੇ ਵੀ ਸੋਚਿਆ ਨਾ ਹੋਵੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹਾਲੀਵੁੱਡ ਦੀ ਹੌਟ ਅਭਿਨੇਤਰੀ ਐਮਿਲੀ ਰਾਤਾਜਕੋਵਸਕੀ ਦੀ, ਜਿਸ ਨੇ ਵੈਲੇਨਟਾਈਨ ਡੇ ਲਈ ਆਪਣੀ ਇਕ ਹੌਟ ਵੀਡੀਓ ਬਣਵਾਈ ਹੈ। ਹਾਲ ਹੀ 'ਚ 'ਲਵ ਮੈਗਜ਼ੀਨ' ਲਈ ਬਣਾਵਾਈ ਗਈ ਇਸ ਵੀਡੀਓ 'ਚ ਹਾਲੀਵੁੱਡ ਅਭਿਨੇਤਰੀ ਅਤੇ ਮਾਡਲ ਐਮਿਲੀ ਜਿਯੋਤੋਵਸਕੀ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਐਮਿਲੀ ਵ੍ਹਾਈਟ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਉਹ ਸੈਕਸੀ ਅਤੇ ਬੋਲਡ ਪੋਜ਼ ਦਿੰਦੀ ਹੋਈ ਆਪਣੇ ਕੱਪੜੇ ਉਤਾਰਦੀ ਨਜ਼ਰ ਆ ਰਹੀ ਹੈ। ਮਾਡਲ ਤੋਂ ਅਭਿਨੇਤਰੀ ਬਣੀ 23 ਸਾਲ ਦੀ ਐਮਿਲੀ ਨੇ ਇਹ ਵੀਡੀਓ 'ਲਵ ਮੈਗਜ਼ੀਨ' ਲਈ ਵੈਲੇਨਟਾਈਨ ਡੇ 'ਤੇ ਕਰਵਾਇਆ ਹੈ। ਇਸ ਫੋਟੋਸ਼ੂਟ ਦੌਰਾਨ ਐਮਿਲੀ ਕਾਫੀ ਉਤੇਜਕ ਪੋਜ਼ ਦੇ ਰਹੀ ਹੈ। ਐਮਿਲੀ ਅਨੁਸਾਰ ਇਸ ਵੀਡੀਓ ਤੋਂ ਬਾਅਦ ਉਸ ਦਾ ਇਕ ਨਵੀਂ ਹੌਟ ਅਵਤਾਰ ਲੋਕਾਂ ਦੇ ਸਾਹਮਣੇ ਆਇਆ ਹੈ ਜੋ ਬੇਹੱਦ ਆਕਰਸ਼ਕ ਹੈ।
...ਜਦੋਂ ਸ਼ੂਟਿੰਗ ਦੌਰਾਨ ਇਸ ਮਸ਼ਹੂਰ ਅਭਿਨੇਤਾ ਨੂੰ ਕੱਢਿਆ ਸੈੱਟ ਤੋਂ ਬਾਹਰ (ਦੇਖੋ ਤਸਵੀਰਾਂ)
NEXT STORY