ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਹੋਣਹਾਰ ਬੱਲੇਬਾਜ਼ ਵਿਰਾਟ ਕੋਹਲੀ ਮੈਦਾਨ 'ਤੇ ਆਪਣੀ ਜ਼ਬਰਦਸਤ ਪਰਫਾਮੈਂਸ ਅਤੇ ਮੈਦਾਨ ਤੋਂ ਬਾਹਰ ਆਪਣੀਆਂ ਹਰਕਤਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾਵਾਂ ਵਿਚ ਬਣੇ ਰਹਿੰਦੇ ਹਨ। ਮੈਦਾਨ 'ਤੇ ਉਨ੍ਹਾਂ ਦੇ ਖਤਰਨਾਕ ਸ਼ਾਟ ਜਿੱਥੇ ਵਿਰੋਧੀਆਂ ਦੇ ਪਸੀਨੇ ਛੁਟਾ ਦਿੰਦੇ ਹਨ, ਉੱਥੇ ਹਸੀਨਾਵਾਂ ਆਪਣਾ ਦਿਲ ਵਿਰਾਟ ਨੂੰ ਦੇ ਬਹਿੰਦੀਆਂ ਹਨ। ਵਿਰਾਟ ਦੀ ਲੰਬੀ-ਚੌੜੀ ਹਸੀਨਾਵਾਂ ਦੀ ਫੈਨਜ਼ ਲਿਸਟ ਦੇਖ ਕੇ ਉਨ੍ਹਾਂ ਦੀ ਕਥਿਤ ਗਰਲਫ੍ਰੈਂਡ ਅਨੁਸ਼ਕਾ ਸੜਦੀ ਤਾਂ ਜ਼ਰੂਰ ਹੋਵੇਗੀ ਅਤੇ ਇਹ ਤਸਵੀਰਾਂ ਜੇ ਉਹ ਦੇਖ ਲਵੇ ਤਾਂ ਸੜ ਕੇ ਕੋਲਾ ਹੀ ਹੋ ਜਾਵੇਗੀ।
ਵਿਰਾਟ ਖੁੱਲ੍ਹੇਆਮ ਮੈਦਾਨ 'ਤੇ ਅਨੁਸ਼ਕਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ ਪਰ ਉਨ੍ਹਾਂ ਦੀਆਂ ਦੇ ਪਿਆਰ ਵਿਚ ਡੁੱਬੀਆਂ ਉਨ੍ਹਾਂ ਦੀਆਂ ਫੀਮੇਲ ਫੈਨਜ਼ ਅਜੇ ਵੀ ਉਨ੍ਹਾਂ ਦੇ ਦਿਲ ਦੇ ਕਰੀਬ ਜਾਣ ਦੀ ਉਮੀਦ ਰੱਖਦੀਆਂ ਹਨ। ਅਨੁਸ਼ਕਾ ਤੋਂ ਪਹਿਲਾਂ ਵੀ ਵਿਰਾਟ ਦਾ ਨਾਂ ਕਈ ਅਦਾਕਾਰਾਂ ਅਤੇ ਮਾਡਲਾਂ ਨਾਲ ਜੁੜ ਚੁੱਕਿਆ ਹੈ ਅਤੇ ਕਈ ਵਾਰ ਉਹ ਉਨ੍ਹਾਂ ਦੇ ਕਾਫੀ ਨਜਦੀਕ ਵੀ ਨਜ਼ਰ ਆਏ ਹਨ। ਅਜਿਹੇ ਵਿਚ ਅਨੁਸ਼ਕਾਂ ਦਾ ਸੜਨਾ ਦਾ ਲਾਜ਼ਮੀ ਹੈ।
ਭਾਰਤ-ਪਾਕਿ ਮੈਚ 'ਚ 'ਮਹਿਲਾ ਨੂੰ ਮਸਲ' ਦੇਣ ਵਾਲੇ ਕੰਡੋਮ ਐਡ 'ਤੇ ਇਤਰਾਜ਼ ?
NEXT STORY