ਨਵੀਂ ਮੁੰਬਈ(ਭਾਸ਼ਾ)—ਵਿਗਿਆਨ ਦੀ ਆਪਣੀ ਅਧਿਆਪਕਾ ਵਲੋਂ ਝਿੜਕੇ ਜਾਣ ਤੋਂ ਬਾਅਦ ਇਕ ਨਿੱਜੀ ਸਕੂਲ ਦੇ 12 ਸਾਲਾ ਵਿਦਿਆਰਥੀ ਨੇ ਚੌਥੀ ਮੰਜ਼ਿਲ 'ਤੇ ਸਥਿਤ ਆਪਣੇ ਕਲਾਸ ਰੂਮ ਤੋਂ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਰਵ ਕੰਕ ਵਜੋਂ ਹੋਈ ਹੈ। ਉਸ ਨੇ ਕੱਲ ਸਵੇਰੇ 10.30 ਵਜੇ ਨਿਊ ਪਨਵੇਲ ਇਲਾਕੇ 'ਚ ਸਥਿਤ ਨਿਊ ਹੋਰਾਈਜਨ ਪਬਲਿਕ ਸਕੂਲ ਵਿਚ ਆਪਣੇ ਕਲਾਸਰੂਮ ਦੀ ਖਿੜਕੀ 'ਚੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਵਦੇਸ਼ੀ ਧਰਤੀ 'ਤੇ ਭਾਰਤੀਆਂ ਨਾਲ ਤਸ਼ਦੱਤ ਜਾਰੀ (ਵੀਡੀਓ)
NEXT STORY