ਚੰਡੀਗੜ੍ਹ-ਪੂਰੇ ਦੇਸ਼ ਅੱਜ ਹੋਲੀ ਦੇ ਰੰਗਾਂ 'ਚ ਰੰਗਿਆ ਹੋਇਆ ਹੈ। ਅਜਿਹੀ ਹੀ ਮਸਤੀ ਭਰੀ ਰੰਗੀਲੀ ਹੋਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਕੁੰਨਾਂ ਨੇ ਖੇਡੀ। ਭਾਜਪਾਈਆਂ ਨੇ ਇਹ ਮਸਤੀ ਭਰੀ ਰੰਗੀਲੀ ਹੋਲੀ ਚੰਡੀਗੜ੍ਹ ਦੇ ਭਾਜਪਾ ਪਾਰਟੀ ਦੇ ਦਫਤਰ 'ਚ ਖੇਡੀ। ਇਸ ਮੌਕੇ ਪਾਰਟੀ ਦਾ ਆਯੋਜਨ ਕੀਤਾ ਗਿਆ।
ਸਾਰੇ ਲੋਕਾਂ ਨੇ ਰੱਜ ਕੇ ਗੁਲਾਲ ਉਡਾਇਆ ਅਤੇ ਗੁਜੀਆ ਅਤੇ ਮਠਿਆਈ ਨਾਲ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਪਾਰਟੀ ਦਾ ਆਯੋਜਨ ਚੰਡੀਗੜ੍ਹ ਭਾਜਪਾ ਦੀ ਸਕੱਤਰ ਸੰਤੋਸ਼ ਸ਼ਰਮਾ ਨੇ ਕੀਤਾ ਸੀ।
5 ਗ੍ਰਾਮ ਹੈਰੋਇਨ ਸਣੇ 2 ਔਰਤਾਂ ਗ੍ਰਿਫਤਾਰ
NEXT STORY