ਮੁੰਬਈ- ਸੋਮਵਾਰ ਦੀ ਤੇਜ਼ ਗਿਰਾਵਟ ਦੇ ਬਾਅਦ ਮੰਗਲਵਾਰ ਨੂੰ ਬੀ.ਐੱਸ.ਈ. ਹੋਰ 34 ਅੰਕ ਹੇਠਾਂ ਖੁਲ੍ਹਿਆ। ਏਸ਼ੀਆਈ ਬਾਜ਼ਾਰਾਂ 'ਚ ਰਲੇ-ਮਿਲੇ ਰੁਖ ਦੇ ਵਿਚਾਲੇ ਨਿਵੇਸ਼ਕਾਂ ਦੀ ਬਿਕਵਾਲੀ ਨਾਲ ਬਾਜ਼ਾਰ 'ਚ ਗਿਰਾਵਟ ਜਾਰੀ ਹੈ।
30 ਸ਼ੇਅਰਾਂ ਵਾਲਾ ਸੈਂਸੈਕਸ 34.84 ਅੰਕ ਹੇਠਾਂ ਯਾਨੀ ਕਿ 28,809.94 ਅੰਕ 'ਤੇ ਖੁੱਲ੍ਹਿਆ। ਬੈਂਕਿੰਗ, ਤੇਲ ਅਤੇ ਗੈਸ, ਐੱਫ.ਐੱਮ.ਸੀ.ਜੀ. ਅਤੇ ਆਈ.ਟੀ. ਸ਼ੇਅਰ ਬਿਕਵਾਲੀ ਦਬਾਅ 'ਚ ਰਹੇ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐੱਕਸਚੇਂਜ ਦਾ ਨਿਫਟੀ ਵੀ 11.20 ਅੰਕ ਹੇਠਾਂ ਆ ਕੇ 8,745.55 ਅੰਕ 'ਤੇ ਖੁੱਲ੍ਹਿਆ।
ਲਾਂਚ ਹੋਈ Apple Watch, ਗੋਲਡ ਅਡੀਸ਼ਨ ਦੀ ਕੀਮਤ 6 ਲੱਖ
NEXT STORY