ਸੋਸ਼ਲ ਮੀਡੀਆ 'ਤੇ ਬਣਿਆ ਮਖੌਲ
ਲੰਬੇ ਇੰਤਜ਼ਾਰ ਦੇ ਬਾਅਦ ਆਖਿਰਕਾਰ ਐਪਲ ਵਲੋਂ ਐਪਲ ਵਾਚ ਲਾਂਚ ਕੀਤੀ ਗਈ ਪਰ ਇਸ ਡਿਵਾਈਸ ਦੀ ਜਿੰਨੀ ਤਾਰੀਫ ਹੋ ਰਹੀ ਹੈ ਓਨਾਂ ਹੀ ਮਜ਼ਾਕ ਸੋਸ਼ਲ ਮੀਡੀਆ 'ਤੇ ਉਡਾਇਆ ਜਾ ਰਿਹਾ ਹੈ। ਐਪਲ ਦੀ ਸਭ ਤੋਂ ਮਹਿੰਗੀ ਘੜੀ ਦੀ ਕੀਮਤ 10 ਲੱਖ ਰੁਪਏ ਤਕ ਹੈ। ਇਸ ਦੀ ਸ਼ੁਰੂਆਤ 21800 ਰੁਪਏ ਤੋਂ ਹੋ ਰਹੀ ਹੈ।
ਵਾਚ ਦੀ ਬੈਟਰੀ ਇਕ ਵਾਰ ਚਾਰਜ ਕਰਨ 'ਤੇ 18 ਘੰਟੇ ਦਾ ਬੈਕਅਪ ਦੇਵੇਗੀ। ਇਸ ਦਾ ਮਤਲਬ ਇੰਨੀ ਮਹਿੰਗੀ ਡਿਵਾਈਸ ਪੂਰੇ 24 ਘੰਟੇ ਵੀ ਕੰਮ ਨਹੀਂ ਕਰੇਗੀ। ਇਸ ਲਈ ਸੋਸ਼ਲ ਮੀਡੀਆ 'ਤੇ ਇਸ ਦਾ ਮਜ਼ਾਕ ਉੱਡਣਾ ਲਾਜ਼ਮੀ ਹੈ। ਟਵਿੱਟਰ ਤੇ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਐਪਲ ਵਾਚ ਨੂੰ ਲੈ ਕੇ ਲੋਕਾਂ ਦੀ ਇਹ ਪ੍ਰਤੀਕਿਰਿਆ ਆਈ ਹੈ।
ਸੈਂਸੈਕਸ 134 ਅੰਕ ਟੁੱਟਿਆ, ਨਿਫਟੀ 8700 ਦੇ ਉੱਪਰ ਬੰਦ
NEXT STORY