ਵਿਆਨਾ/ਨਵੀਂ ਦਿੱਲੀ- ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਦੀ 12 ਕੱਚੇ ਤੇਲਾਂ ਦੀ ਬਾਸਕਿਟ ਦੀ ਕੀਮਤ ਸੋਮਵਾਰ ਨੂੰ 54.53 ਡਾਲਰ ਪ੍ਰਤੀ ਬੈਰਲ ਰਹੀ।
ਜਦੋਂਕਿ ਕੇਂਦਰੀਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ ਪੈਟਰੋਲੀਅਮ ਨਿਯੋਜਨ ਅਤੇ ਵਿਸ਼ਲੇਸ਼ਣ ਸੈੱਲ ਵਲੋਂ ਮੰਗਲਵਾਰ ਨੂੰ ਜਾਰੀ ਭਾਰਤ ਲਈ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਸੋਮਵਾਰ ਨੂੰ 57.40 ਡਾਲਰ (3,594.39 ਰੁਪਏ) ਪ੍ਰਤੀ ਬੈਰਲ ਰਹੀ।
ਕੇਅਰਨ ਇੰਡੀਆ ਨੇ ਸ਼ੁਰੂ ਕੀਤਾ ਰੋਜ਼ਗਾਰ ਪ੍ਰੋਗਰਾਮ 'ਰੇਸ਼ਮ'
NEXT STORY