ਹਮੇਸ਼ਾ ਚੁੱਪ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 1.80 ਲੱਖ ਕਰੋੜ ਰੁਪਏ ਦੇ ਕੋਲਾ ਘੋਟਾਲਾ 'ਚ ਬਤੌਰ ਦੋਸ਼ੀ ਸਮਨ ਭੇਜਿਆ ਗਿਆ ਹੈ। ਦਿੱਲੀ ਦੇ ਪਟਿਆਲਾ ਹਾਉਸ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਹਿੰਡਾਲਕੋ ਨੂੰ ਗਲਤ ਢੰਗ ਨਾਲ ਕੋਲਾ ਖਦਾਨ ਵੰਡ ਮਾਮਲੇ 'ਚ 8 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਚੀਜ਼ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਖੁਰਾਫਤਾਂ ਸ਼ੁਰੂ ਹੋ ਗਈਆਂ ਹਨ।
ਮੈਡਮ ਜੀ ਦੇ ਪ੍ਰਾਕਸੀ ਬਣ ਕੇ 10 ਸਾਲ ਸਰਕਾਰ ਚਲਾਈ। ਹੁਣ ਮੈਡਮ ਦੀ ਜੇ ਪ੍ਰਾਕਸੀ ਬਣ ਕੇ ਜੇਲ 'ਚ ਚੱਕੀ ਚਲਾਉਣਗੇ।
ਇਕ ਜ਼ਮਾਨੇ ਤੋਂ ਬਾਅਦ ਭਾਜਪਾ ਨੂੰ ਮੌਕਾ ਜੋ ਮਿਲਿਆ ਹੈ ਛੱਡ ਕਿਸ ਤਰ੍ਹਾਂ ਦੇਣ, ਇਸੇ ਤਰ੍ਹਾਂ ਹੀ। ਅੱਛ ਦਿਨਾਂ ਨੇ ਬੈਂਡ ਜੋ ਵਜਾ ਰਖੀ ਸੀ।
ਹਿੰਦੁਸਤਾਨ ਦੀ ਧਰਤੀ 'ਤੇ ਪਹੁੰਚਿਆ ਪਹਿਲਾ ਸੋਲਰ ਪਾਵਰਡ ਪਲੇਨ (ਦੇਖੋ ਤਸਵੀਰਾਂ)
NEXT STORY