ਮੁੰਬਈ- ਭਾਰਤ ਦੀ ਵੱਡੀ ਫੋਨ ਕੰਪਨੀ ਭਾਰਤੀ ਏਅਰਟੈਲ ਨੇ ਕਿਹਾ ਹੈ ਕਿ ਉਹ ਟੈਲੀਕਾਮ ਵਪਾਰ ਦੇ ਖੇਤਰ 'ਚ ਆਪਣੇ ਨੇੜਲੇ ਪ੍ਰਤੀਯੋਗੀ ਟਾਟਾ ਟੈਲੀਸਰਵਿਸਿਜ਼ ਨਾਲ ਮਿਲ ਕੇ ਸਾਂਝਾ ਮੋਰਚਾ ਕਾਇਮ ਕਰਨ 'ਤੇ ਵਿਚਾਰ-ਵਟਾਂਦਰਾ ਕਰ ਰਹੀ ਹੈ, ਜਿਥੇ ਉਸ ਦਾ ਮੁਕਾਬਲਾ ਮੁਕੇਸ਼ ਅਤੇ ਅਨਿਲ ਅੰਬਾਨੀ ਭਰਾਵਾਂ ਨਾਲ ਹੈ।
ਇਨ੍ਹਾਂ ਦੋਵਾਂ ਪਾਰਟੀਆਂ ਦੇ ਇਕੱਠ ਹੋਣ ਦੀ ਸੰਭਾਵਨਾ ਪ੍ਰਬਲ ਦਿਖਾਈ ਦਿੰਦੀ ਹੈ, ਕਿਉਂਕਿ ਦੋਵਾਂ ਕੋਲ ਕੁੱਲ 22 ਸਰਕਲਾਂ 'ਚੋਂ 10 'ਚ 3ਜੀ ਲਾਇਸੈਂਸ ਹੈ।
ਸਸਤੀ ਦਵਾਈ ਲਈ ਮੋਬਾਈਲ ਐਪ ਦੀ ਤਿਆਰੀ
NEXT STORY