ਨਵੀਂ ਦਿੱਲੀ- ਡੀ.ਐਲ.ਐਫ. ਨੇ ਕਿਹਾ ਕਿ ਉਸ ਦੇ ਸਪਾਂਸਰਾਂ ਨੇ ਕੰਪਨੀ ਦੀ ਭਾਈਵਾਲ ਇਕਾਈ ਦੇ ਆਪਣੇ ਸ਼ੇਅਰਾਂ ਨੂੰ ਇਕਵਿਟੀ ਸ਼ੇਅਰ 'ਚ ਤਬਦੀਲ ਕਰਨ ਦਾ ਕੰਮ ਅਗਲੇ ਸਾਲ ਮਾਰਚ ਤੱਕ ਟਾਲ ਦਿੱਤਾ ਹੈ ਅਤੇ ਇਸ 'ਤੇ ਕੂਪਨ ਦਰ 9 ਫੀਸਦੀ ਸਾਲਾਨਾ ਤੋਂ ਘਟਾ ਕੇ 0.01 ਫੀਸਦੀ ਕਰ ਦਿੱਤੀ ਹੈ।
ਤਰਜੀਹੀ ਸ਼ੇਅਰਾਂ ਨੂੰ ਸਾਧਾਰਣ ਸ਼ੇਅਰਾਂ ਵਿਚ ਤਬਦੀਲ ਕਰਨ ਤੋਂ ਬਾਅਦ ਸਪਾਂਸਰਾਂ ਦੀ ਡੀ.ਸੀ.ਸੀ.ਡੀ.ਐਲ. ਵਿਚ 40 ਫੀਸਦੀ ਹਿੱਸੇਦਾਰੀ ਹੋਵੇਗੀ। ਸਪਾਂਸਰਾਂ ਵਲੋਂ ਭਾਈਵਾਲੀ ਵਿਚ ਲਏ ਗਏ 'ਲਾਜ਼ਮੀ ਤੌਰ 'ਤੇ ਤਬਦੀਲੀਯੋਗ ਤਰਜ਼ੀਹੀ ਸ਼ੇਅਰਾਂ (ਸੀ.ਸੀ.ਪੀ.ਏ.ਸੀ.)' ਨੂੰ ਸ਼ੇਅਰਾਂ ਵਿਚ ਤਬਦੀਲ ਕਰਨ ਦੀ ਸਮਾਂ ਹੱਦ ਇਸ ਸਾਲ 19 ਮਾਰਚ ਸੀ।
15 ਮਿੰਟਾਂ 'ਚ ਪੁਰਾਣੇ ਦਰਦ ਤੋਂ ਮੁਕਤੀ ਦੇਵੇਗਾ ਇਹ Device
NEXT STORY