ਨਵੀਂ ਦਿੱਲੀ- ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ (ਭੇਲ) ਨੇ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ 'ਚ ਰਤਨਇੰਡੀਆ ਦੇ ਪ੍ਰਾਜੈਕਟ ਦੇ ਤਹਿਤ 6 ਹਫਤਿਆਂ ਦੇ ਅੰਦਰ 270 ਮੇਗਾਵਾਟ ਦੇ ਤਿੰਨ ਪਲਾਂਟ ਸ਼ੁਰੂ ਕਰ ਕੇ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੇ ਪੰਜਵੇਂ ਪਲਾਂਟ 'ਚ ਉਤਪਾਦਨ ਸ਼ੁਰੂ ਕੀਤਾ ਹੈ।
ਉਸ ਨੇ ਦੱਸਿਆ ਕਿ ਦੇਸ਼ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਕ ਹੀ ਪ੍ਰਾਜੈਕਟ ਦੇ ਤਹਿਤ 42 ਦਿਨ ਦੇ ਅੰਦਰ 270 ਮੇਗਾਵਾਟ ਦੇ ਤਿੰਨ ਪਲਾਂਟਾਂ 'ਚ ਉਤਪਾਦਨ ਸ਼ੁਰੂ ਕੀਤਾ ਗਿਆ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY