ਮੁੰਬਈ- ਪੂਜਾ ਮਿਸ਼ਰਾ ਇਕ ਹੌਟ ਮਾਡਲ ਹੋਣ ਦੇ ਨਾਲ-ਨਾਲ ਵੀਡੀਓ ਜਾਕੀ ਵੀ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ 'ਚ ਅਜੇ ਤੱਕ ਇਕ ਫਿਲਮ 'ਚ ਬਤੌਰ ਆਇਟਮ ਨੰਬਰ ਹੀ ਕੰਮ ਕੀਤਾ ਹੈ। ਉਨ੍ਹਾਂ ਨੇ ਫਿਲਮ 'ਮੇਰਾ ਦਿਲ ਲੇ ਕੇ ਦੇਖੋ' 'ਚ ਆਇਟਮ ਨੰਬਰ ਕੀਤਾ ਸੀ।
ਇਹ ਗੱਲ ਲੱਗਭਗ ਸਾਰੇ ਹੀ ਜਾਣਦੇ ਹਨ ਕਿ ਪੂਜਾ ਮਿਸ਼ਰਾ 'ਬਿੱਗ ਬੌਸ 5' ਦੀ ਮੁਕਾਲੇਬਾਜ਼ ਰਹਿ ਚੁੱਕੀ ਹੈ। ਇਸ ਲੜੀਵਾਰ ਰਾਹੀਂ ਉਹ ਕਾਫੀ ਵਿਵਾਦਾਂ 'ਚ ਰਹੀ ਪਰ ਹਾਲ ਹੀ ਕਾਫੀ ਸਮੇਂ ਬਾਅਦ ਪੂਜਾ ਮਿਸ਼ਰਾ ਦਾ ਇਕ ਹੌਟ ਫੋਟੋਸ਼ੂਟ ਸਾਹਮਣੇ ਆਇਆ ਹੈ ਜਿਸ 'ਚ ਉਹ ਬਹੁਤ ਹੀ ਹੌਟ ਅਤੇ ਸੈਕਸੀ ਲੱਗ ਰਹੀ ਹੈ। ਬਿੱਗ ਬੌਸ ਦੀ ਮੁਕਾਬਲੇਬਾਜ਼ ਰਹੀ ਪੂਜਾ ਮਿਸ਼ਰਾ ਨੇ ਆਪਣਾ ''ਕੈਲੰਡਰ ਰਿਲੀਜ਼ ਕੀਤਾ ਹੈ। ਇਸ ਕੈਲੰਡਰ 'ਚ ਪੂਜਾ ਮਿਸ਼ਰਾ ਬੁਹਤ ਹੀ ਹੌਟ ਤੇ ਸੈਕਸੀ ਲੱਗ ਰਹੀ ਹੈ।
ਸੰਨੀ ਲਿਓਨ ਨੂੰ ਛੱਡ ਉਸ ਦੇ ਪਤੀ ਨੇ ਕਿਸੇ ਹੋਰ ਔਰਤ ਸਾਹਮਣੇ ਲਾਹੇ ਕੱਪੜੇ (ਦੇਖੋ ਤਸਵੀਰਾਂ)
NEXT STORY