ਯੁੱਧ ਪ੍ਰਭਾਵਿਤ ਯਮਨ ਦੇ ਸਨਾ ਵਿਚ ਭਾਰਤੀ ਜਹਾਜ਼ਾਂ ਨੂੰ ਉਤਰਨ ਦੀ ਇਜਾਜ਼ਤ ਮਿਲ ਜਾਣ 'ਤੇ 2 ਉਡਾਨਾਂ ਰਾਹੀਂ ਅੱਜ ਉਥੇ ਫਸੇ ਦੇਸ਼ ਦੇ 351 ਨਾਗਰਿਕਾਂ ਨੂੰ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਉਥੋਂ ਹੁਣ ਤੱਕ 1000 ਭਾਰਤੀਆਂ ਨੂੰ ਕੱਢਿਆ ਜਾ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਨਾ ਤੋਂ 4 ਉਡਾਨਾਂ ਭਰੀਆਂ ਜਾਣੀਆਂ ਸਨ ਪਰ ਸਮੇਂ ਦੀ ਕਮੀ ਕਾਰਨ 2 ਉਡਾਨਾਂ ਹੀ ਭਰੀਆਂ ਜਾ ਸਕੀਆਂ ਸਨ। ਸਨਾ ਵਿਚ 2500 ਭਾਰਤੀ ਉਥੋਂ ਨਿਕਲਣ ਦੀ ਉਡੀਕ ਕਰ ਰਹੇ ਹਨ।
ਕੋ-ਪਾਇਲਟ ਨੇ ਜਹਾਜ਼ ਨੂੰ ਡੇਗਣ ਦੌਰਾਨ ਵਧਾਈ ਸੀ ਸਪੀਡ
NEXT STORY