ਮੁੰਬਈ- ਫਿਲਮਾਂ 'ਚ ਐਕਟਿੰਗ ਕਰਨ ਵਾਲੇ ਇਹ ਸਿਤਾਰੇ ਹਮੇਸ਼ਾ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ ਪਰ ਕਈ ਵਾਰ ਇਨ੍ਹਾਂ ਸੈਲੇਬ੍ਰਿਟੀਜ਼ ਦੇ ਹੱਥੋਂ ਕੁਝ ਅਜਿਹੀ ਹਰਕਤ ਹੋ ਜਾਂਦੀ ਹੈ ਜਾਂ ਫਿਰ ਇਨ੍ਹਾਂ ਦੀ ਜ਼ਿੰਦਗੀ ਦੇ ਕੁਝ ਨਿੱਜੀ ਪਲ ਕੈਮਰੇ 'ਚ ਕੈਦ ਹੋ ਜਾਂਦੇ ਹਨ ਤਾਂ ਬਹੁਤ ਹੀ ਸ਼ਰਮਨਾਕ ਸਥਿਤੀ ਪੈਦਾ ਹੋ ਜਾਂਦੀ ਹੈ। ਇਥੇ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਸਿਤਾਰਿਆਂ ਨਾਲ ਹੋਣ ਵਾਲੇ ਐੱਮ. ਐੱਮ. ਐੱਸ. ਸਕੈਂਡਰਸ ਦੀ। ਬਾਲੀਵੁੱਡ 'ਚ ਏ-ਗ੍ਰੇਡ ਤੋਂ ਲੈ ਕੇ ਟੀ. ਵੀ. ਕਲਾਕਾਰ ਤਕ ਨਾ ਜਾਣੇ ਕਿੰਨੇ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੇ ਅਸ਼ਲੀਲ ਐੱਮ. ਐੱਮ. ਐੱਸ. ਪੂਰੀ ਦੁਨੀਆ ਸਾਹਮਣੇ ਆ ਚੁੱਕੇ ਹਨ।
ਹਾਲਾਂਕਿ ਇਨ੍ਹਾਂ 'ਚੋਂ ਕਈ ਨਕਲੀ ਵੀ ਨਿਕਲੇ ਹਨ ਪਰ ਜਿਹੜੇ ਅਸਲੀ ਸਨ, ਉਨ੍ਹਾਂ ਦੀ ਵਜ੍ਹਾ ਕਾਰਨ ਇਨ੍ਹਾਂ ਸਿਤਾਰਿਆਂ ਦੀ ਬਹੁਤ ਹੀ ਬਦਨਾਮੀ ਹੋਈ ਹੈ।
ਇਸਾਬੇਲ
ਕੈਟਰੀਨਾ ਕੈਫ ਦੀ ਭੈਣ ਇਸਾਬੇਲ ਦਾ ਵੀ ਇਕ ਐੱਮ. ਐੱਮ. ਐੱਸ. ਲੀਕ ਹੋਇਆ ਸੀ।
ਮੋਨਾ ਸਿੰਘ
ਵੀਨਾ ਤੋਂ ਬਾਅਦ ਇੰਡਸਟਰੀ 'ਚ ਇਕ ਹੋਰ ਐੱਮ. ਐੱਮ. ਐੱਸ. ਸਕੈਂਡਲ ਦੀ ਗਵਾਹ ਬਣੀ ਟੀ. ਵੀ. ਸਟਾਰ ਮੋਨਾ ਸਿੰਘ ਦਾ ਨਿਊਡ ਵੀਡੀਓ ਲੀਕ ਹੋਣ ਨਾਲ ਤਹਿਲਕਾ ਮਚ ਗਿਆ ਸੀ।
ਵੀਨਾ ਮਲਿਕ
ਪਿਛਲੇ ਦਿਨੀਂ ਫਿਲਮ ਜ਼ਿੰਦਗੀ 50 50 ਤੋਂ ਠੀਕ ਪਹਿਲਾਂ ਵੀਨਾ ਦਾ ਸੈਕਸ ਵੀਡੀਓ ਲੀਕ ਹੋਣ ਨਾਲ ਹੰਗਾਮਾ ਮਚ ਗਿਆ ਸੀ।
ਪ੍ਰਿਟੀ ਜ਼ਿੰਟਾ
ਐੱਮ. ਐੱਮ. ਐੱਸ. ਦੇ ਮਾਮਲੇ ਵਿਚ ਪ੍ਰਿਟੀ ਜ਼ਿੰਟਾ ਵੀ ਨਹੀਂ ਬਚ ਸਕੀ। 2005 'ਚ ਲੀਕ ਹੋਏ ਇਕ ਐੱਮ. ਐੱਮ. ਐੱਸ. 'ਚ ਕਥਿਤ ਰੂਪ ਨਾਲ ਪ੍ਰਿਟੀ ਜ਼ਿੰਟਾ ਨੂੰ ਬਾਥਰੂਮ 'ਚ ਨਿਊਡ ਹੋ ਕੇ ਨਹਾਉਂਦੇ ਦੇਖਿਆ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਹੋਟਲ ਦੇ ਬਾਥਰੂਮ 'ਚ ਜਦੋਂ ਪ੍ਰਿਟੀ ਨਹਾ ਰਹੀ ਸੀ ਤਾਂ ਹੋਟਲ ਸਟਾਫ ਦੇ ਕਿਸੇ ਵਿਅਕਤੀ ਨੇ ਮੋਬਾਈਲ ਰਾਹੀਂ ਕਲਿਪ ਤਿਆਰ ਕਰ ਲਿਆ ਸੀ।
ਕੋਇਨਾ ਮਿੱਤਰਾ
ਫਿਲਮ ਏਕ ਖਿਲਾੜੀ ਏਕ ਹਸੀਨਾ ਦੌਰਾਨ ਕੋਇਨਾ ਮਿੱਤਰਾ ਦਾ ਐੱਮ. ਐੱਮ. ਐੱਸ. ਤੇਜ਼ੀ ਨਾਲ ਇੰਟਰਨੈੱਟ 'ਤੇ ਫੈਲਿਆ ਸੀ। ਇਸ 'ਚ ਉਹ ਆਪਣੇ ਕੋ-ਸਟਾਰ ਫਰਦੀਨ ਖਾਨ ਨਾਲ ਨਹਾਉਂਦੀ ਨਜ਼ਰ ਆ ਰਹੀ ਸੀ। ਬਾਅਦ 'ਚ ਪਤਾ ਲੱਗਾ ਕਿ ਇਹ ਫਿਲਮ ਨੂੰ ਚਰਚਾ 'ਚ ਲਿਆਉਣ ਲਈ ਇਕ ਪਬਲੀਸਿਟੀ ਸਟੰਟ ਸੀ।
ਲੀਜ਼ਾ ਰੇ ਨੇ ਹਾਂਗਕਾਂਗ 'ਚ ਮਨਾਇਆ ਆਪਣਾ ਜਨਮ ਦਿਨ (ਦੇਖੋ ਤਸਵੀਰਾਂ)
NEXT STORY