ਮੁੰਬਈ- ਬਾਲੀਵੁੱਡ ਸਿਤਾਰਿਆਂ ਦੀਆਂ ਆਟੋਗ੍ਰਾਫਸ ਵਾਲੀਆਂ ਤਸਵੀਰਾਂ ਦਾ ਸਿਲਸਿਲਾ ਗੁਜ਼ਰੇ ਜ਼ਮਾਨੇ ਤੋਂ ਹੀ ਚਲਿਆ ਆ ਰਿਹਾ ਹੈ। ਦਿਲਚਸਪ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਫੈਨਜ਼ ਦਾ ਵੱਖ ਹੀ ਚਾਰਮ ਹੁੰਦਾ ਹੈ। ਹੁਣ ਤੱਕ ਕਈ ਕਲਾਕਾਰਾਂ ਦੀਆਂ ਆਟੋਗ੍ਰਾਫਸ ਵਾਲੀਆਂ ਤਸਵੀਰਾਂ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ 'ਚ ਸ਼ਸ਼ੀ ਕਪੂਰ, ਧਰਮਿੰਦਰ, ਰਾਜੇਸ਼ ਖੰਨ, ਜਤਿੰਦਰ, ਸੁਨੀਲ ਦੱਤ, ਬਬੀਤਾ, ਸ਼ੰਮੀ ਕਪੂਰ ਅਤੇ ਸਾਧਨਾ ਦਾ ਨਾਂ ਖਾਸਤੌਰ 'ਤੇ ਸ਼ਾਮਲ ਹੈ। ਇਹ ਉਹ ਤਸਵੀਰਾਂ ਹਨ ਜੋ ਫੈਨਜ਼ ਨੂੰ ਦਿਤੀਆਂ ਗਈਆਂ ਹਨ ਜਾਂ ਫਿਰ ਕਿਸੇ ਖਾਸ ਮੌਕੇ 'ਤੇ ਜਾਰੀ ਕੀਤੀਆਂ ਗਈਆਂ ਹਨ। ਇਨ੍ਹ੍ਹਾਂ 'ਚ ਕੁਝ ਖਾਸ ਤਸਵੀਰਾਂ ਬਲੈਕ ਐੈਂਡ ਵ੍ਹਾਈਟ ਹਨ ਅਤੇ ਕੁਝ ਰੰਗੀਨ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਕੁਝ ਅਜਿਹੀਆਂ ਹੀ ਤਸਵੀਰਾਂ ਲੈ ਕੇ ਆਏ ਜਿਨ੍ਹਾਂ 'ਚ ਬਾਲੀਵੁੱਡ ਸਿਤਾਰਿਆਂ ਦੇ ਆਟੋਗ੍ਰਾਫਸ ਹਨ।
ਜਿਹਦੀ ਕੁਰਸੀ ਉਹਦੇ ਚੇਲੇ, ਕੇਜਰੀ ਸੱਤਰਾਂ ਦੇ ਵਿਚ ਖੇਲੇ : ਬੱਬੂ ਮਾਨ (ਵੀਡੀਓ)
NEXT STORY