ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਾਬਾਜ਼ੀ ਦਾ ਫੈਸਲਾ ਕੀਤਾ
ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਅਤੇ ਆਈ. ਪੀ. ਐਲ. ਦੇ ਸਭ ਤੋਂ ਮਹਿੰਗੇ ਖਿਡਾਰੀ ਭਾਰਟੀ ਟੀਮ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਦੀ ਟੀਮ ਦਿੱਲੀ ਡੇਅਰਡੇਵਿਲਸ ਵਿਚਾਲੇ ਮੁਕਾਬਲਾ ਹੋਵੇਗਾ, ਜੋ ਕਿ ਦੇਖਣ ਵਾਲਾ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਵਿਸ਼ਵ ਕੱਪ 2015 ਲਈ ਭਾਰਤੀ ਟੀਮ 'ਚ ਖਿਡਾਰੀਆਂ ਦੀ ਚੋਣ 'ਚ ਯੁਵਰਾਜ ਸਿੰਘ ਦਾ ਨਾਂ ਨਹੀਂ ਸੀ, ਜਿਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ 'ਤੇ ਸਵਾਲ ਚੁੱਕੇ ਗਏ ਸਨ। ਧੋਨੀ 'ਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਵੀ ਕਈ ਵਾਰ ਟਿੱਪਣੀ ਵੀ ਕੀਤੀ। ਦਿੱਲੀ ਦੇ ਕਪਤਾਨ ਜੇ.ਪੀ. ਡੂਮਿਨੀ ਨੇ ਕਿਹਾ ਕਿ ਅੱਜ ਦਿੱਲੀ ਦੀ ਟੀਮ ਨੂੰ ਯੁਵਰਾਜ ਸਿੰਘ ਜਿੱਤ ਦਿਵਾਏਗਾ।
CHENNAI SUPER KINGS
Brendon McCullum, Dwayne Smith, Suresh Raina, Francois du Plessis, Dwayne Bravo, Ravindra Jadeja, MS Dhoni (C) (W), Ravichandran Ashwin, Mohit Sharma, Ishwar Pandey, Ashish Nehra
DELHI DAREDEVILS
Mayank Agarwal, CM Gautam (W), Shreyas Iyer, JP Duminy (C), Yuvraj Singh, Albie Morkel, Kedar Jadhav, Nathan Coulter-Nile, Amit Mishra, Domnic Joseph, Imran Tahir
Chennai Super Kings Innings
Batting |
Out Desc |
R |
B |
4s |
6s |
SR |
Dwayne Smith |
c Coulter-Nile b Tahir |
34 |
31 |
6 |
0 |
109.7 |
Brebdon McCullum |
c Yuvraj b Coulter-Nile |
4 |
2 |
1 |
0 |
200.0 |
Suresh Raina |
b Coulter-Nile |
4 |
7 |
0 |
0 |
57.1 |
Faf Du Plessis |
c S Iyer b Duminy |
32 |
24 |
3 |
0 |
133.3 |
Ravindra Jadeja |
st C Gautam b A Mishra |
17 |
18 |
1 |
1 |
94.4 |
MS Dhoni (C & Wk) |
c M Agarwal b Coulter-Nile |
30 |
27 |
1 |
2 |
111.1 |
Dwayne Bravo |
lbw b D Joseph |
1 |
3 |
0 |
0 |
33.3 |
Ravichandran Ashwin |
not out |
12 |
8 |
1 |
0 |
150.0 |
Mohit Sharma |
not out |
2 |
1 |
0 |
0 |
200.0 |
Extras |
|
14 |
(b - 1 w - 2, nb - 1, lb - 10) |
Total |
|
150 |
(20 Overs, 7 Wickets) |
Bowler |
O |
M |
R |
W |
Nb |
Wd |
ER |
Albie Morkal |
3 |
0 |
28 |
0 |
0 |
1 |
9.3 |
Nathan Coulter Nile |
4 |
0 |
30 |
3 |
1 |
0 |
7.5 |
Domnic Joseph |
3 |
0 |
18 |
1 |
0 |
0 |
6.0 |
Imran Tahir |
4 |
0 |
27 |
1 |
0 |
0 |
6.8 |
Amit Mishra |
4 |
0 |
21 |
1 |
0 |
0 |
5.2 |
JP Duminy |
2 |
0 |
15 |
1 |
0 |
1 |
7.5 |
Delhi DareDevils Innings
........
ਪੁਣੇ ਦੇ ਮੈਦਾਨ 'ਤੇ ਦਿਖੇਗੀ ਪ੍ਰੀਟੀ ਤੇ ਸ਼ਿਲਪਾ ਦੀ 'ਕ੍ਰਿਕਟ ਜੰਗ'
NEXT STORY