ਸੈਲੇਨਾ ਗੋਮੇਜ਼ ਨੇ ਹਾਲ ਹੀ 'ਚ ਇਕ ਸੈਕਸੀ ਸਵਿਮਸੂਟ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹ 'ਵੈੱਟ ਐਂਡ ਵਾਈਲਡ' ਦਿਖਾਈ ਦੇ ਰਹੀ ਹੈ। ਸੈਲੇਨਾ ਨੇ ਲੱਗਦਾ ਇਹ ਫੈਸਲਾ ਕਰ ਲਿਆ ਹੈ ਕਿ ਉਹ ਬੋਲਡਨੈੱਸ ਦੇ ਮਾਮਲੇ 'ਚ ਸਾਰਿਆਂ ਨੂੰ ਪਿੱਛੇ ਛੱਡਣਾ ਚਾਹੁੰਦੀ ਹੈ। ਪੂਲ ਵਿਚ ਕਰਵਾਏ ਇਸ ਫੋਟੋਸ਼ੂਟ ਦੌਰਾਨ ਸੈਲੇਨਾ ਕਾਫੀ ਸੈਕਸੀ ਨਜ਼ਰ ਆਈ। ਵਨਪੀਸ 'ਚ ਸੈਲੇਨਾ ਆਪਣੀ ਫਿੱਗਰ ਨੂੰ ਐਕਸਪੋਜ਼ ਕਰਦੀ ਸਾਫ ਨਜ਼ਰ ਆ ਰਹੀ ਹੈ।
22 ਸਾਲਾ ਸੈਲੇਨਾ ਦੀਆਂ ਇਹ ਤਸਵੀਰਾਂ ਫੋਟੋਗ੍ਰਾਫਰ ਜੇਕ ਬੈਲੀ ਨੇ ਖਿੱਚੀਆਂ ਹਨ। ਜਸਟਿਨ ਬੀਬਰ ਦੀ ਐਕਸ ਗਰਲਫਰੈਂਡ ਸੈਲੇਨਾ ਫੋਟੋਸ਼ੂਟ 'ਚ ਕਾਤਲ ਲੁੱਕ 'ਚ ਨਜ਼ਰ ਆ ਰਹੀ ਹੈ ਪਰ ਅਜਿਹਾ ਨਹੀਂ ਲੱਗ ਰਿਹਾ ਕਿ ਜਸਟਿਨ ਨੂੰ ਸੈਲੇਨਾ ਨਾਲ ਬ੍ਰੇਕਅੱਪ ਦਾ ਕੋਈ ਦੁੱਖ ਹੈ। ਜਦੋਂ ਸੈਲੇਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਇਸ ਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਤਾਂ ਇਸ ਦੇ ਕੁਝ ਸਮੇਂ ਬਾਅਦ ਜਸਟਿਨ ਨੇ ਵੀ ਕੇਂਡਲ ਜੇਨਰ ਨਾਲ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਵਿਚ ਉਹ ਬੇਹੱਦ ਨਜ਼ਦੀਕ ਨਜ਼ਰ ਆ ਰਹੇ ਹਨ।
ਜਸਟਿਨ ਇਨ੍ਹਾਂ ਤਸਵੀਰਾਂ 'ਚ ਸ਼ਰਟਲੈੱਸ ਹਨ, ਜਦਕਿ ਕੇਂਡਲ ਨੇ ਸਫੈਦ ਤੇ ਪੀਲੇ ਰੰਗ ਦੀ ਬਿਕਨੀ ਪਹਿਨ ਰੱਖੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਕਿਸੇ ਫੋਟੋਸ਼ੂਟ ਦੀਆਂ ਹਨ ਜਾਂ ਫਿਰ ਦੋਵੇਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।
OMG : ਫੈਨ ਨਾਲ ਸਟੇਜ 'ਤੇ ਇਹ ਕੀ ਕਰ ਬੈਠੀ ਨਿੱਕੀ ਮਿਨਾਜ (ਦੇਖੋ ਤਸਵੀਰਾਂ)
NEXT STORY