ਲੰਡਨ- ਪ੍ਰਸਿੱਧ ਹਾਲੀਵੁੱਡ ਫੀਮੇਲ ਰੈਪਰ ਨਿੱਕੀ ਮਿਨਾਜ ਨੇ ਨੋਟਿੰਘਮ 'ਚ ਇਕ ਪੇਸ਼ਕਾਰੀ ਦੌਰਾਨ ਆਪਣੀ ਇਕ ਮਹਿਲਾ ਫੈਨ ਨੂੰ ਸਟੇਜ 'ਤੇ ਬੁਲਾ ਲਿਆ। ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਉਸ ਦੀ ਫੈਨ ਨੇ ਉਸ ਨੂੰ ਪੋਲ ਡਾਂਸ ਕਰਨ ਲਈ ਆਖਿਆ। ਪਹਿਲਾਂ ਦਾ ਨਿੱਕੀ ਨੇ ਇਸ ਲਈ ਮਨ੍ਹਾ ਕੀਤਾ ਪਰ ਬਾਅਦ ਵਿਚ ਉਸ ਨੇ ਫੈਨ ਨਾਲ ਪੋਲ ਡਾਂਸ ਕਰ ਲਿਆ, ਜਿਸ ਨੂੰ ਦੇਖ ਤੁਸੀਂ ਸ਼ਰਮਾ ਜਾਵੋਗੇ।
ਇਸ ਪੋਲ ਡਾਂਸ ਤੋਂ ਬਾਅਦ ਨਿੱਕੀ ਨੇ ਹੈਰਾਨੀ ਨਾਲ ਖੁਦ ਕਿਹਾ, 'ਇਹ ਕੀ ਸੀ?' ਖੈਰ ਕੁਝ ਵੀ ਹੋਵੇ ਅਜਿਹਾ ਕਰਕੇ ਨਿੱਕੀ ਚਰਚਾ 'ਚ ਜ਼ਰੂਰ ਆ ਗਈ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਨਿੱਕੀ ਨੇ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਨਿੱਕੀ ਕਈ ਪੇਸ਼ਕਾਰੀਆਂ ਦੌਰਾਨ ਅਜਿਹੇ ਕੰਮ ਕਰ ਚੁੱਕੀ ਹੈ, ਜਿਸ ਨਾਲ ਉਹ ਚਰਚਾ 'ਚ ਆ ਜਾਂਦੀ ਹੈ।
ਦਰਸ਼ਕਾਂ ਵਲੋਂ ਖੂਬ ਪਸੰਦ ਕੀਤੀ ਗਈ 'ਧਰਮ ਸੰਕਟ ਮੇ'
NEXT STORY