ਨਵੀਂ ਦਿੱਲੀ- ਗੁਜਰਾਤ 'ਚ ਸੇਲਵਾਸ ਦੇ ਮਹਾਦੇਵ ਮੰਦਰ 'ਚ ਇਕ ਪ੍ਰੇਮੀ ਜੋੜੇ ਦੀ ਅਸ਼ਲੀਲ ਹਰਕਤਾਂ ਦਾ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਪ੍ਰੇਮੀ ਆਪਣੀ ਪ੍ਰੇਮਿਕਾ ਨਾਲ ਜ਼ਬਰਦਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਪਹਿਲਾਂ ਪ੍ਰੇਮੀਕਾ ਦੀ ਜ਼ਬਰਦਸਤੀ ਮਾਂਗ ਭਰਦਾ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਕਿਸ ਕਰਨ ਦੀ ਕੋਸ਼ਿਸ਼ ਕਰਦਾ ਹੈ।
ਮੰਦਰ 'ਚ ਲੱਗੇ ਸੀ.ਸੀ.ਟੀ.ਵੀ ਫੁਟੇਜ ਤੋਂ ਲਿਆ ਗਿਆ ਇਹ ਵੀਡੀਓ ਵਾਇਰਲ ਹੋ ਗਿਆ ਹੈ। ਜਿਸ ਤੋਂ ਬਾਅਦ ਸੇਲਵਾਸ ਦੀ ਭਾਰਤੀ ਸੱਭਿਆਚਾਰ ਯੁਵਾ ਮੰਚ ਦੇ ਵਰਕਰਾਂ ਨੇ ਆਈ.ਜੀ ਮਨੀਸ਼ ਅਗਰਵਾਲ ਤੋਂ ਸ਼ਿਕਾਇਤ ਦਰਜ ਕਰਕੇ ਪ੍ਰੇਮੀ ਜੋੜੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਭਾਜਪਾ ਦੇ ਸਮਾਗਮ 'ਚ ਰਿਹਾ 'ਗਾਂਧੀ ਟੋਪੀ' ਦਾ ਜਲਵਾ
NEXT STORY