ਨਵੀਂ ਦਿੱਲੀ- ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ 'ਚ ਇਕ ਮਹਿਲਾ ਨੇ ਆਪਣੇ ਡਰਾਈਵਰ ਖਿਲਾਫ ਇਕ ਹੈਰਾਨ ਕਰਨ ਵਾਲੀ ਸ਼ਿਕਾਇਤ ਦਰਜ ਕੀਤੀ ਹੈ। ਆਪਣੀ ਸ਼ਿਕਾਇਤ 'ਚ ਮਹਿਲਾ ਨੇ ਕਿਹਾ ਹੈ ਕਿ ਉਸ ਦਾ ਡਰਾਈਵਰ ਪਿਛਲੇ ਇਕ ਸਾਲ ਤੋਂ ਉਸ ਦੇ ਅੰਡਰ ਗਾਰਮੇਂਟਸ ਨੂੰ ਇਕੱਠਾ ਕਰ ਰਿਹਾ ਸੀ।
6 ਮਹੀਨੇ ਪਹਿਲਾਂ ਉਸ ਨੇ ਡਰਾਈਵਰ ਨੂੰ ਅੰਡਰ ਗਾਰਮੇਂਟਸ ਨਾਲ ਭਰੇ ਹੋਏ 3 ਬੈਗਾਂ ਨਾਲ ਫੜਿਆ ਸੀ। ਇਨਾਂ ਤਿੰਨ ਬੈਗਾਂ 'ਚ 300 ਤੋਂ ਜ਼ਿਆਦਾ ਅੰਡਰ ਗਾਰਮੇਂਟਸ ਮੌਜੂਦ ਸਨ। ਡਰਾਈਵਰ ਦੀ ਇਸ ਹਰਕਤ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ ਸੀ।
ਇਸ ਤੋਂ ਬਾਅਦ ਮਹਿਲਾ ਨੇ ਉਸ ਨੂੰ ਇਕ ਸਖਤ ਸ਼ਬਦਾਂ 'ਚ ਚਿਤਾਵਨੀ ਵੀ ਦਿੱਤੀ ਸੀ। ਇਕ ਵਾਕ ਫਿਰ ਤੋਂ ਉਹ ਸ਼ਖਸ ਨਵੇਂ 30-16 ਅੰਡਰਗਾਰਮੇਂਟਸ ਨਾਲ ਫੜਿਆ ਗਿਆ ਸੀ।
ਭਾਜਪਾ ਦੀ ਨੇਤਾ ਰੂਪਾ ਗਾਂਗੁਲੀ ਨਾਲ ਕੀਤੀ ਸ਼ਰੇਆਮ ਛੇੜਛਾੜ (ਦੇਖੋ ਤਸਵੀਰਾਂ)
NEXT STORY