ਮੁੰਬਈ- ਮਲਾਇਕਾ ਅਰੋੜਾ ਖਾਨ ਦੀਆਂ ਨਿੱਜੀ ਤਸਵੀਰਾਂ ਲੀਕ ਹੋ ਚੁੱਕੀਆਂ ਹਨ। ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ, ਇਹ ਤਸਵੀਰਾਂ ਇਕ ਟਰਿੱਪ ਨਾਲ ਜੁੜੀਆਂ ਹੋਈਆਂ ਹਨ। ਮਲਾਇਕਾ ਅਰੋੜਾ ਇਸ ਟਰਿੱਪ ਦੌਰਾਨ ਵੱਖ-ਵੱਖ ਥਾਵਾਂ 'ਤੇ ਬਿੰਦਾਸ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਬੇਹੱਦ ਹੌਟ ਇਹ ਤਸਵੀਰਾਂ ਮਲਾਇਕਾ ਦੀ ਬੋਲਡਨੈੱਸ ਨਾਲ ਪੂਰੀ ਤਰ੍ਹਾਂ ਜਾਣੂ ਕਰਵਾ ਰਹੀਆਂ ਹਨ।
ਵੱਖ-ਵੱਖ ਅੰਦਾਜ਼ 'ਚ ਖਿੱਚਵਾਈਆਂ ਤਸਵੀਰਾਂ ਦੌਰਾਨ ਮਲਾਇਕਾ ਦੇ ਸਟਾਈਲ ਤੋਂ ਲੈ ਕੇ ਬਿਊਟੀ ਸੈਂਸ ਤਕ ਦੀ ਵੀ ਜਾਣਕਾਰੀ ਮਿਲਦੀ ਹੈ ਕਿ ਕਿਵੇਂ ਮਲਕਾਇਕਾ ਆਪਣੇ ਹੌਟ ਲੁੱਕ ਨੂੰ ਹਮੇਸ਼ਾ ਬਣਾ ਕੇ ਰੱਖਦੀ ਹੈ। ਭਾਵੇਂ ਇਹ ਲੁੱਕ ਉਸ ਦਾ ਸਮੁੰਦਰ ਕੰਢੇ ਬਿਕਨੀ ਸਟਾਈਲ ਹੋਵੇ ਜਾਂ ਹੋਟਲ ਰੂਮ 'ਚ ਟੀ-ਸ਼ਰਟ ਲੁੱਕ, ਹਰੇਕ ਲੁੱਕ 'ਚ ਉਸ ਦੀ ਬੋਲਡਨੈੱਸ ਕਾਇਮ ਹੈ।
ਤਸਵੀਰਾਂ 'ਚ ਦੇਖੋ ਕਿਵੇਂ ਕਰ ਰਹੇ ਹਨ ਅਨਿਲ ਤੇ ਪ੍ਰਿਯੰਕਾ ਫਿਲਮ ਦੀ ਪ੍ਰਮੋਸ਼ਨ (ਦੇਖੋ ਤਸਵੀਰਾਂ)
NEXT STORY