ਨਵੀਂ ਦਿੱਲੀ- ਬ੍ਰਾਜ਼ੀਲ ਦੇ ਸਾਓ ਪਾਲੋ 'ਚ ਚੱਲ ਰਹੇ ਸਮਰ ਕਲੈਕਸ਼ਨ ਫੈਸ਼ਨ ਵੀਕ 'ਚ ਮਾਡਲਸ ਦਾ ਜਲਵਾ ਛਾਇਆ ਰਿਹਾ। ਇਥੇ ਖੂਬਸੂਰਤ ਮਾਡਲਸ ਨੇ ਰੈਂਪ 'ਤੇ ਬਿਕਨੀ ਪਹਿਨ ਜਲਵੇ ਬਿਖੇਰੇ। ਅੱਜ ਅਸੀਂ ਤੁਹਾਡੇ ਸਾਹਮਣੇ ਇਸ ਫੈਸ਼ਨ ਵੀਕ ਦੀਆਂ ਅਜਿਹੀਆਂ ਹੀ ਤਸਵੀਰਾਂ ਲੈ ਕੇ ਆਏ, ਜਿਨ੍ਹਾਂ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਰੈਂਪ 'ਤੇ ਮਾਡਲਸ ਵੱਖ-ਵੱਖ ਤਰ੍ਹਾਂ ਦੀਆਂ ਬਿਕਨੀਆਂ ਪਹਿਨੇ ਨਜ਼ਰ ਆਈਆਂ। ਕੋਈ ਨੈੱਟ ਦੀ ਬਿਕਨੀ ਅਤੇ ਕੋਈ ਬ੍ਰਾਡ ਗਲੇ ਵਾਲੀ ਬਿਕਨੀ ਪਹਿਨੇ ਦਿਖ ਰਹੀਆਂ ਸਨ। ਵੱਖ-ਵੱਖ ਤਰ੍ਹਾਂ ਦੀਆਂ ਬਿਕਨੀਆਂ ਪਹਿਨ ਮਾਡਲਸ ਬਹੁਤ ਹੀ ਆਕਰਸ਼ਿਤ ਲੱਗ ਰਹੀਆਂ ਸਨ।
OMG! ਸੰਨੀ ਲਿਓਨ ਨੂੰ ਦੇਸ਼ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ ਰਾਖੀ (ਵੀਡੀਓ)
NEXT STORY