ਮੁੰਬਈ- ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਇਕ ਵੀਡੀਓ 'ਜਾਨ ਬਿਗਡੇਲਾ' ਲਾਂਚ ਕੀਤੀ ਹੈ ਜਿਸ 'ਚ ਉਹ ਸੰਨੀ ਲਿਓਨ ਨਾਲ ਪੰਗਾ ਲੈਂਦੇ ਨਜ਼ਰ ਆ ਰਹੀ ਹੈ। ਵੀਰਵਾਰ ਨੂੰ ਮੁੰਬਈ 'ਚ ਰਾਖੀ ਸਾਵੰਤ 'ਜਾਨ ਬਿਗਡੇਲਾ' ਆਨਲੋਕੇਸ਼ਨ ਐਲਬਮ ਸ਼ੂਟ 'ਤੇ ਪਹੁੰਚੀ ਸੀ ਜਿੱਥੇ ਰਾਖੀ ਆਪਣੇ ਅੰਦਾਜ਼ 'ਚ ਲਟਕੇ-ਝਟਕੇ ਲਗਾਉਂਦੀ ਦਿਖਾਈ ਦਿੱਤੀ। ਰਾਖੀ ਨਾਲ ਅਵਧ ਸ਼ਰਮਾ ਦੇਖਣ ਨੂੰ ਮਿਲੇ ਜੋ ਪਾਲੀਟਿਸ਼ੀਅਨ ਦੀ ਤਰ੍ਹਾਂ ਐਂਟਰੀ ਕਰਦੇ ਹੋਏ ਦਿਖਣਗੇ। ਰਾਖੀ ਨੇ ਇਥੇ ਦੱਸਿਆ ਕਿ ਉਹ ਐਲਬਮ 'ਚ ਬਹੁਤ ਹੀ ਵਧੀਆ ਡਾਂਸ ਕਰਨ ਵਾਲੀ ਹੈ, ਜਿਸ ਨੂੰ ਦੇਖ ਕੇ ਸਾਰੇ ਲੋਕ ਹਿੱਲ ਜਾਣ ਵਾਲੇ ਹਨ। ਰਾਖੀ ਸਾਵੰਤ ਨੇ ਇਥੇ ਸੰਨੀ ਲਿਓਨ ਨੂੰ ਟਾਰਗੇਟ ਕਰਦੇ ਹੋਏ ਕਿਹਾ, ''ਸੰਨੀ ਨੂੰ ਇਥੋਂ ਭਜਾਉਣਾ ਹੈ। ਸੰਨੀ ਨੂੰ ਮੈਂ ਵਿਦੇਸ਼ ਦੀ ਟਿਕਟ ਦੇਣ ਵਾਲੀ ਹਾਂ। ਉਹ ਜਿੱਥੋਂ ਆਈ ਹੈ ਉਸ ਨੂੰ ਉਥੇ ਪਹੁੰਚਾਉਣਾ ਹੈ।'' ਫਿਲਹਾਲ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਖੀ ਵਲੋਂ ਕੀਤੇ ਗਏ ਇਸ ਕੁਮੈਂਟ 'ਤੇ ਸੰਨੀ ਕੀ ਜਵਾਬ ਦਿੰਦੀ ਹੈ?
ਸਟੇਜ਼ 'ਤੇ ਖੁੱਲ੍ਹ ਗਿਆ ਸਲਮਾਨ ਖਾਨ ਦੀ ਭਾਬੀ ਦਾ ਬਲਾਊਜ਼, ਦੇਖ ਉੱਡ ਜਾਣਗੇ ਤੁਹਾਡੇ ਹੋਸ਼ (ਵੀਡੀਓ)
NEXT STORY