ਹੁਣ ਗੱਲ ਕਰਦੇ ਹਾਂ ਸੀਰੀਅਲ 'ਮੇਰੀ ਆਸ਼ਿਕੀ ਤੁਮਸੇ ਹੀ' ਦੀ, ਜਿਥੇ ਇਸ਼ਾਨੀ ਆਪਣੀ ਹੀ ਮਾਂ ਦੇ ਆਖਰੀ ਦਰਸ਼ਨ ਲਈ ਆਪਣੇ ਹੀ ਘਰ 'ਚ ਆਈ ਹੈ, ਸਭ ਤੋਂ ਲੁੱਕਦੇ-ਲੁਕਾਉਂਦੇ। ਜੀ ਹਾਂ ਉਹ ਡਰਦੀ ਹੈ ਕਿ ਕਿਤੇ ਫਾਲਗੁਨੀ ਦੇ ਆਖਰੀ ਦਰਸ਼ਨ ਲਈ ਉਹ ਘਰ ਆਈ ਹੈ ਇਹ ਕਿਸੇ ਨੂੰ ਪਤਾ ਲੱਗ ਜਾਵੇਗਾ ਤਾਂ ਸਾਰੇ ਇਸ਼ਾਨੀ ਨੂੰ ਹੀ ਬੁਰਾ-ਭਲਾ ਕਹਿਣਗੇ, ਤਾਂ ਹੀ ਦੇਖੋ ਨਾ ਬੇਚਾਰੀ ਇਸ਼ਾਨੀ ਨੂੰ ਲੁੱਕਦੇ ਲੁਕਾਉਂਦੇ ਆਉਣਾ ਪਿਆ ਆਪਣੀ ਮਾਂ ਦੇ ਆਖਰੀ ਦਰਸ਼ਨ ਦੇ ਲਈ।
ਬਿਕਨੀ ਪਹਿਨ ਇਨ੍ਹਾਂ ਹਸੀਨਾਵਾਂ ਨੇ ਬਿਖੇਰੇ ਹੁਸਨ ਦੇ ਜਲਵੇ (ਦੇਖੋ ਤਸਵੀਰਾਂ)
NEXT STORY