ਜੂਨਾਗੜ੍ਹ - ਇਥੇ ਇਕ ਭਾਜਪਾ ਐੱਮ. ਪੀ. ਪੂਨਮ ਮਾਂਡਵ ਦੇ ਸਾਹਮਣੇ 3 ਕਰੋੜ ਰੁਪਏ ਉਡਾਏ ਗਏ। ਦੱਸਿਆ ਜਾ ਰਿਹਾ ਹੈ ਕਿ ਸਿਰਫ 30 ਸਕਿੰਟਾਂ 'ਚ ਇਹ ਪੈਸੇ ਇਕ ਸਮਾਰੋਹ 'ਚ ਉਡਾਏ ਗਏ, ਜਿਨ੍ਹਾਂ 'ਚ 500 ਅਤੇ 1000 ਦੇ ਨੋਟ ਵੀ ਸ਼ਾਮਲ ਸਨ। ਖਾਸ ਗੱਲ ਇਹ ਰਹੀ ਕਿ ਐੱਮ. ਪੀ. ਪੂਨਮ ਖੁਦ ਵੀ ਨੋਟਾਂ ਨੂੰ ਉਡਾ ਰਹੀ ਸੀ ਅਤੇ ਉਨ੍ਹਾਂ ਨੇ ਡਾਂਸ ਵੀ ਕੀਤਾ।
ਜਦੋਂ ਵਿਦਾਈ ਤੋਂ ਪਹਿਲਾਂ ਪੇਪਰ ਦੇਣਾ ਸਮਝਿਆ ਜ਼ਰੂਰੀ (ਦੇਖੋ ਤਸਵੀਰਾਂ)
NEXT STORY