ਲਾਸ ਏਂਜਲਸ- ਸਿੰਗਰ ਨਿਕੀ ਮਿਨਾਜ਼ ਦੇ ਸਾਬਕਾ ਪ੍ਰੇਮੀ ਸਫਾਰੀ ਸੈਮਯੁਲਸ ਨੇ ਉਸ ਦੀ ਇਤਰਾਜ਼ਯੋਗ ਤਸਵੀਰ ਟਵਿੱਟਰ 'ਤੇ ਲੀਕ ਕਰਨ ਦੀ ਗੱਲ ਤੋਂ ਮਨ੍ਹਾ ਕਰ ਦਿੱਤਾ ਹੈ। ਵੈੱਬਸਾਈਟ ਮੁਤਾਬਕ ਸੈਮਯੁਲਸ ਨੇ ਵੀਰਵਾਰ ਨੂੰ ਆਪਣੇ ਉਪਰ ਲੱਗੇ ਦੋਸ਼ਾਂ ਦਾ ਟਵਿੱਟਰ 'ਤੇ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸ ਦਾ ਇਕ ਹੀ ਟਵਿੱਟਰ ਅਕਾਊਂਟ ਹੈ ਅਤੇ ਉਹ ਹੈ ਆਈ.ਐਮ.ਸਫਾਰੀ। ਟਵਿੱਟਰ 'ਤੇ ਸਕਾਫਬਾਜ਼ੀ ਦੇ ਪਛਾਣ ਨਾਲ ਕਿਸੇ ਨੂੰ ਖੁਦ ਸੈਮਯੁਲਸ ਦੱਸਦੇ ਹੋਏ ਨਿਕੀ ਦੀਆਂ ਕੁਝ ਨਿਊਡ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਹਾਲਾਂਕਿ ਉਸ 'ਚ ਕੁਝ ਤਸਵੀਰਾਂ 'ਚ ਨਿਕੀ ਦਾ ਚਿਹਰਾ ਦਿਖਾਈ ਦੇ ਰਿਹਾ ਹੈ।
ਤਸਵੀਰਾਂ ਦੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਨਿਕੀ ਨੇ ਆਪਣੇ ਨਵੇਂ ਪ੍ਰੇਮੀ ਮੀਕ ਮਿਲ ਨਾਲ ਮੰਗਣੀ ਕਰ ਲਈ ਹੈ। ਸੈਮਯੁਲਸ ਨੇ ਇਹ ਖਬਰ ਮਿਲਣ ਤੋਂ ਬਾਅਦ ਵੀਰਵਾਰ ਨੂੰ ਆਪਣੇ ਟਵਿੱਟਰ 'ਤੇ ਸਫਾਈ ਪੇਸ਼ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਮੇਰੇ ਲਈ ਇਹ ਵੀ ਬਹੁ ਸ਼ਰਮ ਦੀ ਗੱਲ ਹੈ ਕਿ ਇਸ ਮਸਲੇ 'ਤੇ ਮੈਨੂੰ ਬੋਲਣਾ ਪੈ ਰਿਹਾ ਹੈ ਪਰ ਮੈਂ ਕਹਿਣਾ ਚਾਹਾਂਗਾ ਕਿ ਟਵਿੱਟਰ 'ਤੇ ਮੇਰਾ ਸਿਰਫ ਇਕ ਹੀ ਖਾਤਾ ਹੈ ਅਤੇ ਉਹ ਵੈਰੀਫਾਈ ਹੈ।
ਰਾਤ ਦੇ ਹਨ੍ਹੇਰੇ 'ਚ 'ਗਰਲਫ੍ਰੈਂਡ' ਨਾਲ ਕਾਰ 'ਚ ਦਿਖੇ ਵਰੁਣ (ਦੇਖੋ ਤਸਵੀਰਾਂ)
NEXT STORY