ਮੁੰਬਈ- ਹਾਲੀਵੁੱਡ ਦੀ ਮਸ਼ਹੂਰ ਪਾਪ ਸਿੰਗਰ ਸੈਲੇਨਾ ਗੋਮਜ ਇਨ੍ਹੀਂ ਦਿਨੀਂ ਮੈਕਸਿਕੋ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਉਹ ਬੀਚ 'ਤੇ ਹੌਟ ਬਲੈਕ ਬਿਕਨੀ 'ਚ ਜਲਵੇ ਬਿਖੇਰਦੀ ਨਜ਼ਰ ਆਈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸੈਲੇਨਾ ਕਿਸ ਤਰ੍ਹਾਂ ਪਾਣੀ 'ਚ ਮਸਤੀ ਕਰ ਰਹੀ ਹੈ। ਸਮੁੰਦਰ ਦੀਆਂ ਲਹਿਰਾਂ 'ਚ ਲਿਪਟੀ ਸੈਲੇਨਾ ਦਾ ਸਰੀਰ ਹੋਰ ਵੀ ਹੌਟ ਦਿਖ ਰਿਹਾ ਹੈ। ਉਧਰ, ਬਾਅਦ 'ਚ ਪਾਣੀ ਸਨਬਾਥ ਲੈਂਦੀ ਪਾਪ ਸਟਾਰ ਬਹੁਤ ਸੈਕਸੀ ਪੋਜ 'ਚ ਲੇਟੀ ਨਜ਼ਰ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੈਲੇਨਾ ਹਮੇਸ਼ਾ ਆਪਣੀ ਹੌਟ ਬਿਕਨੀ ਦੇ ਕਾਰਨ ਚਰਚਾ 'ਚ ਬਣੀ ਰਹਿੰਦੀ ਹਨ। ਉਧਰ ਬੀਤੇ ਦਿਨੀਂ ਵੀ ਸੈਲੇਨਾ ਦੀ ਪਿੰਕ ਬਿਕਨੀ 'ਚ ਤਸਵੀਰਾਂ ਸਾਹਮਣੇ ਆਈਆਂ ਸਨ।
ਇਸ ਖੂਬਸੂਰਤ ਅਦਾਕਾਰਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ
NEXT STORY