ਮੁੰਬਈ- ਫਿਲਮ 'ਏਕ ਵਿਲੇਨ' 'ਚ ਰਿਤੇਸ਼ ਦੇਸ਼ਮੁਖ ਦੇ ਆਪੋਜ਼ਿਟ ਨਜ਼ਰ ਆਈ ਅਦਾਕਾਰਾ ਆਮਨਾ ਸ਼ਰੀਫ ਦੇ ਘਰ ਛੇਤੀ ਹੀ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਖਬਰ ਹੈ ਕਿ ਆਮਨਾ ਗਰਭਵਤੀ ਹੈ।
ਅਦਾਕਾਰਾ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਆਮਨਾ ਪਾਲੀ ਹਿਲ 'ਚ ਕਈ ਵਾਰ ਆਪਣੇ ਡਾਕਟਰ ਦੇ ਕੋਲ ਦਿਖੀ ਹੈ। ਉਹ ਇਸ ਦੇ ਬਾਰੇ 'ਚ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਸੀ ਪਰ ਸਾਨੂੰ ਪਤਾ ਲੱਗ ਹੀ ਗਿਆ ਕਿ ਉਹ ਗਰਭਵਤੀ ਹੈ। ਆਮਨਾ ਨੇ 27 ਦਸੰਬਰ 2013 ਨੂੰ ਪ੍ਰਡਿਊਸਰ ਅਮਿਤ ਕਪੂਰ ਨਾਲ ਵਿਆਹ ਕੀਤਾ ਸੀ।
40 ਸਾਲ ਬਾਅਦ ਪਾਕਿਸਤਾਨ 'ਚ ਰਿਲੀਜ਼ ਹੋਈ 'ਸ਼ੋਲੇ' (ਦੇਖੋ ਤਸਵੀਰਾਂ)
NEXT STORY