ਮੁੰਬਈ- ਬਾਲੀਵੁੱਡ ਦੀਆਂ ਫਿਲਮਾਂ 'ਚ ਹਮੇਸ਼ਾ ਆਪਣੇ ਕਿਸੇ ਬੋਲਡ ਸੀਨ ਜਾਂ ਗਾਣੇ 'ਚ ਅਦਾਕਾਰਾਂ ਦੀ ਸਾੜ੍ਹੀ ਨੂੰ ਖਿਸਕਦੇ ਹੋਏ ਦੇਖਿਆ ਹੀ ਹੋਵੇਗਾ ਪਰ ਕਦੇ-ਕਦੇ ਰਿਅਲ ਲਾਈਫ 'ਚ ਵੀ ਅਜਿਹੇ ਮੌਕੇ ਦੇਖੇ ਗਏ ਹਨ ਜਦੋਂ ਇਨ੍ਹਾਂ ਅਭਿਨੇਤਰੀਆਂ ਦੀ ਸਾੜ੍ਹੀ ਖਿਸਕ ਜਾਣ ਨਾਲ ਉਨ੍ਹਾਂ ਨਾਲ ਉਪਸ ਮੁਮੈਂਟ ਹੋ ਗਈ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਕੁਝ ਅਜਿਹੀਆਂ ਤਸਵੀਰਾਂ ਜਿਸ 'ਚ ਕੈਦ ਹੋਏ ਹਨ ਅਦਾਕਾਰਾਂ ਦੇ ਸ਼ਰਮਸਾਰ ਪਲ।
ਇਕ ਐਵਾਰਡ ਫੰਕਸ਼ਨ ਦੌਰਾਨ ਅਦਾਕਾਰਾ ਤੱਬੂ ਦੀ ਸਾੜ੍ਹੀ ਖਿਸਕ ਗਈ ਸੀ ਅਤੇ ਉਸ ਦੇ ਬਲਾਊਜ ਦੇ ਡੀਪ ਨੈਕ ਕਾਰਨ ਮੈਡਮ ਨੂੰ ਸ਼ਰਮਿੰਦਾ ਹੋਣਾ ਪਿਆ। ਉਧਰ ਆਪਣੀ ਖੁਦ ਦੇ ਵਿਆਹ ਦੀ ਰਿਸ਼ਪੈਸ਼ਨ 'ਚ ਅਦਾਕਾਰਾ ਸ਼ਿਲਪਾ ਸ਼ੈੱਟੀ ਬਲਾਊਜ ਸੰਭਾਲਦੇ ਸਪੋਟ ਕੀਤੀ ਗਈ ਸੀ। ਕਿਸੇ ਇਵੈਂਟ 'ਚ ਮੈਡਮ ਪ੍ਰਿਯੰਕਾ ਚੋਪੜਾ ਵੀ ਖੋਈ ਹੋਈ ਸੀ ਕਿ ਜਦੋਂ ਉਸ ਦੀ ਬਲੈਕ ਟ੍ਰਾਂਸਪੇਰੇਂਟ ਸਾੜ੍ਹੀ ਦੇ ਕਾਰਨ ਉਹ ਉਪਸ ਮੁਮੈਂਟ ਦੀ ਸ਼ਿਕਾਰ ਹੋਈ ਅਤੇ ਉਸ ਨੂੰ ਪਤਾ ਵੀ ਲੱਗ ਗਿਆ। ਹੌਟ ਐਂਡ ਸੈਕਸੀ ਅਦਾਕਾਰਾ ਕਰੀਨਾ ਕਪੂਰ ਦਾ ਇਕ ਇਵੈਂਟ ਦੌਰਾਨ ਸਾੜੀ ਦਾ ਪੱਲਾ ਹੀ ਖਿਸਕ ਗਿਆ ਅਤੇ ਉਸ ਨੂੰ ਸ਼ਰਮਸਾਰ ਹੋਣਾ ਪਿਆ। ਉਧਰ ਬਲੈਕ ਐਂਡ ਗੋਲਡਨ ਸਾੜ੍ਹੀ 'ਚ ਅਦਾਕਾਰਾ ਅਨੁਸ਼ਕਾ ਸ਼ਰਮਾ ਕਾਫੀ ਗਲੈਮਰਜ਼ ਲੱਗ ਰਹੀ ਹੈ ਪਰ ਇਹ ਕੀ ਖਿਸਕ ਗਈ ਸਾੜ੍ਹੀ ਅਤੇ ਦਿਖ ਗਿਆ ਕਲੀਵੇਜ਼।
16 ਸਾਲਾਂ ਦੌਰਾਨ ਇੰਨੀ ਬਦਲੀ ਸੀਰੀਅਲ 'ਹਮ ਪਾਂਚ' ਦੀ ਸਟਾਰ ਕਾਸਟ (ਦੇਖੋ ਤਸਵੀਰਾਂ)
NEXT STORY