ਮੁੰਬਈ- 'ਬਿਗ ਬੌਸ' ਦੇ ਘਰ 'ਚ ਹੰਗਾਮਾ ਮਚਾਉਣ ਵਾਲੇ ਅਤੇ ਆਪਣੇ ਬੋੜਬੋਲੇ ਸੁਭਾਅ ਨੂੰ ਲੈ ਕੇ ਇੰਡਸਟਰੀ 'ਚ ਚਰਚਾ 'ਚ ਰਹਿਣ ਵਾਲੇ ਅਦਾਕਾਰਾ ਏਜਾਜ਼ ਖਾਨ ਇਕ ਵਾਰ ਚਰਚਾ 'ਚ ਆ ਗਏ ਹਨ। ਜੀ ਹਾਂ, ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਇੰਟਰਨੈੱਟ ਸੇਵ ਕਰਨ ਦੀ ਗੱਲ ਕਰ ਰਹੇ ਹਨ। ਇਸ ਵੀਡੀਓ 'ਚ ਏਜਾਜ਼ ਖਾਨ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਬਾਰੇ 'ਚ ਅਜਿਹੀ ਗੱਲ ਕਹੀਂ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਸਭ ਹੈਰਾਨ ਰਹਿ ਜਾਓਗੇ। ਇਸ ਦੇ ਨਾਲ-ਨਾਲ ਉਸ ਨੇ ਟ੍ਰਾਈ ਕੰਪਨੀਆਂ ਦੇ ਖਿਲਾਫ ਐਕਸ਼ਨ ਲੈਣ ਨੂੰ ਕਿਹਾ ਹੈ।
ਮੇਅਰ ਦੇ ਅਹੁਦੇ ਲਈ ਔਰਤਾਂ ਦੇ ਰਾਖਵੇਂਕਰਨ 'ਤੇ ਲੱਗੀ ਰੋਕ
NEXT STORY