Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    4:01:11 PM

  • voice of punjabi boy echoed in un

    UN ’ਚ ਗੂੰਜੀ ਪੰਜਾਬ ਦੇ ਪੁੱਤ ਦੀ ਆਵਾਜ਼, UNSC 'ਚ...

  • mika singh

    "ਦੁਬਈ ਦੇ ਮੁਸਲਮਾਨ ਚੰਗੇ, ਪਾਕਿਸਤਾਨ ਦੇ ਕਿਉਂ...

  • stock market closes in green  sensex rises 685 points  nifty crosses 22 770

    ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ:...

  • road  trailer truck  bolero  7 people

    ਗੁਜਰਾਤ 'ਚ ਵੱਡਾ ਹਾਦਸਾ: ਸੜਕ 'ਤੇ ਖੜ੍ਹੇ ਟਰੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਇਹ 8 ਗੱਲਾਂ ਤੁਹਾਡਾ ਜਿਮ ਟ੍ਰੇਨਰ ਕਦੇ ਨਹੀਂ ਦੱਸੇਗਾ

HEALTH News Punjabi(ਸਿਹਤ)

ਇਹ 8 ਗੱਲਾਂ ਤੁਹਾਡਾ ਜਿਮ ਟ੍ਰੇਨਰ ਕਦੇ ਨਹੀਂ ਦੱਸੇਗਾ

  • Updated: 16 May, 2015 03:14 PM
Health
article
  • Share
    • Facebook
    • Tumblr
    • Linkedin
    • Twitter
  • Comment

ਜ਼ਿਆਦਾਤਰ ਲੋਕ ਜਿਮ ਜਾ ਕੇ ਇਕੋ ਐਕਸਰਸਾਈਜ਼ ਕਰਕੇ ਅੱਕ ਜਾਂਦੇ ਹਨ। ਦੇਖਣ 'ਚ ਆਇਆ ਹੈ ਕਿ ਜਿਮ ਜਾਣ ਵਾਲੇ ਲੋਕਾਂ 'ਚ ਆਲਸ ਵਧੇਰੇ ਦੇਖਣ ਨੂੰ ਮਿਲਦੀ ਹੈ, ਅਜਿਹਾ ਇਸ ਲਈ ਕਿਉਂਕਿ ਉਹ ਰੋਜ਼-ਰੋਜ਼ ਟ੍ਰੈਡਮਿਲ 'ਤੇ ਦੌੜਣਾ ਪਸੰਦ ਨਹੀਂ ਕਰਦੇ, ਇਸ ਲਈ ਜਿਮ ਜਾਣ 'ਚ ਆਲਸ ਦਿਖਾਉਂਦੇ ਹਨ। ਇਸ ਦਾ ਇਕ ਕਾਰਨ ਉਨ੍ਹਾਂ ਨੂੰ ਕੋਈ ਖਾਸ ਫਰਕ ਨਜ਼ਰ ਨਾ ਆਉਣਾ ਵੀ ਹੈ ਪਰ ਇਸ 'ਚ ਕਸੂਰ ਤੁਹਾਡਾ ਨਹੀਂ, ਤੁਹਾਡੇ ਟ੍ਰੇਨਰ ਦਾ ਹੈ। ਉਹੀ ਤੁਹਾਨੂੰ ਸਹੀ ਕਸਰਤ ਨਹੀਂ ਕਰਵਾ ਰਿਹਾ। ਕਈ ਅਜਿਹੀਆਂ ਗੱਲਾਂ ਹਨ, ਜੋ ਤੁਹਾਡਾ ਜਿਮ ਟ੍ਰੇਨਰ ਤੁਹਾਨੂੰ ਨਹੀਂ ਦੱਸਦਾ ਅਤੇ ਇਸ ਬਾਰੇ ਜਾਣਕਾਰੀ ਨਾ ਹੋਣ 'ਤੇ ਤੁਹਾਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਖੁਦ ਨਾਲ ਪਿਆਰ ਹੈ ਤੇ ਚਾਹੁੰਦੇ ਹੋ ਕਿ ਤੁਹਾਡੇ ਯਤਨ ਬੇਕਾਰ ਨਾ ਜਾਣ ਤਾਂ ਇਥੇ ਦਿੱਤੇ ਸੁਝਾਵਾਂ 'ਤੇ ਜ਼ਰੂਰ ਨਜ਼ਰ ਮਾਰੋ। ਹੋ ਸਕਦੈ ਕਿ ਤੁਹਾਡੇ ਟ੍ਰੇਨਰ ਨੇ ਤੁਹਾਨੂੰ ਕਦੇ ਇਨ੍ਹਾਂ ਬਾਰੇ ਦੱਸਿਆ ਹੀ ਨਾ ਹੋਵੇ।
ਬੀਮਾਰ ਹੋਣ 'ਤੇ ਕਸਰਤ ਨਾ ਕਰੋ
ਜਿਮ ਦੀ ਸ਼ੁਰੁਆਤ ਕਰਨ ਵਾਲਿਆਂ ਜਾਂ ਜਿਮ ਦੇ ਸ਼ੌਕੀਨਾਂ ਲਈ ਇਹ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ ਪਰ ਖੁਦ ਨਾਲ ਈਮਾਨਦਾਰ ਬਣੇ ਰਹੋ ਅਤੇ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਬੀਮਾਰ ਹੋ ਜਾਂ ਸਰਦੀ ਆਦਿ ਤੋਂ ਪਰੇਸ਼ਾਨ ਹੋ ਤਾਂ ਕਸਰਤ ਨਾ ਕਰੋ। ਇਸ ਹਾਲਤ 'ਚ ਜਿਮ ਤੋਂ ਦੂਰ ਰਹਿਣਾ ਹੀ ਤੁਹਾਡੇ ਲਈ ਚੰਗਾ ਹੈ। ਅਜਿਹੀ ਹਾਲਤ 'ਚ ਤੁਸੀਂ ਮਾਸਪੇਸ਼ੀਆਂ ਦੀ ਅੱਧੀ ਸਮਰੱਥਾ ਦੀ ਹੀ ਵਰਤੋਂ ਕਰ ਸਕੋਗੇ। ਇਸ ਤਰ੍ਹਾਂ ਤੁਸੀਂ ਠੀਕ ਹੋਣ ਦੀ ਬਜਾਏ ਲੰਬੇ ਸਮੇਂ ਤੱਕ ਬੀਮਾਰ ਰਹੋਗੇ।
ਤੁਹਾਨੂੰ ਸਾਰੀਆਂ ਮਸ਼ੀਨਾਂ ਦੀ ਲੋੜ ਨਹੀਂ ਹੈ
ਜੇਕਰ ਤੁਹਾਡਾ ਟ੍ਰੇਨਰ ਜਿਮ 'ਚ ਪਈਆਂ ਸਾਰੀਆਂ ਮਸ਼ੀਨਾਂ ਵਰਤਣ ਲਈ ਕਹਿੰਦਾ ਹੈ ਤਾਂ ਯਕੀਨਨ ਉਹ ਇਕ ਵਧੀਆ ਟ੍ਰੇਨਰ ਨਹੀਂ ਹੈ। ਤੁਹਾਡੇ ਟ੍ਰੇਨਰ ਨੂੰ ਸਾਰੀਆਂ ਮਸ਼ੀਨਾਂ 'ਤੇ ਕਸਰਤ ਕਰਵਾਉਣ ਦੀ ਬਜਾਏ ਤੁਹਾਨੂੰ ਸਟੈੱਪ ਬਾਇ ਸਟੈੱਪ ਵਰਕਾਊਟ ਕਰਵਾਉਣਾ ਚਾਹੀਦੈ, ਜਿਵੇਂ ਫ੍ਰੀ ਵੇਟਸ ਅਤੇ ਸਟ੍ਰੈੱਚ ਆਦਿ।
ਦਰਦ ਅਤੇ ਕੈਲੋਰੀ ਬਰਨ ਹੋਣ ਵਿਚਲੇ ਫਰਕ ਨੂੰ ਸਮਝਣਾ
ਇਸ ਵਿਚ ਥੋੜ੍ਹਾ ਜਿਹਾ ਹੀ ਫਰਕ ਹੁੰਦਾ ਹੈ ਅਤੇ ਚੰਗਾ ਟ੍ਰੇਨਰ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਹਾਲਾਂਕਿ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਤੁਸੀਂ ਅਸਾਨੀ ਨਾਲ ਪਛਾਣ ਸਕੋ ਕਿ ਤੁਹਾਡੀਆਂ ਪਿੰਨੀਆਂ 'ਚੋਂ ਫੈਟ ਘੱਟ ਹੋ ਰਹੀ ਹੈ ਜਾਂ ਅਸਲ 'ਚ ਇਹ ਗੰਭੀਰ ਦਰਦ ਹੈ।
ਸਪਲੀਮੈਂਟਸ ਤੋਂ ਪਰਹੇਜ਼ ਅਤੇ ਅਮੀਨੋ ਐਸਿਡ ਲਈ ਮਾਸ ਦਾ ਸੇਵਨ ਕਰੋ
ਆਪਣੇ ਜਿਮ ਕਰੀਅਰ ਦੌਰਾਨ ਬਹੁਤੇ ਲੋਕ ਅਕਸਰ ਅਮੀਨੋ ਐਸਿਡਸ ਦੇ ਪਾਊਡਰ ਦਾ ਸੇਵਨ ਕਰਦੇ ਹਨ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਮਾਸਪੇਸ਼ੀਆਂ ਦੇ ਨਿਰਮਾਣ ਲਈ ਚੰਗੇ ਹੁੰਦੇ ਹਨ, ਹਾਲਾਂਕਿ ਘੁਲੇ ਹੋਏ ਪਾਊਡਰ ਦੀ ਥਾਂ ਅਜਿਹੇ ਖਾਧ ਪਦਾਰਥ ਖਾਓ, ਜਿਨ੍ਹਾਂ 'ਚ ਅਮੀਨੋ ਐਸਿਡਸ ਹੋਵੇ ਜਿਵੇਂ ਮਾਸ। ਯਾਦ ਰੱਖੋ ਕਿ ਕੋਈ ਵੀ ਸਪਲੀਮੈਂਟ ਤੁਹਾਡੇ ਰੋਜ਼ਾਨਾ ਦੇ ਭੋਜਨ 'ਚ ਕਿਸੇ ਵੀ ਖੁਰਾਕ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੇ।
ਕੱਪੜਿਆਂ 'ਤੇ ਦਿਓ ਧਿਆਨ
ਜੇਕਰ ਤੁਸੀਂ ਉਸੇ ਟੀ-ਸ਼ਰਟ 'ਚ ਜਿਮ 'ਚ ਵਰਕ ਆਊਟ ਕਰ ਰਹੇ ਹੋ, ਜਿਸ ਨੂੰ ਪਹਿਨ ਕੇ ਤੁਸੀਂ ਸੁੱਤੇ ਸੀ ਅਤੇ ਤੁਹਾਡੇ ਬੂਟ ਫਟੇ-ਪੁਰਾਣੇ ਹਨ ਤਾਂ ਤੁਹਾਡੇ ਵਲੋਂ ਜਿਮ 'ਚ ਕੀਤੀ ਜਾਣ ਵਾਲੀ ਮਿਹਨਤ ਤੋਂ ਬਹੁਤਾ ਫਾਇਦਾ ਨਹੀਂ ਮਿਲੇਗਾ। ਜਿਮ ਲਈ ਚੰਗੇ ਕੱਪੜੇ ਪਹਿਨਣ 'ਤੇ ਤੁਸੀਂ ਨਾ ਸਿਰਫ ਚੰਗਾ ਮਹਿਸੂਸ ਕਰੋਗੇ, ਸਗੋਂ ਇਸ ਨਾਲ ਤੁਹਾਨੂੰ ਸਿਹਤਮੰਦ ਰਹਿਣ 'ਚ ਵੀ ਮਦਦ ਮਿਲੇਗੀ।
ਪੇਟ 'ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ
ਇਹ ਇਕ ਆਮ ਮਿਥ ਹੈ ਕਿ ਕ੍ਰੰਚੇਸ ਕਰਨ ਨਾਲ ਪੇਟ ਦੇ ਆਲੇ-ਦੁਆਲੇ ਦੀ ਚਰਬੀ ਘੱਟ ਜਾਂਦੀ ਹੈ। ਜ਼ਿਆਦਾਤਰ ਟ੍ਰੇਨਰਸ ਤੁਹਾਨੂੰ ਪਹਿਲਾਂ ਹੀ ਇਹ ਦੱਸ ਦਿੰਦੇ ਹਨ ਪਰ ਅਸਲ 'ਚ ਉਨ੍ਹਾਂ ਕੋਲ ਇਸ ਗੱਲ ਦਾ ਬਹੁਤਾ ਅਨੁਭਵ ਨਹੀਂ ਹੁੰਦਾ। ਧਿਆਨ ਦਿਓ ਕਿ ਤੁਹਾਡੇ ਪੇਟ ਨੂੰ ਆਕਾਰ 'ਚ ਲਿਆਉਣ ਲਈ ਪੂਰੇ ਸਰੀਰ ਦੀ ਕਸਰਤ ਦੀ ਲੋੜ ਹੁੰਦੀ ਹੈ। ਪੇਟ ਦੇ ਆਲੇ-ਦੁਆਲੇ ਜੋ ਚਰਬੀ ਜਮ੍ਹਾ ਹੁੰਦੀ ਹੈ, ਉਹ ਆਮ ਤੌਰ 'ਤੇ ਭੋਜਨ ਕਾਰਨ ਹੁੰਦੀ ਹੈ। ਸਹੀ ਭੋਜਨ ਅਤੇ ਰੁਟੀਨ ਕਸਰਤ ਕਰਕੇ ਵੀ ਤੁਸੀਂ ਸਿਕਸ ਪੈਕ ਬਣਾ ਸਕਦੇ ਹੋ ਕਿਉਂਕਿ ਸਾਡੇ ਸਭ ਕੋਲ ਪੇਟ 'ਚ ਸਿਕਸ ਪੈਕ ਹੁੰਦੇ ਹਨ।
ਚੈਸਟ ਅਪ ਤੇ ਚਿਨ ਅਪ 'ਚ ਹੁੰਦੈ ਫਰਕ
ਤਾਕਤ ਵਧਾਉਣ ਵਾਲੀਆਂ ਦੋ ਮਹੱਤਵਪੂਰਨ ਕਸਰਤਾਂ ਪੁਸ਼ ਅਪਸ ਅਤੇ ਚਿਨ ਅਪਸ ਹਨ। ਹਾਲਾਂਕਿ ਇਹੀ ਉਹ ਦੋ ਕਸਰਤਾਂ ਹਨ, ਜਿਨ੍ਹਾਂ ਨੂੰ ਮਰਦ ਗਲਤ ਤਰੀਕੇ ਨਾਲ ਕਰਦੇ ਹਨ। ਅਸਲ 'ਚ ਚਿਨ ਅਪਸ ਨੂੰ ਚੈਸਟ ਅਪਸ ਕਿਹਾ ਜਾਣਾ ਚਾਹੀਦੈ ਕਿਉਂਕਿ ਇਸ 'ਚ ਤੁਸੀਂ ਛਾਤੀ ਚੁੱਕਣੀ ਹੁੰਦੀ ਹੈ (ਠੋਡੀ ਨਹੀਂ) ਤਾਂਕਿ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਮਿਲੇ।
ਪੁਸ਼ ਅਪਸ ਕਰੋ ਸਹੀ ਤਰ੍ਹਾਂ
ਪੁਸ਼ ਅਪਸ ਕਰਨ 'ਚ ਵੀ ਤੁਹਾਡੇ ਤੋਂ ਗਲਤੀ ਹੋ ਸਕਦੀ ਹੈ। ਆਪਣੀਆਂ ਤਲੀਆਂ ਨੂੰ ਜ਼ਮੀਨ 'ਤੇ ਰੱਖ ਕੇ ਪੁਸ਼ ਅਪਸ ਕਰਨ ਦੀ ਬਜਾਏ ਜ਼ਮੀਨ 'ਤੇ ਰੱਖੀ ਹੋਈ ਬਾਰ ਨੂੰ ਫੜ ਕੇ ਪੁਸ਼ ਅਪਸ ਕਰਨਾ ਜਾਂ ਡੰਬਲ ਰਾਹੀਂ ਪੁਸ਼ ਅਪਸ ਕਰਨਾ ਵਧੇਰੇ ਫਾਇਦੇਮੰਦ ਹੁੰਦਾ ਹੈ। ਤਲੀਆਂ ਨੂੰ ਜ਼ਮੀਨ 'ਤੇ ਰੱਖ ਕੇ ਪੁਸ਼ ਅਪਸ ਕਰਨ ਨਾਲ ਗੁੱਟਾਂ 'ਚ ਖਿਚਾਅ ਆ ਸਕਦਾ ਹੈ। ਤਲੀਆਂ ਨੂੰ ਹੋਰ ਕਿਸੇ ਵੀ ਥਾਂ 'ਤੇ ਰੱਖ ਕੇ ਆਪਣੇ ਗੁੱਟਾਂ ਨੂੰ ਮਜ਼ਬੂਤ ਕਰ ਸਕਦੇ ਹੋ, ਦਬਾਅ ਨੂੰ ਅਸਾਨੀ ਨਾਲ ਸਹਿ ਸਕਦੇ ਹੋ ਅਤੇ ਵਧੇਰੇ ਪੁਸ਼ ਅਪਸ ਕਰ ਸਕਦੇ ਹੋ।

  • ਜਿਮ
  • ਆਲਸ
  • trainer
  • exercise
  • ਕੀਮਤ

ਬਜ਼ੁਰਗਾਂ ਦੀ ਕਮਜ਼ੋਰ ਯਾਦਦਾਸ਼ਤ ਲਈ ਫਾਇਦੇਮੰਦ ਹੈ ਇਹ ਫਲ

NEXT STORY

Stories You May Like

  • gym trainer
    ਬੈਂਗਲੁਰੂ ’ਚ ਵੱਡੀ ਵਾਰਦਾਤ ; ਜਿਮ ਟ੍ਰੇਨਰ ਦਾ ਕੁੱਟ-ਕੁੱਟ ਕੇ ਕਤਲ
  • 8 government officials  raids
    ਕਰਨਾਟਕ ਲੋਕਾਯੁਕਤ ਨੇ 8 ਸਰਕਾਰੀ ਅਧਿਕਾਰੀਆਂ ਦੇ ਅਹਾਤਿਆਂ 'ਤੇ ਕੀਤੀ ਛਾਪੇਮਾਰੀ
  • ayushman bharat  8 years  pm modi  health scheme
    ਆਯੁਸ਼ਮਾਨ ਭਾਰਤ ਨੂੰ ਹੋਏ 8 ਸਾਲ! PM ਮੋਦੀ ਬੋਲੇ-60 ਕਰੋੜ ਲੋਕਾਂ ਨੂੰ 5 ਲੱਖ ਦਾ ਸਿਹਤ ਕਵਰ ਦਿੰਦੀ ਇਹ ਯੋਜਨਾ
  • jammu kashmir  kishtwar  fire  8 houses
    ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਮਚੇ ਅੱਗ ਦੇ ਭਾਂਬੜ, 8 ਘਰ ਸੜ ਕੇ ਹੋਏ ਸੁਆਹ
  • up rajya sabha elections  bjp  8 candidates
    UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
  • pitru paksha shradh mistakes
    Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...
  • never even imagined i would play in japan   iyer
    ਕਦੇ ਸੋਚਿਆ ਵੀ ਨਹੀਂ ਸੀ ਕਿ ਜਾਪਾਨ 'ਚ ਖੇਡਾਂਗਾ, ਇਹ ਕ੍ਰਿਕਟ ਦੀ ਵਧਦੀ ਪਹੁੰਚ ਦਾ ਪ੍ਰਮਾਣ : ਅਈਅਰ
  • 8 grams of gold and a silk saree to be gifted at weddings
    ਵਿਆਹ 'ਚ ਮਿਲੇਗਾ 8 ਗ੍ਰਾਮ ਸੋਨਾ ਤੇ ਰੇਸ਼ਮੀ ਸਾੜੀ, ਇਸ ਸੂਬਾ ਸਰਕਾਰ ਨੇ ਕੀਤਾ ਐਲਾਨ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
  • four shops targeted at mai hiran gate
    ਜਲੰਧਰ 'ਚ 24 ਘੰਟਿਆਂ 'ਚ ਫਿਰ ਚੋਰੀ, ਮਾਈ ਹੀਰਾਂ ਗੇਟ 'ਚ 4 ਦੁਕਾਨਾਂ ਨੂੰ...
Trending
Ek Nazar
ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

a golden time is beginning for these 5 zodiac signs

ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • heart disease is the leading cause of death
      ਦੁਨੀਆ ਭਰ 'ਚ ਦਿਲ ਦੀ ਬਿਮਾਰੀ ਬਣ ਰਹੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ : ਰਿਪੋਰਟ
    • diabetic patients should not eat these things even by mistake
      ਸ਼ੂਗਰ ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ ! ਸਿਹਤ ਨੂੰ ਹੋ ਸਕਦੈ ਗੰਭੀਰ...
    • curd is like poison for these people
      ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਦਹੀਂ ! ਹੋ ਸਕਦੀ ਹੈ ਗੰਭੀਰ ਸਮੱਸਿਆ
    • serious health problems caused by weight loss drugs
      ਭਾਰ ਘਟਾਉਣ ਵਾਲੀਆਂ ਦਵਾਈਆਂ ਕਾਰਨ ਸਰੀਰ ਨੂੰ ਹੋ ਰਹੀ ਗੰਭੀਰ ਸਮੱਸਿਆ ! ਰਹੋ ਸਾਵਧਾਨ
    • isabgol is nothing short of a boon
      ਕਿਸੇ ਵਰਦਾਨ ਤੋਂ ਘੱਟ ਨਹੀਂ 'ਈਸਬਗੋਲ' ! ਜਾਣੋ ਖਾਣ ਦਾ ਸਹੀ ਤਰੀਕਾ ਤੇ ਫਾਇਦੇ
    • ginger is a treasure trove of health
      ਸਿਹਤ ਦਾ ਖਜ਼ਾਨਾ ਹੈ 'ਅਦਰਕ' ! ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ ਤੇ ਫਾਇਦੇ
    • diabetic patients  be cautious
      Diabetic patients ਸਾਵਧਾਨ ! ਛੋਟੀ ਜਿਹੀ ਸੱਟ ਨੂੰ ਵੀ ਨਜ਼ਰਅੰਦਾਜ਼ ਕਰਨਾ ਪੈ...
    • coriander water is a treasure trove of benefits
      ਗੁਣਾਂ ਦੀ ਖਾਣ ਹੈ 'ਧਨੀਏ ਦਾ ਪਾਣੀ' ! ਜਾਣੋ ਇਸ ਦੇ ਚਮਤਕਾਰੀ ਫਾਇਦੇ
    • dosa eating rat customer vomiting hotel seal
      ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ...
    • chennai has become a boon for heart patients
      ਦਿਲ ਦੇ ਮਰੀਜ਼ਾਂ ਲਈ ਵਰਦਾਨ ਬਣਿਆ ਚੇਨਈ ! ਹਰ ਸਾਲ 100 ਲੋਕਾਂ ਨੂੰ ਮਿਲ ਰਹੀ ਨਵੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +