ਮੁੰਬਈ- ਰਿਐਲਿਟੀ ਸਟਾਰ, ਅਭਿਨੇਤਰੀ ਅਤੇ ਮਾਡਲ ਕਿਮ ਕਾਰਦਸ਼ੀਆਂ ਇਨ੍ਹੀਂ ਦਿਨੀਂ ਆਪਣੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਖਾਸੀ ਚਰਚਾ 'ਚ ਹੈ। ਉਸ ਨੇ ਹਾਲ ਹੀ 'ਚ ਬੀਚ 'ਤੇ ਇਕ ਨਿਊਡ ਫੋਟੋਸ਼ੂਟ ਕਰਵਾਇਆ ਹੈ। ਤੁਹਾਨੂੰ ਦੱਸ ਦਈਏ ਕਿਮ ਨਿਊਡ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਕਿਮ ਦੇ ਬਚਪਨ ਤੋਂ ਲੈ ਕੇ ਟੀਨਏਜ਼ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਤੁਹਾਨੂੰ ਦੱਸ ਦਈਏ ਉਂਝ ਕਿਮ ਇਨ੍ਹੀਂ ਦਿਨੀਂ ਆਪਣੇ ਪਿਤਾ ਬਰੂਸ ਜੇਨਰ ਵਲੋਂ ਜੈਂਡਰ ਨੂੰ ਲੈ ਕੇ ਕੀਤੇ ਗਏ ਖੁਲਾਸੇ ਕਾਰਨ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਇਸ ਸੰਬੰਧ 'ਚ ਉਹ ਕਈ ਵਾਰ ਇੰਟਰਵਿਊ ਵੀ ਦੇ ਚੁੱਕੀ ਹੈ।
ਸਲਮਾਨ ਖਾਨ ਤੈਅ ਕਰਨਗੇ 'ਹੀਰੋ' ਦੀ ਰਿਲੀਜ਼ਿੰਗ ਡੇਟ
NEXT STORY