ਮੁੰਬਈ- ਸੋਨਮ ਕਪੂਰ ਕਾਂਸ ਵਿਚ ਪਹਿਨੀ ਫਰ ਵਾਲੀ ਡਰੈੱਸ ਵਿਚ ਕਾਫੀ ਸਟਾਈਲਿਸ਼ ਤੇ ਖੂਬਸੂਰਤ ਲੱਗ ਰਹੀ ਸੀ ਪਰ ਕੁਝ ਲੋਕਾਂ ਨੇ ਇਸ ਡਰੈੱਸ ਨੂੰ ਇਕ ਵੱਖਰੇ ਪੱਖੋਂ ਦੇਖਿਆ, ਜਿਸ ਨਾਲ ਉਨ੍ਹਾਂ ਨੇ ਸੋਨਮ ਦੀ ਇਸ ਡਰੈੱਸ 'ਤੇ ਜੋਕਸ ਤੇ ਮਜ਼ਾਕ ਦੀ ਝੜੀ ਲਗਾ ਦਿੱਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਐਲੀ ਸਾਬ ਦੀ ਇਸ ਡਰੈੱਸ ਵਿਚ ਸੋਨਮ ਬੇਹੱਦ ਹੌਟ ਲੱਗ ਰਹੀ ਸੀ।
ਇਸ ਡਰੈੱਸ ਨੂੰ ਕੁਝ ਲੋਕਾਂ ਨੇ ਮਜ਼ਾਕ ਪੱਖੋਂ ਲੈਂਦਿਆਂ ਟਵਿਟਰ 'ਤੇ ਕਾਫੀ ਜੋਕਸ ਬਣਾਏ ਤੇ ਫਨੀ ਤਸਵੀਰਾਂ ਵੀ ਪੋਸਟ ਕੀਤੀਆਂ। ਇਥੇ ਦਿਖਾਈਆਂ ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਵਿਚਾਰੀ ਸੋਨਮ ਦੀ ਬੇਹੱਦ ਹੌਟ ਡਰੈੱਸ ਨੂੰ ਲੋਕਾਂ ਨੇ ਮਜ਼ਾਕ ਦਾ ਪਾਤਰ ਬਣਾ ਲਿਆ।
ਕਸ਼ਮੀਰ 'ਚ ਆਈ ਸਲਮਾਨ ਨੂੰ ਆਪਣੀ ਐਕਸ ਗਰਲਫ੍ਰੈਂਡ ਦੀ ਯਾਦ
NEXT STORY