ਲੰਡਨ- ਆਸਟ੍ਰੇਲੀਆ ਦੀ ਮਸ਼ਹੂਰ ਮਾਡਲ ਸ਼ਾਨੀਨਾ ਸ਼ਾਇਕ ਨੇ ਫ੍ਰੀ ਪੀਪਲ ਕਲੋਥਿੰਗ ਲਈ ਫੋਟੋਸ਼ੂਟ ਕਰਵਾਇਆ, ਜਿਸ 'ਚ ਉਸ ਨੇ ਸੈਕਸੀ ਅੰਡਰਗਾਰਮੈਂਟਸ 'ਚ ਵੱਖ-ਵੱਖ ਪੋਜ਼ ਦਿੱਤੇ। 24 ਸਾਲਾ ਸ਼ਾਨੀਨਾ ਨੇ ਇਨ੍ਹਾਂ ਤਸੀਵਰਾਂ 'ਚ ਬੇਹੱਦ ਸੈਕਸੀ ਪੋਜ਼ ਦੇਣ ਦੇ ਨਾਲ-ਨਾਲ ਰੱਜ ਕੇ ਐਕਸਪੋਜ਼ ਕਰਨ 'ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ।
ਇਨ੍ਹਾਂ ਤਸਵੀਰਾਂ 'ਚ ਉਹ ਹੌਟ ਹੋਣ ਦੇ ਨਾਲ-ਨਾਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਾਨੀਨਾ ਹਾਰਪਰ ਮੈਗਜ਼ੀਨ ਤੇ ਕਈ ਫੋਟੋਸ਼ੂਟਜ਼ ਕਰਵਾ ਚੁੱਕੀ ਹੈ।
ਸ਼ਾਹਰੁਖ ਨੇ ਕਰਵਾਈ ਗੋਡੇ ਦੀ ਸਰਜਰੀ (ਦੇਖੋ ਤਸਵੀਰਾਂ)
NEXT STORY