ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜਨਮ ਦਿਹਾੜੇ 'ਤੇ ਹੋਣ ਵਾਲੇ ਸਮਾਗਮ 4 ਨਵੰਬਰ ਤੋਂ ਵੱਡੇ ਪੱਧਰ 'ਤੇ ਸ਼ੁਰੂ ਹੋ ਰਹੇ ਹਨ। 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਬਕਾਇਦਾ 6 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਹੈ। ਜਿਸ ਵਿਚ ਵਿਧਾਇਕਾਂ ਤੋਂ ਇਲਾਵਾ ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਵੀ ਮਹਿਮਾਨ ਵਜੋਂ ਸ਼ਾਮਲ ਕੀਤਾ ਜਾਵੇਗਾ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਦਾ ਵੇਰਵਾ ਇਸ ਤਰ੍ਹਾਂ ਹੈ...
ਤਰੀਕ |
ਸ਼ਹਿਰ |
ਸਮਾਂ |
ਸਮਾਗਮ |
4 ਨਵੰਬਰ |
ਸੁਲਤਾਨਪੁਰ ਲੋਧੀ |
6 ਤੋਂ 7 ਵਜੇ ਸ਼ਾਮ |
ਮਲਟੀ ਮੀਡੀਆ ਲਾਈਟ ਤੇ ਸਾਊਂਡ ਸ਼ੋਅ ਦੀ ਸ਼ੁਰੂਆਤ |
5 ਨਵੰਬਰ |
ਸੁਲਤਾਨਪੁਰ ਲੋਧੀ |
12 ਵਜੇ ਦੁਪਹਿਰ |
ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਹੱਥ ਨਾਲ ਤਿਆਰ ਕੀਤੀ ਗਈ ਅਤੇ ਉਦੋਗਿਕ ਇਕਾਈਆਂ ਵਲੋਂ ਤਿਆਰੀ ਕੀਤੀ ਗਈ ਪ੍ਰਦਰਸ਼ਨੀ ਦਾ ਉਦਘਾਟਨ |
6 ਨਵੰਬਰ |
ਚੰਡੀਗੜ੍ਹ |
11 ਵਜੇ ਸਵੇਰੇ |
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ |
7 ਨਵੰਬਰ |
ਚੰਡੀਗੜ੍ਹ |
11 ਵਜੇ ਸਵੇਰੇ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ੀ ਦੇ ਫਸਲਫੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ |
8 ਨਵੰਬਰ |
ਅੰਮ੍ਰਿਤਸਰ |
11 ਵਜੇ ਸਵੇਰੇ |
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੰਟਰਨੈਸ਼ਲ ਸਰਬ ਧਰਮ ਇੰਨਟੀਚੀਊਟ ਦਾ ਉਦਘਾਟਨ |
8 ਨਵੰਬਰ |
ਅੰਮ੍ਰਿਤਸਰ |
11.30 ਵਜੇ ਸਵੇਰੇ |
ਇਕਨੂਰ-ਸਰਬ ਧਰਮ ਸੰਮੇਲਨ ਸਮਾਗਮ |
8 ਨਵੰਬਰ |
ਡੇਰਾ ਬਾਬਾ ਨਾਨਕ |
9 ਸਵੇਰੇ ਤੋਂ ਦੁਪਹਿਰ 2 ਵਜੇ ਤਕ |
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ |
8 ਨਵੰਬਰ |
|
6.30 ਸਵੇਰ ਤੋਂ ਸ਼ਾਮ 6 ਵਜੇ ਤਕ |
ਡਿਜੀਟਲ ਮਿਊਜ਼ੀਅਮ ਡਿਸਪਲੇਅ |
8 ਨਵੰਬਰ |
|
10 ਵਜੇ ਸਵੇਰ ਤੋਂ ਦੁਪਹਿਰ 4 ਵਜੇ ਤਕ |
ਗੁਰੂ ਨਾਨਕ ਸਾਹਿਤ ਮੇਲਾ
ਗੁਰੂ ਨਾਨਕ ਆਰਟ ਮੇਲਾ |
8 ਨਵੰਬਰ |
|
4 ਤੋਂ 6 ਵਜੇ ਤਕ ਦੁਪਹਿਰ |
ਗੁਰੂ ਨਾਨਕ ਕਵੀ ਦਰਬਾਰ ਸਾਰੀਆਂ ਭਾਸ਼ਾਵਾਂ 'ਚ |
8 ਨਵੰਬਰ |
|
6.30 ਤੋਂ 8 ਵਜੇ ਰਾਤ |
ਗੁਰੂ ਨਾਨਕ ਥੀਏਟਰ ਮੇਲਾ |
8 ਨਵੰਬਰ |
|
8.30 ਤੋਂ 10 ਵਜੇ ਰਾਤ |
ਗੁਰੂ ਨਾਨਕ ਫਿਲਮ ਮੇਲਾ |
8 ਨਵੰਬਰ |
ਚੰਡੀਗੜ੍ਹ |
|
ਗੁਰੂ ਨਾਨਕ ਦੇਵ ਜੀ ਦੀ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ੀ ਦੇ ਫਸਲਫੇ 'ਤੇ ਅੰਤਰਰਾਸ਼ਟਰੀ ਕਾਨਫਰੰਸ |
9 ਨਵੰਬਰ |
ਡੇਰਾ ਬਾਬਾ ਨਾਨਕ |
6.30 ਸਵੇਰ ਤੋਂ ਸ਼ਾਮ 6 ਵਜੇ |
ਡਿਜੀਟਲ ਮਿਊਜ਼ੀਅਮ ਡਿਸਪਲੇਅ |
9 ਨਵੰਬਰ |
|
9 ਤੋਂ 11 ਸਵੇਰ |
ਅੰਤਰਰਾਸ਼ਟਰੀ ਸਰਹੱਦ 'ਤੇ ਜ਼ੀਰੋ ਪੁਆਇੰਟ 'ਤੇ ਕਰਤਾਰਪੁਰ ਲਾਂਘੇ ਦਾ ਉਦਘਾਟਨੀ ਪ੍ਰੋਗਰਾਮ |
9 ਨਵੰਬਰ |
|
10 ਸਵੇਰ ਤੋਂ 4 ਵਜੇ |
ਗੁਰੂ ਨਾਨਕ ਸਾਹਿਤ ਮੇਲਾ
ਗੁਰੂ ਨਾਨਕ ਆਰਟ ਮੇਲਾ
|
9 ਨਵੰਬਰ |
|
4 ਤੋਂ 6 ਵਜੇ ਸ਼ਾਮ |
ਸਰਬ ਭਾਸ਼ਾ ਗੁਰੂ ਨਾਨਕ ਕਵੀ ਦਰਬਾਰ |
9 ਨਵੰਬਰ |
|
6.30 ਸ਼ਾਮ ਤੋਂ 8 ਵਜੇ |
ਗੁਰੂ ਨਾਨਕ ਥੀਏਟਰ ਮੇਲਾ |
9 ਨਵੰਬਰ |
|
8.30 ਤੋਂ 10 ਰਾਤ |
ਗੁਰੂ ਨਾਨਕ ਫਿਲਮ ਮੇਲਾ |
10 ਨਵੰਬਰ |
ਕਪੂਰਥਲਾ |
4.8 ਵਜੇ ਦੁਪਹਿਰ |
ਗੁਰੂ ਨਾਨਕ ਦੇਵ ਆਡੀਟੋਰੀਅਮ ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ |
10 ਨਵੰਬਰ |
ਡੇਰਾ ਬਾਬਾ ਨਾਨਕ |
ਸਵੇਰ 10 ਤੋਂ 4 ਵਜੇ ਸ਼ਾਮ |
ਗੁਰੂ ਨਾਨਕ ਸਾਹਿਤ ਮੇਲਾ
ਗੁਰੂ ਨਾਨਕ ਆਰਟ ਮੇਲਾ |
10 ਨਵੰਬਰ |
|
4 ਤੋਂ 6 ਵਜੇ ਤਕ ਸ਼ਾਮ |
ਸਰਬ ਭਾਸ਼ਾ ਗੁਰੂ ਨਾਨਕ ਕਵੀ ਦਰਬਾਰ |
10 ਨਵੰਬਰ |
|
6.30 ਸ਼ਾਮ ਤੋਂ 8 ਵਜੇ ਤਕ |
ਗੁਰੂ ਨਾਨਕ ਥੀਏਟਰ ਮੇਲਾ |
10 ਨਵੰਬਰ |
|
8.30 ਤੋਂ 10 ਵਜੇ ਰਾਤ |
ਗੁਰੂ ਨਾਨਕ ਫਿਲਮ ਮੇਲਾ |
11 ਨਵੰਬਰ |
ਸੁਲਤਾਨਪੁਰ ਲੋਧੀ |
11 ਸਵੇਰ ਤੋਂ ਸ਼ਾਮ 6 ਵਜੇ |
ਕਵੀ ਦਰਬਾਰ |
11 ਨਵੰਬਰ |
|
7 ਤੋਂ 7.45 ਸ਼ਾਮ |
ਮਲਟੀ ਮੀਡੀਆ ਲਾਈਟ ਤੇ ਸਾਊਂਡ ਸ਼ੋਅ |
11 ਨਵੰਬਰ |
|
8.30 ਤੋਂ 9.15 ਸ਼ਾਮ |
(ਲਾਈਟ ਤੇ ਸਾਊਂਡ ਪੰਡਾਲ) |
11 ਨਵੰਬਰ |
|
ਸਵੇਰ 10 ਤੋਂ 4 ਵਜੇ |
ਗੁਰੂ ਨਾਨਕ ਸਾਹਿਤ ਮੇਲਾ
ਗੁਰੂ ਨਾਨਕ ਆਰਟ ਮੇਲਾ |
11 ਨਵੰਬਰ |
|
4 ਤੋਂ 6 ਵਜੇ ਤਕ ਸ਼ਾਮ |
ਸਰਬ ਭਾਸ਼ਾ ਗੁਰੂ ਨਾਨਕ ਕਵੀ ਦਰਬਾਰ |
11 ਨਵੰਬਰ |
|
6.30 ਸ਼ਾਮ ਤੋਂ 8 ਵਜੇ ਤਕ |
ਗੁਰੂ ਨਾਨਕ ਥੀਏਟਰ ਮੇਲਾ |
11 ਨਵੰਬਰ |
|
8.30 ਤੋਂ 10 ਵਜੇ ਰਾਤ |
ਗੁਰੂ ਨਾਨਕ ਫਿਲਮ ਮੇਲਾ |
12 ਨਵੰਬਰ |
ਸੁਲਤਾਨਪੁਰ ਲੋਧੀ |
12 ਵਜੇ ਦੁਪਹਿਰ |
ਯਾਦਗਾਰੀ ਦਿਵਸ 550ਵਾਂ ਪ੍ਰਕਾਸ਼ ਪੁਰਬ |
ਮਾਮਲਾ ਸਰਕਾਰੀ ਪੋਸਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਕਾਂਗਰਸੀਆਂ ਦਾ
NEXT STORY