Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    5:53:21 PM

  • advisory to indians in canada

    ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ...

  • shiromani akali leader brutally murdered near home in hoshiarpur

    ਪੰਜਾਬ 'ਚ ਵੱਡੀ ਵਾਰਦਾਤ! ਘਰ ਦੇ ਨੇੜੇ ਅਕਾਲੀ ਆਗੂ...

  • youth accused in attempted sacrilege case at sri darbar sahib presented in court

    ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ...

  • worms in maggi shares fall fssai issues notice to nestle and kfc

    Maggi 'ਚੋਂ ਨਿਕਲੇ ਕੀੜੇ, 2 ਮਿੰਟ 'ਚ ਡਿੱਗੇ ਸ਼ੇਅਰ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Rupnagar
  • ਰੂਪਨਗਰ 'ਚ ਕੋਰੋਨਾ ਦੇ 6 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

PUNJAB News Punjabi(ਪੰਜਾਬ)

ਰੂਪਨਗਰ 'ਚ ਕੋਰੋਨਾ ਦੇ 6 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

  • Updated: 12 Jul, 2020 10:54 PM
Rupnagar
6 new corona patients confirmed in rupnagar
  • Share
    • Facebook
    • Tumblr
    • Linkedin
    • Twitter
  • Comment

ਰੂਪਨਗਰ,(ਸੱਜਣ ਸੈਣੀ)- ਜਿੱਥੇ ਰੂਪਨਗਰ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ । ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਵਾਇਰਸ  ਦੇ 6 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਦੇ ਬਾਅਦ ਹੁਣ ਜ਼ਿਲ੍ਹਾ ਰੂਪਨਗਰ 'ਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 30 ਹੋ ਚੁੱਕੀ ਹੈ ।
ਇਨ੍ਹਾਂ 30 ਕੇਸਾਂ 'ਚੋਂ ਐਸ.ਡੀ.ਐਮ. ਰੂਪਨਗਰ ਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਇਲਾਵਾ ਡਿਪਟੀ ਕਮਿਸ਼ਨਰ ਦੇ ਪੰਜ ਪਰਿਵਾਰਕ ਮੈਂਬਰ ਵੀ ਸ਼ਾਮਿਲ ਹਨ । ਜਿਸ ਦੇ ਬਾਅਦ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਡਿਪਟੀ ਕਮਿਸ਼ਨਰ ਰੂਪਨਗਰ ਦੀ ਰਿਹਾਇਸ਼ ਦੇ ਨਾਲ ਲੱਗਦੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ । ਇਸ ਸੀਲ ਕੀਤੇ ਇਲਾਕੇ 'ਚ PWD ਕਾਲੋਨੀ , ਸ਼ਹੀਦੇ ਆਜ਼ਮ  ਭਗਤ ਸਿੰਘ ਨਗਰ ਅਤੇ ਨਰਿੰਦਰਾ ਕਾਲੋਨੀ ਦੇ ਇਲਾਕੇ ਸ਼ਾਮਲ ਹਨ ।
ਐਸ. ਡੀ. ਐਮ. ਰੂਪਨਗਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਐਸ.ਡੀ.ਐਮ. ਰੂਪਨਗਰ ਸਿਵਲ ਹਸਪਤਾਲ ਆਈਸੋਲੇਟ ਕੀਤਾ ਗਿਆ ਹੈ , ਜਦਕਿ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਘਰ 'ਚ ਹੀ ਆਈਸੋਲੇਟ ਕੀਤਾ ਗਿਆ ਹੈ । ਸੋਮਵਾਰ ਤੋਂ ਡੀ.ਸੀ. ਆਫਿਸ ਸਿਰਫ ਐਮਰਜੈਂਸੀ ਜ਼ਰੂਰੀ ਕੰਮਾਂ ਦੇ ਲਈ ਖੁੱਲ੍ਹੇ ਰਹਿਣਗੇ , ਇਸ ਤੋਂ ਇਲਾਵਾ ਆਮ ਸ਼ਿਕਾਇਤਾਂ ਡਿਪਟੀ ਕਮਿਸ਼ਨਰ ਰੂਪਨਗਰ ਦੀ  ਦਫ਼ਤਰੀ ਈ ਮੇਲ 'ਤੇ ਭੇਜੀਆਂ ਜਾ ਸਕਦੀਆਂ ਹਨ ।
ਐਸ.ਡੀ.ਐਮ. ਰੂਪਨਗਰ ਤੇ ਡਿਪਟੀ ਕਮਿਸ਼ਨਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਐਸ.ਡੀ.ਐਮ. ਦਫ਼ਤਰ ਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਸਮੂਹ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ ।

  • Rupnagar
  • corona patients
  • ਰੂਪਨਗਰ
  • ਕੋਰੋਨਾ

ਕੋਵਿਡ-19 : ਲੁਧਿਆਣਾ 'ਚ 66 ਨਵੇਂ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ

NEXT STORY

Stories You May Like

  • lpg rates increased by 97  in 6 months
    6 ਮਹੀਨਿਆਂ 'ਚ 97% ਤੱਕ ਵਧੇ LPG ਦੇ ਰੇਟ, 'ਛੋਟੂ ਸਿਲੰਡਰ' ਵੀ ਹੋਇਆ ਮਹਿੰਗਾ
  • trekking routes missing mba student 6 days
    ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ ਤੋਂ...
  • ganga ghat  bathing  6 friends drowned
    ਗੰਗਾ ਘਾਟ 'ਤੇ ਵਾਪਰਿਆ ਵੱਡਾ ਹਾਦਸਾ: ਨਹਾਉਣ ਗਏ 6 ਦੋਸਤ ਪਾਣੀ ਦੇ ਤੇਜ਼ ਵਹਾਅ 'ਚ ਡੁੱਬੇ
  • 6 sixes in 6 balls  batsman creates history
    6 ਗੇਂਦਾਂ 'ਚ 6 ਛੱਕੇ, ਧਾਕੜ ਬੱਲੇਬਾਜ਼ ਨੇ ਰਚਿਆ ਇਤਿਹਾਸ; ਯੁਵਰਾਜ ਸਿੰਘ ਦੇ ਖ਼ਾਸ ਕਲੱਬ ਵਿੱਚ ਹੋਇਆ ਸ਼ਾਮਲ
  • car  motorcycle  bus  collision 6 people
    ਮੰਗਣੀ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ ! 6 ਜਣਿਆਂ ਦੀ ਮੌਤ, ਉੱਡੇ ਪਰਖੱਚੇ
  • kalanaur grenade attack case solved in 6 hours
    ਕਲਾਨੌਰ ਗ੍ਰੇਨੇਡ ਹਮਲੇ ਦੀ ਗੁੱਥੀ 6 ਘੰਟਿਆਂ 'ਚ ਸੁਲਝੀ, ਮੁੱਖ ਮੁਲਜ਼ਮ ਆਇਆ ਅੜਿੱਕੇ
  • entry of these vehicles banned route diverted in rupnagar district
    ਰੂਪਨਗਰ ਜ਼ਿਲ੍ਹੇ ’ਚ ਇਨ੍ਹਾਂ ਵਾਹਨਾਂ ਦੀ ਐਂਟਰੀ ਬੈਨ
  • under construction bridge collapses 6 workers
    ਯੂਪੀ 'ਚ ਵੱਡਾ ਹਾਦਸਾ: ਢਹਿ-ਢੇਰੀ ਹੋਇਆ ਨਿਰਮਾਣ ਅਧੀਨ ਪੁੱਲ, ਮਲਬੇ ਹੇਠ ਦੱਬਣ ਕਾਰਨ 6 ਮਜ਼ਦੂਰਾਂ ਦੀ ਮੌਤ
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • important changes route of vande bharat express
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • pre monsoon in jalandhar
    ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...
  • a massive fire broke out in a godown located in jp nagar  jalandhar
    ਜਲੰਧਰ ਦੇ ਜੇ. ਪੀ. ਨਗਰ 'ਚ ਸਥਿਤ ਗੋਦਾਮ 'ਚ ਲੱਗੀ ਭਿਆਨਕ ਅੱਗ
  • big administrative reshuffle in punjab 4 ias and 30 pcs officers transferred
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ
  • did the corporation bow its knees before the colonizers
    ਕਾਲੋਨਾਈਜ਼ਰਾਂ ਅੱਗੇ ਨਿਗਮ ਨੇ ਟੇਕੇ ਗੋਡੇ? ਕਰੋੜਾਂ ਦੀ ਵਸੂਲੀ ਦਾ ਮਾਮਲਾ ਠੰਡੇ...
Trending
Ek Nazar
person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • two best friends die in road accident in punjab
      ਕਹਿਰ ਓ ਰੱਬਾ! ਪੰਜਾਬ 'ਚ ਸੜਕ ਹਾਦਸੇ ਦੌਰਾਨ 2 ਜਿਗਰੀ ਦੋਸਤਾਂ ਦੀ ਮੌਤ, ਇਕ ਸੀ...
    • preparations for the municipal council elections sham chaurasi
      ਭਲਕੇ ਸ਼ਾਮਚੁਰਾਸੀ 'ਚ ਪੈਣਗੀਆਂ ਵੋਟਾਂ, ਤਿਆਰੀਆਂ ਮੁਕੰਮਲ, 3372 ਵੋਟਰ ਕਰਨਗੇ...
    • classroom dedicated to former cm
      ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...
    • punjab school fraud
      ਪੰਜਾਬ: ਸਿੱਖਿਆ ਦੇ ਨਾਂ 'ਤੇ ਵੱਡੀ ਠੱਗੀ ਦਾ ਖ਼ੁਲਾਸਾ! ਵਿਦਿਆਰਥੀਆਂ ਦੇ ਦਾਖ਼ਲੇ...
    • important changes route of vande bharat express
      ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
    • nayab saini in punjab
      ਸਾਡਾ ਹਰ ਵਾਅਦਾ ਪੱਥਰ 'ਤੇ ਲਕੀਰ ਵਾਂਗ, ਹਰ ਹਾਲ 'ਚ ਕਰਦੇ ਹਾਂ ਪੂਰਾ: ਨਾਇਬ ਸੈਣੀ
    • abhijit deepke founder of cjp is coming to amritsar tomorrow
      ਕਾਕਰੋਚ ਜਨਤਾ ਪਾਰਟੀ ਦਾ ਭਲਕੇ ਅੰਮ੍ਰਿਤਸਰ 'ਚ ਪ੍ਰਦਰਸ਼ਨ, ਪੰਜਾਬ ਆਵੇਗਾ ਅਭਿਜੀਤ...
    • jalandhar boy arjun rajput will now play in the indian cricket team
      ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
    • sgpc demands investigation against accused who attempted sacrilege
      ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼,...
    • firing in ludhiana
      ਲੁਧਿਆਣਾ 'ਚ ਫ਼ਾਇਰਿੰਗ! ਲੋਕਾਂ ਨੇ ਕਾਬੂ ਕੀਤੇ ਦੋ ਮੁਲਜ਼ਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +