Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 01, 2023

    3:26:36 PM

  • from banks to gas cylinders these rules have changed from today

    ਬੈਂਕਾਂ ਤੋਂ ਲੈ ਕੇ ਗੈਸ ਸਿਲੰਡਰ ਤੱਕ ਅੱਜ ਤੋਂ ਬਦਲ...

  • hemp cultivation can make himachal state rich

    4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ...

  • government has removed export duty from onion

    ਕਿਸਾਨਾਂ ਨੂੰ ਵੱਡੀ ਰਾਹਤ, ਸਰਕਾਰ ਨੇ ਪਿਆਜ਼ ਤੋਂ...

  • dress code enforced in police station number 4 of jalandhar

    ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Bathinda
  • ਵਾਟਰ ਵਰਕਸ ਦੀ ਡਿੱਗੀ ’ਚ ਨਹਾਉਣ ਗਏ ਦੋ ਬੱਚਿਆਂ ਨਾਲ ਵਾਪਰਿਆ ਹਾਦਸਾ, ਘਰ ’ਚ ਪਏ ਵੈਣ

PUNJAB News Punjabi(ਪੰਜਾਬ)

ਵਾਟਰ ਵਰਕਸ ਦੀ ਡਿੱਗੀ ’ਚ ਨਹਾਉਣ ਗਏ ਦੋ ਬੱਚਿਆਂ ਨਾਲ ਵਾਪਰਿਆ ਹਾਦਸਾ, ਘਰ ’ਚ ਪਏ ਵੈਣ

  • Edited By Manoj,
  • Updated: 30 May, 2023 09:00 PM
Bathinda
accident happened to two children water works tank
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ (ਬਾਂਸਲ, ਸੁਖਵਿੰਦਰ)-ਭਾਗੂ ਰੋਡ ਵਾਟਰ ਵਰਕਸ ਵਿਖੇ ਮੰਗਲਵਾਰ ਦੋ ਬੱਚਿਆਂ ਦੀ ਪਾਣੀ ਦੀ ਡਿੱਗੀ ’ਚ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਦੇ ਐਂਬੂਲੈਂਸ ਵਰਕਰ ਸਾਹਿਬ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਡਿੱਗੀ ’ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਬਾਅਦ ਦੁਪਹਿਰ ਧੋਬੀਆਣਾ ਬਸਤੀ ਦੇ ਤਿੰਨ ਤੋਂ ਚਾਰ ਬੱਚੇ ਭਾਗੂ ਰੋਡ ਦੇ ਸਿਰੇ ’ਤੇ ਸਥਿਤ ਵਾਟਰ ਵਰਕਸ ਦੀ ਡਿੱਗੀ ’ਚ ਨਹਾਉਣ ਲਈ ਇਕੱਠੇ ਹੋਏ ਸਨ।

ਇਹ ਵੀ ਪੜ੍ਹੋ : CM ਮਾਨ ਦਾ ਪਹਿਲਵਾਨਾਂ ਦੇ ਹੱਕ ’ਚ ਧਮਾਕੇਦਾਰ ਟਵੀਟ, ਕੇਂਦਰ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

PunjabKesari

ਇਸ ਦੌਰਾਨ ਦੋ ਬੱਚੇ ਨਹਾਉਣ ਲਈ ਡਿੱਗੀ ’ਚ ਚੜ੍ਹੇ, ਜਦਕਿ ਇਕ ਛੋਟਾ ਬੱਚਾ ਬਾਹਰ ਖੜ੍ਹਾ ਸੀ। ਦੋਵੇਂ ਬੱਚੇ ਜਿਵੇਂ ਹੀ ਪਾਣੀ ’ਚ ਉਤਰੇ ਤਾਂ ਉਹ ਡਿੱਗੀ ’ਚ ਡੁੱਬ ਗਏ, ਜਿਸ ਬਾਰੇ ਬਾਹਰ ਖੜ੍ਹੇ ਬੱਚੇ ਨੂੰ ਪਹਿਲਾਂ ਤਾਂ ਕੁਝ ਪਤਾ ਨਹੀਂ ਲੱਗਾ। ਉਹ 10-15 ਮਿੰਟਾਂ ’ਚ ਸਮਝਣ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਲਈ ਧੋਬੀਆਣਾ ਬਸਤੀ ਲਈ ਰਵਾਨਾ ਹੋ ਗਿਆ।

ਘਰ ਪਹੁੰਚ ਕੇ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਆਸ-ਪਾਸ ਦੇ ਘਰਾਂ ’ਚ ਹਫੜਾ ਦਫੜੀ ਮਚ ਗਈ। ਹਰ ਕੋਈ ਆਪਣੇ ਬੱਚਿਆਂ ਦੀ ਭਾਲ ਕਰਨ ਲੱਗਾ ਤਾਂ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਵਾਟਰ ਵਰਕਸ ਡਿੱਗੀ ’ਤੇ ਪਹੁੰਚ ਗਏ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਲੋਕਾਂ ਵੱਲੋਂ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ’ਤੇ ਸੋਸਾਇਟੀ ਦੇ ਵਰਕਰ ਰਾਹਤ ਸਮੱਗਰੀ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਡਿੱਗੀ ’ਚ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਲਗਭਗ 1 ਘੰਟੇ ਬਾਅਦ ਡਿੱਗੀ ’ਚੋਂ ਇਕ ਬੱਚੇ ਦੀ ਲਾਸ਼ ਬਰਾਮਦ ਹੋਈ ਤੇ ਫਿਰ ਅਗਲੇ 1 ਘੰਟੇ ਬਾਅਦ ਦੂਜੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ। ਬੱਚਿਆਂ ਦੀ ਮੌਤ ਤੋਂ ਬਾਅਦ ਮੌਕੇ ’ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਬੱਚਿਆਂ ਦੀ ਪਛਾਣ ਗੁਰਦਿੱਤ ਸਿੰਘ (14) ਪੁੱਤਰ ਹਰਜੀਤ ਸਿੰਘ ਅਤੇ ਬਾਬੂ (8) ਪੁੱਤਰ ਸੋਨੂੰ ਵਾਸੀ ਧੋਬੀਆਣਾ ਬਸਤੀ ਵਜੋਂ ਹੋਈ ਹੈ। ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ 2 ਬੱਚਿਆਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋਈ ਹੈ। ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਾਂਚ ਕਰਦੇ ਹੋਏ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਵਾਟਰ ਵਰਕਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅਕਸਰ ਹੀ ਆਸ-ਪਾਸ ਦੇ ਇਲਾਕੇ ਦੇ ਬੱਚੇ ਅਤੇ ਨੌਜਵਾਨ ਡਿੱਗੀਆਂ ’ਚ ਨਹਾਉਣ ਲਈ ਆਉਂਦੇ ਹਨ, ਜਿਨ੍ਹਾਂ ਨੂੰ ਮੁਲਾਜ਼ਮਾਂ ਵੱਲੋਂ ਹਰ ਰੋਜ਼ ਰੋਕਿਆ ਜਾਂਦਾ ਹੈ ਪਰ ਬੱਚੇ ਕਿਸੇ ਦੀ ਨਹੀਂ ਸੁਣਦੇ।

  • Water Works
  • Tank
  • Two Children
  • Accident
  • Death
  • ਵਾਟਰ ਵਰਕਸ
  • ਟੈਂਕੀ
  • ਦੋ ਬੱਚੇ
  • ਹਾਦਸਾ
  • ਮੌਤਾਂ

ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਗੁਰਦੁਆਰਾ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ

NEXT STORY

Stories You May Like

  • putin celebrated the anniversary of joining the territories of ukraine to russia
    ਪੁਤਿਨ ਨੇ ਯੂਕ੍ਰੇਨ ਦੇ ਇਲਾਕਿਆਂ ਨੂੰ ਰੂਸ ’ਚ ਸ਼ਾਮਲ ਕਰਨ ਦੀ ਮਨਾਈ ਵਰ੍ਹੇਗੰਢ
  • cleanliness campaign conducted in jalandhar under swachhata hi seva
    ਜਲੰਧਰ 'ਚ ਚਲਾਈ ਗਈ ਸੱਵਛਤਾ ਹੀ ਸੇਵਾ ਦੇ ਤਹਿਤ ਸਫ਼ਾਈ ਮੁਹਿੰਮ
  • the secret of china s strategy to end corruption in the medical sector
    ਚੀਨ ਦੇ ਮੈਡੀਕਲ ਖੇਤਰ ’ਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਰਣਨੀਤੀ ਦਾ ਭੇਦ
  • from banks to gas cylinders  these rules have changed from today
    ਬੈਂਕਾਂ ਤੋਂ ਲੈ ਕੇ ਗੈਸ ਸਿਲੰਡਰ ਤੱਕ ਅੱਜ ਤੋਂ ਬਦਲ ਗਏ ਇਹ ਨਿਯਮ, ਆਮ ਜਨਤਾ 'ਤੇ ਪਵੇਗਾ ਸਿੱਧਾ ਅਸਰ
  • raveena tandon on her affair with akshay kumar
    ਅਕਸ਼ੇ ਕੁਮਾਰ ਨਾਲ ਅਫੇਅਰ ਬਾਰੇ ਰਵੀਨਾ ਨੂੰ ਪੁੱਛਿਆ ਸਵਾਲ, ਅਦਾਕਾਰਾ ਨੇ ਦਿੱਤਾ ਇਹ ਜਵਾਬ
  • georgia election interference case
    ਜਾਰਜੀਆ ਚੋਣਾਂ ’ਚ ਦਖ਼ਲ-ਅੰਦਾਜ਼ੀ ਮਾਮਲਾ : ਟਰੰਪ ਦੀ ਜ਼ਮਾਨਤ ਕਰਾਉਣ ਵਾਲਾ ਵੀ ਦੋਸ਼ੀ ਕਰਾਰ
  • world cup 2023 is starting from october 5  know everything about this
    5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ
  • prime minister picked up the broom and did cleanliness in a park
    ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ
  • cleanliness campaign conducted in jalandhar under swachhata hi seva
    ਜਲੰਧਰ 'ਚ ਚਲਾਈ ਗਈ ਸੱਵਛਤਾ ਹੀ ਸੇਵਾ ਦੇ ਤਹਿਤ ਸਫ਼ਾਈ ਮੁਹਿੰਮ
  • dress code enforced in police station number 4 of jalandhar
    ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ...
  • terrible collision between car and motorcycle  death of husband
    ਕਾਰ ਦੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਪਤੀ ਦੀ ਮੌਤ, ਪਤਨੀ ਦੀ ਵੱਢੀ ਗਈ...
  • punjab d g p gaurav yadav s big statement
    ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਸੂਬੇ ਦੀ ਸੁਰੱਖਿਆ ਨੂੰ ਲੈ...
  • woman protest against kulhad pizza viral video couple
    'ਕੁੱਲ੍ਹੜ ਪਿੱਜ਼ਾ' ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਔਰਤ ਆਈ ਕੈਮਰੇ ਦੇ ਸਾਹਮਣੇ,...
  • police traced case of robbing a truck full of sariya from truck driver
    ਟਰੱਕ ਚਾਲਕ ਤੋਂ ਗੰਨ ਪੁਆਇੰਟ ’ਤੇ ਸਰੀਏ ਨਾਲ ਭਰਿਆ ਟਰੱਕ ਲੁੱਟਣ ਦੇ ਮਾਮਲੇ ਨੂੰ...
  • the death of a young man after being hit by a train
    ਰੂਹ ਕੰਬਾਊ ਹਾਦਸਾ: ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ, ਟੁਕੜਿਆਂ 'ਚ...
  • secretary regional transport authority baljinder singh dhillon checking
    ਸੈਕਰੇਟਰੀ RTA ਬਲਜਿੰਦਰ ਢਿੱਲੋਂ ਨੇ ਦਫ਼ਤਰ ਦਾ ਕੀਤਾ ਅਚਨਚੇਤ ਨਿਰੀਖਣ, ਏਜੰਟਾਂ ’ਚ...
Trending
Ek Nazar
indian high commissioner protest glasgow gurdwara committee s statement came

ਮਾਮਲਾ ਭਾਰਤੀ ਹਾਈ ਕਮਿਸ਼ਨਰ ਦੇ ਵਿਰੋਧ ਦਾ, ਗਲਾਸਗੋ ਗੁਰਦੁਆਰਾ ਕਮੇਟੀ ਦਾ ਬਿਆਨ ਆਇਆ...

new zealand pm tests covid positive

ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਜ਼ ਹੋਏ ਕੋਰੋਨਾ ਪਾਜ਼ੇਟਿਵ, ਪਾਰਟੀ ਦੀ ਵਧੀ...

opposition candidate mohammed muiz wins presidential election in maldives

ਮਾਲਦੀਵ 'ਚ ਵਿਰੋਧੀ ਧਿਰ ਦੇ ਉਮੀਦਵਾਰ ਮੁਹੰਮਦ ਮੁਈਜ਼ ਨੇ ਜਿੱਤੀ ਰਾਸ਼ਟਰਪਤੀ ਚੋਣ

boyfriend tried to kill live in partner

ਨੌਜਵਾਨ ਨੇ ਆਪਣੀ ਲਿਵ-ਇਨ ਪਾਰਟਨਰ ਦਾ ਵੱਢਿਆ ਗਲਾ, ਲੱਗੇ 850 ਟਾਂਕੇ ਲੱਗੇ

when husband got dna test done wife asked for divorce

Shocking! ਪਤੀ ਦਾ DNA ਟੈਸਟ ਦੇਖ ਪਤਨੀ ਨੇ ਮੰਗ ਲਿਆ ਤਲਾਕ, ਪੜ੍ਹੋ ਅਜੀਬੋ-ਗਰੀਬ...

mystery room of egyptian pyramids opened after 4400 years

4400 ਸਾਲਾਂ ਬਾਅਦ ਖੁੱਲ੍ਹਾ ਮਿਸਰ ਦੇ ਪਿਰਾਮਿਡ ਦਾ ਰਹੱਸਮਈ ਕਮਰਾ, ਹੁਣ ਖੁੱਲ੍ਹਣਗੇ...

is virat anushka going to be a parent for the second time

ਵਿਰਾਟ-ਅਨੁਸ਼ਕਾ ਦੇ ਘਰ ਆਉਣ ਵਾਲਾ ਹੈ ਨਵਾਂ ਮਹਿਮਾਨ, ਕੀ ਦੂਜੀ ਵਾਰ ਮਾਤਾ-ਪਿਤਾ...

what did vicky kaushal say about his wife katrina kaif

ਪਤਨੀ ਕੈਟਰੀਨਾ ਕੈਫ ਬਾਰੇ ਇਹ ਕੀ ਬੋਲ ਗਏ ਵਿੱਕੀ ਕੌਸ਼ਲ, ਕਿਹਾ– ‘ਉਹ ਰਾਕਸ਼ਸ...

follow this recipe to get rid of the back pain problem you will get relief

Health Tips: ਲਗਾਤਾਰ ਬੈਠੇ ਰਹਿਣ ਕਾਰਨ ਹੁੰਦੈ ਲੱਕ ਦਰਦ ਤਾਂ ਜਾਣ ਲਓ ਨਿਜ਼ਾਤ...

randeep hooda went into depression

‘ਬੈਟਲ ਆਫ ਸਾਰਾਗੜ੍ਹੀ’ ਦੇ ਬੰਦ ਹੋਣ ਕਾਰਨ ਡਿਪ੍ਰੈਸ਼ਨ ’ਚ ਚਲੇ ਗਏ ਸਨ ਰਣਦੀਪ...

know about fasting and festivals coming in the month of october

ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ

take this 2300 calorie diet to build muscle

ਮਾਸਪੇਸ਼ੀਆਂ ਬਣਾਉਣ ਲਈ ਲਓ ਇਹ 2300 ਕੈਲਰੀ ਖੁਰਾਕ, ਘਟੇਗੀ ਸਰੀਰ ਦੀ ਜ਼ਿੱਦੀ ਚਰਬੀ

student murdered in baghpat over dispute over rs 30

30 ਰੁਪਏ ਨੂੰ ਲੈ ਕੇ ਪਿਆ ਬਖੇੜਾ, ਦੋਸਤਾਂ ਨੇ 11ਵੀਂ 'ਚ ਪੜ੍ਹਦੇ ਦੋਸਤ ਨੂੰ ਦਿੱਤੀ...

tiger ka message salman khan

‘ਟਾਈਗਰ’ ਦੇ ਮੈਸੇਜ ਨੂੰ ਮਿਲੀ ਪ੍ਰਸ਼ੰਸਾ, ਮੈਨੂੰ ਟਾਈਗਰ ਫਰੈਂਚਾਇਜ਼ੀ ’ਤੇ ਮਾਣ ਹੈ...

himachal pradesh mother died after tb disease

ਹੱਸਦੇ-ਖੇਡਦੇ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ,...

why bother with mouth tonsils follow these home remedies

ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਕਿਉਂ? ਅਪਣਾਓ ਇਹ ਘਰੇਲੂ ਨੁਸਖ਼ੇ

chidiyan da chamba releasing on 13 october

ਇਕ ਸਿਨੇਮੈਟਿਕ ਪ੍ਰੇਰਣਾਤਮਕ ਫ਼ਿਲਮ ਹੈ ‘ਚਿੜੀਆਂ ਦਾ ਚੰਬਾ’, 13 ਅਕਤੂਬਰ ਨੂੰ...

sharon osbourne does not eat three days in week

70 ਦੀ ਉਮਰ 'ਚ ਇਸ ਔਰਤ ਨੇ ਹਫ਼ਤੇ 'ਚ 3 ਦਿਨ ਭੁੱਖੇ ਰਹਿਣ ਦਾ ਬਣਾਇਆ ਨਿਯਮ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • be sure to do this important work before 30 september
      1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ...
    • ayurvedic physical illness treament by roshan health care
      ਮਰਦਾਨਾ ਕਮਜ਼ੋਰੀ 'ਚ ਸੋਨੇ 'ਤੇ ਸੁਹਾਗਾ ਹੋ ਰਿਹੈ ਇਹ ਖ਼ਾਸ ਦੇਸੀ ਇਲਾਜ
    • there will be no more excuses in passing maps
      ਨਕਸ਼ੇ ਪਾਸ ਕਰਨ 'ਚ ਹੁਣ ਨਹੀਂ ਚੱਲੇਗੀ ਬਹਾਨੇਬਾਜ਼ੀ, ਜਾਣੋ ਕਿਉਂ
    • the business of vedanta will be divided into 6 listed companies
      6 ਸੂਚੀਬੱਧ ਕੰਪਨੀਆਂ ’ਚ ਵੰਡਿਆ ਜਾਵੇਗਾ ਵੇਦਾਂਤਾ ਦਾ ਕਾਰੋਬਾਰ, ਬੋਰਡ ਨੇ ਡੀਮਰਜਰ...
    • there will be a shutdown in the whole of america from october 1
      1 ਅਕਤੂਬਰ ਤੋਂ ਪੂਰੇ ਅਮਰੀਕਾ 'ਚ ਲੱਗੇਗਾ ਸ਼ਟਡਾਊਨ, ਰੁਕ ਜਾਣਗੀਆਂ 33 ਲੱਖ...
    • 381 trains affected by farmers rail roko andolan
      ਕਿਸਾਨ ਅੰਦੋਲਨ ਨਾਲ 381 ਟਰੇਨਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ, ਡੇਰਾ ਬਿਆਸ ਦੇ 3000...
    • monkeys in chandigarh
      ਹੁਣ 'ਬਾਂਦਰਾ' ਨੂੰ ਨਹੀਂ ਫੜ੍ਹੇਗਾ ਜੰਗਲੀ ਜੀਵ ਵਿਭਾਗ, ਪੜ੍ਹੋ ਕੀ ਹੈ ਪੂਰੀ ਖ਼ਬਰ
    • vastu tips home dharm
      ਵਾਸਤੂ ਦੋਸ਼ ਤੋਂ ਨਿਜ਼ਾਤ ਪਾਉਣ ਲਈ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਰੋ ਠੀਕ
    • dhillon brothers suicide case police could not trace suspended sho
      ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਦਾ ਨਹੀਂ ਲੱਗਾ ਕੋਈ...
    • storyteller arrested for raping a girl on the pretext of marriage
      ਪੰਜਾਬੀ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਕਰਨ ਦੇ ਦੋਸ਼ ’ਚ...
    • sikh granthi makes history starts us house of representatives proceedings
      ਗ੍ਰੰਥੀ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਸ਼ੁਰੂ ਹੋਈ ਅਮਰੀਕੀ ਪ੍ਰਤੀਨਿਧੀ ਸਭਾ ਦੀ...
    • ਪੰਜਾਬ ਦੀਆਂ ਖਬਰਾਂ
    • dera baba nanak player for asian games
      ਏਸ਼ੀਆਈ ਖੇਡਾਂ ਲਈ ਡੇਰਾ ਬਾਬਾ ਨਾਨਕ ਦੇ ਖਿਡਾਰੀ ਦੀ ਹੋਈ ਚੋਣ, ਚੀਨ ਦੀ ਧਰਤੀ ’ਤੇ...
    • shraddha ram phillauri  brahm shankar jimpa
      ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 186ਵਾਂ ਜਨਮ ਉਤਸਵ ਲਕਸ਼ਮੀ ਨਰਾਇਣ ਮੰਦਿਰ ਵਿਖੇ...
    • collapsed roof of reservation center of cantt railway station
      ਕੈਂਟ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ ਦੀ ਡਿੱਗੀ ਛੱਤ, ਵਾਲ-ਵਾਲ ਬਚੇ...
    • chief minister lay foundation stone of cattle feed plant today
      ਪੰਜਾਬ ਦੇ ਉਦਯੋਗਿਕ ਵਿਕਾਸ ਦਾ ਨਵਾਂ ਮੀਲ ਪੱਥਰ, ਮੁੱਖ ਮੰਤਰੀ ਅੱਜ ਰੱਖਣਗੇ ਕੈਟਲ...
    • timings of schools changed in punjab
      ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਸਕੂਲਾਂ ਦਾ ਸਮਾਂ ਬਦਲਿਆ
    • grandson killed grandmother in jalandhar
      ਜਲੰਧਰ 'ਚ ਪੋਤੇ ਨੇ ਹੀ ਕਰ ਦਿੱਤਾ ਆਪਣੀ ਦਾਦੀ ਦਾ ਕਤਲ, ਵਜ੍ਹਾ ਜਾਣ ਰਹਿ ਜਾਓਗੇ...
    • kejriwal and bhagwant mann going to give big gift to punjabis
      2 ਅਕਤੂਬਰ ਨੂੰ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਅਰਵਿੰਦ ਕੇਜਰੀਵਾਲ ਤੇ...
    • vigilance could not find manpreet badal
      ਇਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਮਨਪ੍ਰੀਤ ਬਾਦਲ ਨੂੰ ਨਹੀਂ ਲੱਭ ਸਕੀ ਵਿਜੀਲੈਂਸ,...
    • money cheated from elderly person with honey trap
      ਪਹਿਲਾਂ ਬਜ਼ੁਰਗ ਵਿਅਕਤੀ ਦੇ ਲੁਹਾਏ ਜ਼ਬਰਦਸਤੀ ਕੱਪੜੇ, ਫਿਰ ਹਨੀ ਟ੍ਰੈਪ 'ਚ ਫਸਾ...
    • rp singh urges jathedar sahib to announce pannu as tankahiya
      ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਦੀ ਜਥੇਦਾਰ ਸਾਹਿਬ ਨੂੰ ਅਪੀਲ, ਗੁਰਪਤਵੰਤ ਪੰਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +