ਚੰਡੀਗੜ੍ਹ (ਭਗਵਤ) : ਐਕਸਾਈਜ਼ ਪਾਲਿਸੀ 2018-19 ਤਹਿਤ ਸ਼ਹਿਰ 'ਚ ਬੁੱਧਵਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਹੋਈ। ਸ਼ਹਿਰ ਦੇ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡਟੋਰੀਅਮ 'ਚ ਇਹ ਅਲਾਟਮੈਂਟ ਹੋਈ। ਇਸ ਦੌਰਾਨ 'ਲੀਕਰ ਵਰਲਡ ਵੈਂਚਰਸ' ਨੇ ਸਭ ਤੋਂ ਮਹਿੰਗਾ ਠੇਕਾ ਖਰੀਦਿਆ। ਰਾਏਪੁਰ ਖੁਰਦ ਦਾ ਠੇਕਾ ਸਭ ਤੋਂ ਮਹਿੰਗਾ ਪੌਣੇ7 ਕਰੋੜ ਦਾ ਵਿਕਿਆ। ਇਸ ਵਾਰ ਕੁੱਲ 79 ਠੇਕਿਆਂ ਦੀ ਨੀਲਾਮੀ ਹੋਈ।
ਵਿਆਹ ਤੋਂ ਇਨਕਾਰ ਕਰਨ 'ਤੇ ਭੈਣ ਦੇ ਦਿਓਰ ਨੇ ਕੁੜੀ 'ਤੇ ਸੁੱਟਿਆ ਤੇਜ਼ਾਬ (ਵੀਡੀਓ)
NEXT STORY