Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    2:55:11 PM

  • us ambassador sergio gor paid obeisance at sri harmandir sahib

    ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਮਰੀਕੀ ਰਾਜਦੂਤ...

  • congress protests against chief election commissioner gyanesh kumar

    ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼...

  • lovely professional university students protest

    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ...

  • ludhiana husband wife

    ਵਿਆਹ ਤੋਂ ਥੋੜ੍ਹੀ ਦੇਰ ਹੀ ਬਾਅਦ ਰੁੱਸ ਕੇ ਪੇਕੇ ਚਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਉੱਤਰ ਕਾਪੀਆਂ ਨੂੰ ਲੈ ਕੇ ਪੀ. ਟੀ. ਯੂ. ਵਿਵਾਦਾਂ ਦੇ ਘੇਰੇ 'ਚ

PUNJAB News Punjabi(ਪੰਜਾਬਂ)

ਉੱਤਰ ਕਾਪੀਆਂ ਨੂੰ ਲੈ ਕੇ ਪੀ. ਟੀ. ਯੂ. ਵਿਵਾਦਾਂ ਦੇ ਘੇਰੇ 'ਚ

  • Updated: 18 Oct, 2018 09:03 AM
Punjab
answer copies  ptu  controversy
  • Share
    • Facebook
    • Tumblr
    • Linkedin
    • Twitter
  • Comment

ਜਲੰਧਰ(ਖੁਰਾਣਾ)— ਕਈ ਸਾਲ ਪਹਿਲਾਂ ਮਹਿਲਾ ਸਟਾਫ ਦੇ ਸੈਕਸ ਸ਼ੋਸ਼ਣ ਅਤੇ ਉਸ ਤੋਂ ਬਾਅਦ ਡਿਸਟੈਂਸ ਐਜੂਕੇਸ਼ਨ ਘਪਲੇ ਕਾਰਨ ਚਰਚਾ ਵਿਚ ਰਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਇਸ ਵਾਰ ਉੱਤਰ ਕਾਪੀਆਂ ਦੀ ਟੈਂਡਰ ਪ੍ਰਕਿਰਿਆ ਨੂੰ ਲੈ ਕੇ ਵਿਵਾਦਾਂ ਅਤੇ ਚਰਚਿਆਂ ਵਿਚ ਘਿਰੀ ਹੋਈ ਹੈ। ਸ਼ਹਿਰ ਦੀ ਇਕ ਪ੍ਰਮੁੱਖ ਪ੍ਰਿੰਟਰ ਕੰਪਨੀ ਨੇ ਇਸ ਸਾਰੇ ਕਥਿਤ ਘਪਲੇ ਦੀ ਸ਼ਿਕਾਇਤ ਪੰਜਾਬ ਵਿਜੀਲੈਂਸ ਬਿਊਰੋ ਕੋਲ ਕੀਤੀ ਹੈ। ਮਾਮਲੇ ਸਬੰਧੀ ਬਿਊਰੋ ਦੇ ਅਧਿਕਾਰੀਆਂ ਨੂੰ ਕਈ ਦਸਤਾਵੇਜ਼ ਵੀ ਸੌਂਪੇ ਗਏ ਹਨ। ਵਿਜੀਲੈਂਸ ਨੂੰ ਦਿੱਤੀ ਗਈ ਸ਼ਿਕਾਇਤ ਭਾਵੇਂ ਉੱਤਰ ਕਾਪੀਆਂ ਦੇ ਪ੍ਰਕਾਸ਼ਨ ਬਾਰੇ ਇਸ ਸਾਲ 15 ਅਕਤੂਬਰ ਨੂੰ ਜਾਰੀ ਹੋਏ ਟੈਂਡਰਾਂ ਨੂੰ ਲੈ ਕੇ ਹੈ ਪਰ ਸ਼ਿਕਾਇਤਕਰਤਾ ਨੇ ਪਿਛਲੇ ਸਾਲ ਦੀ ਟੈਂਡਰ ਪ੍ਰਕਿਰਿਆ 'ਤੇ ਵੀ ਢੇਰ ਸਾਰੇ ਸਵਾਲ ਉਠਾਏ ਹਨ। ਇਸ ਕਾਰਨ ਪਿਛਲੀ ਅਤੇ ਇਸ ਵਾਰ ਦੀ ਟੈਂਡਰ ਪ੍ਰਕਿਰਿਆ ਸ਼ੱਕ ਦੇ ਘੇਰੇ ਵਿਚ ਹੈ। ਸ਼ਿਕਾਇਤਕਰਤਾ ਦਾ ਸਪੱਸ਼ਟ ਦੋਸ਼ ਹੈ ਕਿ ਉਸ ਨੂੰ ਟੈਂਡਰ ਪ੍ਰਕਿਰਿਆ ਤੋਂ ਬਾਹਰ ਰੱਖਣ ਦੇ ਇਰਾਦੇ ਨਾਲ ਪੁਰਾਣੀ ਉੱਤਰ ਕਾਪੀ ਦਾ ਸੈਂਪਲ ਨਹੀਂ ਦਿੱਤਾ ਜਾ ਰਿਹਾ। ਨਾਲ ਹੀ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਪੁਰਾਣੀ ਰਕਮ ਬਿਆਨਾ ਵੀ ਵਾਪਸ ਨਹੀਂ ਕੀਤੀ ਜਾ ਰਹੀ।

ਕਿਤੇ ਜਾਅਲੀ ਉੱਤਰ ਕਾਪੀਆਂ ਦੀ ਖੇਡ ਤਾਂ ਨਹੀਂ ਚੱਲ ਰਹੀ? :-
ਪੀ. ਟੀ. ਯੂ. ਦੇ ਖਰਾਬ ਅਕਸ ਦੇ ਦੌਰ ਵਿਚ ਅਕਸਰ ਦੋਸ਼ ਲੱਗਦੇ ਰਹਿੰਦੇ ਸਨ ਕਿ ਉੱਤਰ ਕਾਪੀਆਂ 'ਚ ਫੇਰਬਦਲ ਅਤੇ ਫੇਲ ਨੂੰ ਪਾਸ ਕਰਨ ਦੀ ਖੇਡ ਅਕਸਰ ਇਥੇ ਖੇਡੀ ਜਾਂਦੀ ਹੈ। ਇਸ ਵਾਰ ਵੀ ਜਗ ਬਾਣੀ ਕੋਲ ਪਿਛਲੇ ਸਾਲ ਪੀ. ਟੀ. ਯੂ. ਵਲੋਂ ਛਪਵਾਈ ਗਈ ਉੱਤਰ ਕਾਪੀ ਦਾ ਜਿਹੜਾ ਸੈਂਪਲ ਮੌਜੂਦ ਹੈ, ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਜਿਸ ਟੈਂਡਰ ਦੇ ਆਧਾਰ 'ਤੇ ਇਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿਚ ਛਪਵਾਇਆ ਗਿਆ ਸੀ, ਉਸ ਟੈਂਡਰ ਦੀਆਂ ਕਈ ਸ਼ਰਤਾਂ ਵੀ ਇਹ ਉੱਤਰ ਕਾਪੀ ਪੂਰਾ ਨਹੀਂ ਕਰ ਰਹੀ।

ਉਦਾਹਰਣ ਵਜੋਂ ਪਿਛਲੇ ਸਾਲ ਅਕਤੂਬਰ ਵਿਚ ਹੋਏ ਟੈਂਡਰਾਂ ਵਿਚ ਸਪੱਸ਼ਟ ਲਿਖਿਆ ਸੀ ਕਿ ਉੱਤਰ ਕਾਪੀਆਂ ਵਿਚ 'ਮੈਪਲਿਥੋ' ਕਾਗਜ਼ ਦੀ ਵਰਤੋਂ ਕੀਤੀ ਜਾਏਗੀ। ਸੈਂਪਲ ਉੱਤਰ ਕਾਪੀ ਵਿਚ ਇਸ ਕੁਆਲਿਟੀ ਦਾ ਕਾਗਜ਼ ਨਹੀਂ ਹੈ। ਪਿਛਲੇ ਟੈਂਡਰ ਦਸਤਾਵੇਜ਼ ਵਿਚ ਲਿਖਿਆ ਸੀ ਕਿ 'ਇਨਵਿਜ਼ੀਬਲ ਇੰਕ' ਨਾਲ ਹਰ ਪੰਨੇ 'ਤੇ ਪੀ. ਟੀ. ਯੂ. ਮਾਰਕਾ ਹੋਣਾ ਚਾਹੀਦਾ ਹੈ ਪਰ ਸੈਂਪਲ ਉੱਤਰ ਕਾਪੀ ਦੇ ਕਈ ਪੰਨਿਆਂ 'ਤੇ ਇੰਝ ਨਹੀਂ ਹੈ। ਸਿਰਫ ਪਹਿਲੇ ਪੰਨੇ ਨੂੰ ਛੱਡ ਦੇਈਏ ਤਾਂ ਬਾਕੀ ਦੇ ਪੰਨਿਆਂ 'ਤੇ ਪੀ. ਟੀ. ਯੂ. ਦਾ ਜਿਹੜਾ ਲੋਗੋ ਲੱਗਾ ਹੈ, ਉਸ 'ਤੇ ਆਈ. ਕੇ. ਜੀ. ਸ਼ਬਦ ਨਹੀਂ ਲਿਖਿਆ ਹੋਇਆ, ਜਦਕਿ ਪੀ. ਟੀ. ਯੂ. ਤੋਂ ਪਹਿਲਾਂ ਇਹ ਸ਼ਬਦ ਲਿਖਿਆ ਜਾਣਾ ਜ਼ਰੂਰੀ ਹੈ। ਟੈਂਡਰ ਪ੍ਰਕਿਰਿਆ ਵਿਚ ਲੇਬਰਬਾਡ ਕੋਡ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਸੀ ਪਰ ਸੈਂਪਲ ਉੱਤਰ ਕਾਪੀ ਵਿਚ 'ਇੰਕ ਜੈੱਟ' ਬਾਰ ਕੋਡ ਦੀ ਵਰਤੋਂ ਹੋਈ ਹੈ। ਵਿਵਾਦ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਬਾਰ ਕੋਡ ਲਾਉਣ ਬਾਰੇ ਜਦੋਂ ਇਕ ਪ੍ਰਿੰਟਰ ਕੰਪਨੀ ਨੇ ਪੀ. ਟੀ. ਯੂ. ਦੇ ਅਧਿਕਾਰੀਆਂ ਕੋਲੋਂ ਸਪੱਸ਼ਟੀਕਰਨ ਮੰਗਿਆ ਤਾਂ ਉਸ ਨੂੰ ਜਾਣਬੁੱਝ ਕੇ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਲਟਕਾਇਆ ਗਿਆ। ਪਿਛਲੇ ਸਾਲ ਛਪੀਆਂ ਉੱਤਰ ਕਾਪੀਆਂ 'ਚ ਪਾਈਆਂ ਜਾ ਰਹੀਆਂ ਅਜਿਹੀਆਂ ਕਮੀਆਂ ਬਾਰੇ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਭਾਵੇਂ ਭੇਜ ਦਿੱਤੀ ਗਈ ਹੈ ਪਰ ਕਿਤੇ ਨਾ ਕਿਤੇ ਇਹ ਸ਼ੱਕ ਪ੍ਰਗਟ ਕੀਤੇ ਜਾ ਰਹੇ ਹਨ ਕਿ ਜਿਸ ਉੱਤਰ ਕਾਪੀ ਵਾਲੇ ਸੈਂਪਲ ਵਿਚ ਇਹ ਕਮੀਆਂ ਹਨ, ਕਿਤੇ ਉਹ ਜਾਅਲੀ ਤਾਂ ਨਹੀਂ।

ਟੈਂਡਰ ਡਰਾਫਟ ਕਮੇਟੀ ਤੋਂ ਲੈ ਕੇ ਵੀ. ਸੀ. ਦਫਤਰ ਤੱਕ ਦੇ ਨਾਂ ਸ਼ਿਕਾਇਤ 'ਚ :-
ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਟੈਂਡਰ ਡਰਾਫਟ ਕਮੇਟੀ ਤੋਂ ਲੈ ਕੇ ਵੀ. ਸੀ. ਦਫਤਰ ਤੱਕ ਨੂੰ ਘੇਰਿਆ ਗਿਆ ਹੈ। ਇਸ ਵਿਚ ਟੈਂਡਰ ਅਪਰੂਵਲ ਕਮੇਟੀ, ਟੈਂਡਰ ਓਪਨਿੰਗ ਕਮੇਟੀ, ਟੈਕਨੀਕਲ ਬੋਲੀ ਨੂੰ ਜਾਂਚਣ ਵਾਲੀ ਕਮੇਟੀ, ਫਾਈਨਾਂਸ਼ੀਅਲ ਬਿੱਡ ਓਪਨਿੰਗ ਕਮੇਟੀ, ਰਜਿਸਟਰਾਰ ਆਫਿਸ (ਸਟੋਰ ਐਂਡ ਪਰਚੇਜ਼ ਡਿਪਾਰਟਮੈਂਟ), ਐਗਜ਼ਾਮੀਨੇਸ਼ਨ ਡਿਪਾਰਟਮੈਂਟ ਅਤੇ ਅਕਾਊਂਟਸ ਡਿਪਾਰਟਮੈਂਟ ਦੇ ਅਧਿਕਾਰੀਆਂ 'ਤੇ ਵੀ ਉਂਗਲੀ ਉਠਾਈ ਗਈ ਹੈ। ਮੰਗ ਕੀਤੀ ਗਈ ਹੈ ਕਿ ਪੰਜਾਬ ਅਤੇ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਦੇ ਹਿੱਤਾਂ ਵਿਚ ਅਜਿਹੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਟੈਂਡਰ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਏ, ਜੋ ਪਿਛਲੀ ਟੈਂਡਰ ਪ੍ਰਕਿਰਿਆ ਨੂੰ ਲੈ ਕੇ ਸ਼ੱਕ ਦੇ ਘੇਰੇ ਵਿਚ ਆਏ ਹੋਏ ਹਨ।

ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਦੀ ਸੈਂਪਲ ਉੱਤਰ ਕਾਪੀ ਵਿਚ ਕਈ ਅਹਿਮ ਕਮੀਆਂ ਸਪੱਸ਼ਟ ਨਜ਼ਰ ਆ ਰਹੀਆਂ ਹਨ ਪਰ ਕੁਝ ਸਾਲ ਪਹਿਲਾਂ ਪ੍ਰਕਾਸ਼ ਕਮਿਊਨੀਕੇਸ਼ਨ ਨਾਮੀ ਪ੍ਰਿੰਟਰ ਨੂੰ ਸਿਰਫ ਇਸ ਕਾਰਨ ਬਲੈਕਲਿਸਟ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਯੂਨੀਵਰਸਿਟੀ ਦਾ ਅਸਲ ਲੋਗੋ ਨਹੀਂ ਵਰਤਿਆ ਸੀ ਅਤੇ ਉਸ ਪ੍ਰਿੰਟਰ ਦੀ ਪੇਮੈਂਟ ਅੱਜ ਤੱਕ ਯੂਨੀਵਰਸਿਟੀ ਨੇ ਨਹੀਂ ਕੀਤੀ ਜਦਕਿ 10 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਦੂਜੇ ਪਾਸੇ ਇਹ ਜਾਣਦੇ ਹੋਏ ਵੀ ਕਿ  ਪੇਪਰ ਦੀ ਕੁਆਲਿਟੀ, ਇਨਵਿਜ਼ੀਬਲ ਇੰਕ, ਬਾਰ ਕੋਡ ਅਤੇ ਲੋਗੋ ਪ੍ਰਿੰਟਿੰਗ  ਵਿਚ ਕਈ ਤਰੁੱਟੀਆਂ ਹਨ, ਉਕਤ ਪ੍ਰਿੰਟਰ ਨੂੰ ਪੂਰਾ ਭੁਗਤਾਨ ਕੀਤਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਮਾਮਲਾ ਵਿਜੀਲੈਂਸ ਬਿਊਰੋ ਕੋਲ ਚਲੇ ਜਾਣ ਕਾਰਨ ਪੀ. ਟੀ. ਯੂ. ਦੀ ਅਫਸਰਸ਼ਾਹੀ ਵਿਚ ਭੜਥੂ ਮਚਿਆ ਹੋਇਆ ਹੈ।

  • Answer copies
  • PTU
  • controversy
  • ਉੱਤਰ ਕਾਪੀਆਂ
  • ਪੀ ਟੀ ਯੂ
  • ਵਿਵਾਦ

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਅੱਜ ਆਉਣਗੇ ਭਾਰਤ ਦੌਰੇ 'ਤੇ (ਪੜ੍ਹੋ 18 ਅਕਤੂਬਰ ਦੀਆਂ ਖਾਸ ਖਬਰਾਂ)

NEXT STORY

Stories You May Like

  • upi doubts
    ਯੂ. ਪੀ. ਆਈ. ਰਾਹੀਂ ਭੁਗਤਾਨ ਦੀ ਫੀਸ ਨੂੰ ਲੈ ਕੇ ਉੱਭਰਦੇ ਖਦਸ਼ੇ
  • fmcg companies focus on increasing sales during festive season
    FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ
  • major company  s spices under suspicion again
    ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ
  • mayavati politics
    ਕੀ ਮਾਇਆਵਤੀ ਯੂ. ਪੀ. ਦੀ ਸਿਆਸਤ ’ਚ ਵਾਪਸੀ ਕਰ ਸਕੇਗੀ ?
  • stock market  both sensex and nifty close higher
    ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ-ਨਿਫਟੀ ਦੋਵੇਂ ਵਾਧਾ ਲੈ ਕੇ ਹੋਏ ਬੰਦ
  • bjp trump card yogi
    ਨੌਜਵਾਨਾਂ ਦੀ ਬੇਚੈਨੀ, ਜਾਤੀਗਤ ਪਾੜਿਆਂ ਦੇ ਬਾਵਜੂਦ ਯੂ. ਪੀ. ’ਚ ਯੋਗੀ ਕਿਉਂ ਹਨ ਭਾਜਪਾ ਦਾ ਤਰੁੱਪ ਦਾ ਪੱਤਾ
  • village harinou waris punjab
    ਪੰਜਾਬ ਦੇ ਚਰਚਿਤ ਪਿੰਡ ਹਰੀਨੌ ਦੇ ਲੋਕਾਂ ਨੇ 'ਵਾਰਿਸ ਪੰਜਾਬ ਦੇ' ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਦਿੱਤੀ ਚੇਤਾਵਨੀ
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ ਭੰਨੇ...
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • jalandhar s cp satinder singh in action strict orders issued
    ਜਲੰਧਰ ਵਾਸੀ ਦੇਣ ਧਿਆਨ! ਐਕਸ਼ਨ 'ਚ CP ਸਤਿੰਦਰ ਸਿੰਘ, ਜਾਰੀ ਇਹ ਹੁਕਮ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • motorcyclist dies in accident with car
    ਕਾਰ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ
  • internet suspended in lpu area
    ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ
  • lpu closed for 10 days following violent incidents
    ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਅਤੇ...
  • jalandhar delhi highway has reopened for traffic
    LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ, ਜਲੰਧਰ-ਦਿੱਲੀ ਹਾਈਵੇਅ...
Trending
Ek Nazar
time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • ludhiana kidnapping case
      ਲੁਧਿਆਣਾ 'ਚ 4 ਮਹੀਨਿਆਂ ਦਾ ਬੱਚਾ ਅਗਵਾ! ਸਕੀ ਭੂਆ ਹੀ ਨਿਕਲੀ ਮਾਸਟਰਮਾਈਂਡ
    • jalandhar s cp satinder singh in action strict orders issued
      ਜਲੰਧਰ ਵਾਸੀ ਦੇਣ ਧਿਆਨ! ਐਕਸ਼ਨ 'ਚ CP ਸਤਿੰਦਰ ਸਿੰਘ, ਜਾਰੀ ਇਹ ਹੁਕਮ
    • entry of women commission in lpu controversy notice to dc and ssp
      LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
    • punjab congress leadership pays obeisance at sri darbar sahib
      ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪੰਜਾਬ ਕਾਂਗਰਸ ਦੀ ਲੀਡਰਸ਼ਿਪ, ਇਕਜੁੱਟਤਾ ਦਾ...
    • lpu internet shutdown dgp gaurav yadav
      LPU ਘਟਨਾ ਤੋਂ ਬਾਅਦ ਕਈ ਇਲਾਕਿਆਂ 'ਚ ਇੰਟਰਨੈੱਟ ਬੰਦ,  DGP ਨੇ ਦਿੱਤੇ ਕਾਰਵਾਈ ਦੇ...
    • the severity of a snakebite
      ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ
    • internet suspended in lpu area
      ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ
    • psssb job recruitment candidate apply
      PSSSB 'ਚ ਨਿਕਲੀ ਭਰਤੀ ! ਸਰਕਾਰੀ ਨੌਕਰੀ ਦੇ ਚਾਹਵਾਨ ਇੰਝ ਕਰਨ ਅਪਲਾਈ
    • aam aadmi party has ruined punjab
      ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ : ਅਜੈ ਟਾਮਟਾ
    • up  needed to save punjab  s youth from drugs  brajesh pathak
      ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯੂਪੀ ਮਾਡਲ ਦੀ ਲੋੜ : ਬ੍ਰਿਜੇਸ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +