1. ਫਾਜ਼ਿਲਕਾ - ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ
2. ਅੰਮ੍ਰਿਤਸਰ - ਗੌਂਡਰ ਦੀ ਮੌਤ 'ਤੇ ਪੰਜਾਬ ਸਰਕਾਰ ਪੱਬਾਂ ਭਾਰ
3. ਜਲੰਧਰ - ਦਰਦਨਾਕ ਹਾਦਸੇ 'ਚ ਬਜ਼ੁਰਗ ਜੋੜੇ ਦੀ ਮੌਤ
4. ਮੋਹਾਲੀ - ਅਕਾਲੀ ਦਲ ਕਰੇਗਾ ਕਾਂਗਰਸ ਖਿਲਾਫ ਪੋਲ ਖੋਲ ਅਭਿਆਨ ਸ਼ੁਰੂ
5. ਪਟਿਆਲਾ - ਕਾਲਜ 'ਚ ਢਾਈ ਕਰੋੜ ਦੀ ਲਾਗਤ ਨਾਲ ਬਣਿਆ ਇੰਡੋਰ ਸਟੇਡੀਅਮ
6. ਫਿਰੋਜ਼ਪੁਰ - 6 ਕਿੱਲੋ ਅਫੀਮ ਸਣੇ ਪਿਓ-ਪੁੱਤ ਗ੍ਰਿਫਤਾਰ
7. ਗੁਰਦਾਸਪੁਰ - ਜਾਖੜ ਵੱਲੋਂ ਗੁਰਦਾਸਪੁਰ 'ਚ ਵਿਧਾਇਕਾਂ ਨਾਲ ਮੀਟਿੰਗ
8. ਬਰਨਾਲਾ - 'ਬੇਸਹਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਪ੍ਰਸ਼ਾਸਨ ਵਚਨਬੱਧ'
9. ਬਠਿੰਡਾ - ਥਰਮਲ ਪਲਾਂਟ ਕਰਮਚਾਰੀਆਂ ਨੇ ਲਾਏ 'ਮਨਪ੍ਰੀਤ ਗੋ ਬੈਕ' ਦੇ ਨਾਅਰੇ
10. ਮੋਗਾ - ਮਾਰੂਤੀ-ਮਹਿੰਦਰਾ ਦੀ ਆਮ੍ਹਣੇ-ਸਾਹਮਣੇ ਟੱਕਰ, ਇਕ ਦੀ ਮੌਤ
11. ਪਠਾਨਕੋਟ - ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
12. ਲੁਧਿਆਣਾ - ਮੋਦੀ ਦਾ ਪੁਤਲਾ ਫੂਕਦੇ ਯੂਥ ਕਾਂਗਰਸ ਵਰਕਰ ਆਪਸ 'ਚ ਭਿੜੇ
13. ਹੁਸ਼ਿਆਰਪੁਰ - ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ
14. ਕਪੂਰਥਲਾ - ਰਿਸ਼ਵਤਖੋਰ ਇਕ ਹੋਰ ਪਟਵਾਰੀ ਚੜ੍ਹਿਆ ਵਿਜੀਲੈਂਸ ਹੱਥੇ
15. ਮੁਕਤਸਰ - ਗੌਂਡਰ ਦਾ ਪਰਿਵਾਰ ਬੋਲਿਆ ਪੁਲਸ ਨੇ ਝੂਠਾ ਮੁਕਾਬਲਾ ਬਣਾ ਵਿੱਕੀ ਨੂੰ ਮਾਰਿਆ
16. ਰੋਪੜ - ਨਦੀਨ ਨਾਸ਼ਕ ਨੇ ਕੀਤਾ ਉਲਟਾ ਅਸਰ, ਹਜ਼ਾਰਾਂ ਏਕੜ ਕਣਕ ਦੀ ਫਸਲ ਖਰਾਬ
17. ਫਤਿਹਗੜ੍ਹ ਸਾਹਿਬ - ਸ੍ਰੀ ਗੁਰੂ ਰਵੀਦਾਸ ਜੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ-ਯਾਤਰਾ ਕੱਢੀ
18. ਫਰੀਦਕੋਟ - ਬਾਬਾ ਫਰੀਦ ਯੂਨੀਵਰਸਿਟੀ ਕੈਂਸਰ ਮਰੀਜਾਂ ਲਈ ਬਣ ਰਹੀ ਮੀਲ ਪੱਥਰ
19. ਮਾਨਸਾ - ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਨੇ ਫੂਕਿਆ ਕੈਬਨਿਟ ਮੰਤਰੀ ਦਾ ਪੁਤਲਾ
20. ਸੰਗਰੂਰ- ਟਰਾਂਸਫਾਰਮਰ ਚੋਰ ਗਿਰੋਹ ਕਾਬੂ
21. ਨਵਾਂਸ਼ਹਿਰ - ਕੁੱਟਮਾਰ ਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖੁਦਕੁਸ਼ੀ
ਨਸ਼ੀਲੇ ਪਦਾਰਥ ਸਣੇ ਇਕ ਗ੍ਰਿਫ਼ਤਾਰ
NEXT STORY