ਚੰਡੀਗੜ੍ਹ : ਸ਼ਹਿਰ ਦੀ ਸੁਖਨਾ ਝੀਲ 'ਚ ਸ਼ੁੱਕਰਵਾਰ ਨੂੰ ਇਕ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਲੋਕਾਂ 'ਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਕ ਰਾਹਗੀਰ ਨੇ ਝੀਲ 'ਚ ਤੈਰਦੀ ਹੋਈ ਲਾਸ਼ ਦੇਖੀ, ਜਿਸ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਝੀਲ 'ਚੋਂ ਕੱਢਿਆ ਅਤੇ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਫਿਲਹਾਲ ਪੁਲਸ ਲਾਸ਼ ਦੀ ਸ਼ਨਾਖਤ ਕਰਨ 'ਚ ਜੁੱਟ ਗਈ ਹੈ।
ਹੁਣ ਫਰੀਦਕੋਟ 'ਚ ਵੀ ਹੋਈ 2 ਔਰਤਾਂ ਦੀ ਸ਼ਰੇਆਮ ਕੁੱਟ-ਮਾਰ, ਵੀਡੀਓ ਵਾਇਰਲ
NEXT STORY