helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JAN 10, 2025
ਕਿਸਾਨ ਅੰਦਲੋਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ...
ਪਰਿਵਾਰ ਦੇ ਸੁਫ਼ਨੇ ਪੂਰੇ ਕਰਨ ਲਈ Canada ਗਏ...
ਪੰਜਾਬ 'ਚ ਵੱਡੀ ਘਟਨਾ, ਚਲਦੀ ਰੇਲ ਗੱਡੀ ਤੋਂ ਵੱਖ...
ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ,...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ : ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਵਿਚ ਟਾਰਗੇਟ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਅਧੀਨ ਆਉਂਦੇ ਅੰਨਤੋਦਿਆ ਅੰਨ ਯੋਜਨਾ ਅਤੇ ਪ੍ਰੋਇਰਟੀ ਹਾਊਸ ਹੋਲਡ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਅਤੇ ਦਾਲ ਦੀ ਵੰਡ ਕਰਨ ਦੇ ਇਵਜ ਵਜੋਂ ਡੀਪੂ ਹੋਲਡਰਾਂ ਦੀ ਬਣਦੀ ਮਾਰਜਨ 10 ਕਰੋੜ 8 ਲੱਖ ਰੁਪਏ ਸੂਬੇ ਦੇ ਸਾਰੇ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ/ਜ਼ਿਲ੍ਹਾ ਮੈਨੇਜਰ ਪਨਗਰੇਨ ਦੇ ਖਾਤਿਆਂ ਵਿਚ ਤਬਦੀਲ ਕਰ ਦਿਤੇ ਹਨ। ਜੋ ਕਿ ਜਲਦ ਹੀ ਡੀਪੂ ਹੋਲਡਰਾਂ ਦੇ ਖਾਤਿਆਂ ਵਿਚ ਜਮਾਂ ਕਰ ਦਿੱਤੇ ਜਾਣਗੇ। ਉਕਤ ਜਾਣਕਾਰੀ ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦਿੱਤੀ ਗਈ।
ਡਿਪੂ ਹੋਲਡਰਾਂ ਵੱਲੋਂ ਪੰਜਾਬ ਸੂਬੇ ਵਿਚ ਆਪਣੀ ਸਿਹਤ ਅਤੇ ਜਾਨ-ਮਾਲ ਦੇ ਖਤਰੇ ਦੀ ਪਰਵਾਹ ਨਾ ਕਰਦੇ ਹੋਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਅਨਾਜ ਦੀ ਵੰਡ ਕਰਨ ਲਈ ਡਿਪੂ ਹੋਲਡਰਾਂ ਦੀ ਪ੍ਰਸ਼ੰਸਾ ਕਰਦਿਆਂ ਆਸ਼ੂ ਨੇ ਕਿਹਾ ਕਿ ਡੀਪੂ ਹੋਲਡਰਾਂ ਦੇ ਸਹਿਯੋਗ ਸਦਕਾ ਪੰਜਾਬ ਸਰਕਾਰ ਨੇ ਅੰਨਤੋਦਿਆ ਅੰਨ ਯੋਜਨਾ ਅਤੇ ਪ੍ਰੋਇਰਟੀ ਹਾਊਸ ਹੋਲਡ ਸਕੀਮ ਦੇ ਲਾਭਪਾਤਰੀਆਂ ਨੂੰ 201639.147 ਮੀਟ੍ਰਿਕ ਟਨ ਕਣਕ ਦੀ ਵੰਡ ਕੀਤੀ ਗਈ। ਆਸ਼ੂ ਨੇ ਦੱਸਿਆ ਕਿ ਡੀਪੂ ਹੋਲਡਰਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਾਰਜਨ ਮਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਸੂਬੇ ਦੇ ਸਾਰੇ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ/ਜ਼ਿਲ੍ਹਾ ਮੈਨੇਜਰ ਪਨਗਰੇਨ ਨੂੰ ਹਦਾਇਤ ਕੀਤੀ ਕਿ ਉਹ ਮਾਰਜਨ ਬਿਨਾਂ ਕਿਸੇ ਦੇਰੀ ਦੇ ਡੀਪੂ ਹੋਲਡਰਾਂ ਖਾਤਿਆਂ ਵਿਚ ਜਮਾਂ ਕਰਵਾਉਣ ਨੂੰ ਯਕੀਨੀ ਬਣਾਉਣ।
ਮੰਤਰੀ ਬੋਲੇ : 3 ਘੰਟੇ ਖੁੱਲ੍ਹਣਗੇ ਸਕੂਲ, ਮਹਿਕਮੇ ਨੇ ਜਾਰੀ ਕੀਤਾ 6 ਘੰਟਿਆਂ ਦਾ ਸ਼ੈਡਿਊਲ, ਅਧਿਆਪਕ ਦੁਚਿੱਤੀ 'ਚ
Stories You May Like
7 ਦੇਸ਼ਾਂ ਤੋਂ ਭਿਖਾਰੀਆਂ ਅਤੇ ਅਪਰਾਧੀਆਂ ਸਮੇਤ 258 ਪਾਕਿਸਤਾਨੀ ਕੀਤੇ ਗਏ ਡਿਪੋਰਟ
ਬੱਚਿਆਂ ਨਾਲ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਪੁੱਜੇ ਵਿਰਾਟ-ਅਨੁਸ਼ਕਾ, ਦੇਖੋ...
ਇਜ਼ਰਾਈਲੀ ਹਵਾਈ ਹਮਲੇ 'ਚ ਹਮਾਸ ਬਟਾਲੀਅਨ ਕਮਾਂਡਰ ਦੀ ਮੌਤ
ਮਸ਼ਹੂਰ ਟੈਨਿਸ ਸਟਾਰ ਦੀ ਹੋਈ ਹੱਤਿਆ ਦੀ ਕੋਸ਼ਿਸ਼? ਖਾਣੇ 'ਚ ਦਿੱਤਾ ਗਿਆ ਸੀ ਜ਼ਹਿਰ
ਰੂਸੀ ਹਵਾਈ ਰੱਖਿਆ ਬਲਾਂ ਨੇ ਤਬਾਹ ਕੀਤੇ 40 ਯੂਕ੍ਰੇਨੀ ਡਰੋਨ
ਅਮਰੀਕਾ ਦੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸੈਨੇਟ ਤੋਂ ਦਿੱਤਾ...
ਖ਼ਤਰੇ ਦੀ ਘੰਟੀ! ਆਈਲੈਟਸ ਸੈਂਟਰ/ਟ੍ਰੈਵਲ/ਟਿਕਟਿੰਗ ਏਜੰਸੀ ਚਲਾਉਣ ਵਾਲਿਆਂ ਦੇ...
ਆਸਟ੍ਰੇਲੀਆ ਅੱਗ ਬੁਝਾਉਣ ਲਈ ਅਮਰੀਕਾ ਨੂੰ ਸਹਾਇਤਾ ਭੇਜਣ ਲਈ ਤਿਆਰ
ਜਿਸ ਰਾਤ ਹਿਨਾ ਖ਼ਾਨ ਨੂੰ ਕੈਂਸਰ ਦਾ ਪਤਾ ਚੱਲਿਆ, ਉਸ ਰਾਤ ਮੰਗਵਾਇਆ ਸੀ ਮਿੱਠਾ
ਲਿਫ਼ਾਫ਼ੇ ’ਚ ਬੰਦ ਹੋ ਚੁੱਕਿਐ ਜਲੰਧਰ ਦੇ ਮੇਅਰ ਦਾ ਨਾਂ, ਜਲਦ ਹੋਵੇਗਾ ਸਿਆਸਤ 'ਚ...
ਬਾਈਡੇਨ ਪ੍ਰਸ਼ਾਸਨ 9/11 ਹਮਲੇ ਦੇ ਮਾਸਟਰਮਾਈਂਡ ਸਬੰਧੀ ਪਟੀਸ਼ਨ ਰੋਕਣ 'ਚ ਸਫਲ
ਇੱਥੇ ਬਿਮਾਰ ਹੋਣ 'ਤੇ ਲਾਈ ਗਈ ਪਾਬੰਦੀ ...ਮੇਅਰ ਨੇ ਜਾਰੀ ਕੀਤੇ ਹੁਕਮ
ਮਸ਼ਹੂਰ ਅਦਾਕਾਰਾ ਹੋਈ ਜ਼ਖਮੀ, ਰੋਕਣੀ ਪਈ ਸ਼ੂਟਿੰਗ
ਮਲਾਲਾ ਯੂਸਫ਼ਜ਼ਈ ਕੁੜੀਆਂ ਦੀ ਸਿੱਖਿਆ 'ਤੇ ਕਾਨਫਰੰਸ ਲਈ ਜਾਵੇਗੀ ਪਾਕਿਸਤਾਨ
ਸਲਮਾਨ ਨੂੰ ਮਿਲ ਕੇ ਹਿਨਾ ਖ਼ਾਨ ਹੋਈ ਇਮੋਸ਼ਨਲ, ਕਿਹਾ....
ਪੰਜਾਬ ਵਾਸੀ ਹੋ ਜਾਣ ਸਾਵਧਾਨ ! ਸਰਦੀਆਂ 'ਚ ਕਿਧਰੇ ਇਹ ਗਲਤੀਆਂ ਜਾਨ 'ਤੇ ਨਾ ਪੈ...
ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI...
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ...
Subscribe Now!