ਜਲੰਧਰ- ਅੱਜ ਕਿਸ ਦੀ ਕਿਸਮਤ ਖੁੱਲ੍ਹੇਗੀ ਇਸ ਦਾ ਖੁਲਾਸਾ ਕੁੱਝ ਹੀ ਸਮੇਂ ਬਾਅਦ ਹੋ ਹੀ ਜਾਵੇਗਾ। ਲਾਟਰੀ ਪੰਜਾਬ ਰਾਜ ਲਾਟਰੀ ਵਿਭਾਗ ਜਲਦੀ ਹੀ Punjab Dear Diwali Bumper 2025 ਦਾ ਡਰਾਅ ਕਰਵਾਉਣ ਜਾ ਰਿਹਾ ਹੈ। ਇਸ ਵਾਰ, ਸਿਰਫ਼ 500 ਰੁਪਏ ਦੀ ਟਿਕਟ ਖਰੀਦ ਕੇ, ਤੁਸੀਂ 7,000 ਤੋਂ ਲੈ ਕੇ 11 ਕਰੋੜ ਤੱਕ ਦੇ ਇਨਾਮ ਜਿੱਤ ਸਕਦੇ ਹੋ। ਇਸ ਸਾਲ ਦਾ ਪਹਿਲਾ ਇਨਾਮ 11 ਕਰੋੜ ਰੁਪਏ ਦਾ ਹੈ।
ਇਹ ਵੀ ਪੜ੍ਹੋ-   ਪੰਜਾਬ 'ਚ ਫੜੇ ਗਏ ਹਾਈਟੈਕ ਹਥਿਆਰ, DGP ਨੇ ਕੀਤਾ ਖੁਲਾਸਾ
ਖ਼ਾਸ ਗੱਲ ਇਹ ਹੈ ਕਿ ਇਹ ਜੈਕਪਾਟ ਸਿਰਫ਼ ਵਿਕੇ ਹੋਏ ਟਿਕਟਾਂ ਦੇ ਸਮੂਹ ਤੋਂ ਹੀ ਨਿਕਲੇਗਾ, ਜਿਸ ਨਾਲ ਭਾਗੀਦਾਰਾਂ ਦੇ ਜਿੱਤਣ ਦੇ ਮੌਕੇ ਹੋਰ ਵੱਧ ਜਾਣਗੇ। ਭਾਗੀਦਾਰ https://punjablotteries.com/livedraw ‘ਤੇ ਜਾ ਕੇ ਜੇਤੂਆਂ ਦੀ ਲਿਸਟ ਚੈੱਕ ਕਰ ਸਕਦੇ ਹਨ। ਡਰਾਅ ਦੀ ਤਰੀਖ਼ ਤੱਕ ਟਿਕਟ ਨੂੰ ਸੰਭਾਲ ਕੇ ਰੱਖੋ। ਅੱਜ ਯਾਨੀ ਕਿ 31 ਅਕਤੂਬਰ 2025 ਨੂੰ  ਰਾਤ 8 ਵਜੇ ਐਲਾਨੇ ਜਾਣਗੇ। ਤੁਸੀਂ ਇਸਨੂੰ ਲਾਈਵ ਦੇਖ ਸਕਦੇ ਹੋ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਜਾਣੋ ਵੇਰਵਾ
ਡਰਾਅ ਮਿਤੀ: 31 ਅਕਤੂਬਰ, 2025
ਸਮਾਂ: ਰਾਤ 8 ਵਜੇ
ਪਹਿਲਾ ਇਨਾਮ: ₹11 ਕਰੋੜ
ਲਾਟਰੀ ਲੜੀ: A,B ਅਤੇ (200,000 ਤੋਂ 999,999)
ਇਹ ਵੀ ਪੜ੍ਹੋ-  ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਇਸ ਸਾਲ, ਤਿੰਨ ਲੜੀਵਾਰਾਂ (A, B, ਅਤੇ C) ਵਿੱਚ 2.4 ਮਿਲੀਅਨ ਟਿਕਟਾਂ ਛਾਪੀਆਂ ਗਈਆਂ ਹਨ ਜਿਨ੍ਹਾਂ ਦੇ ਨੰਬਰ 200,000 ਤੋਂ 999,999 ਤੱਕ ਹਨ। ਇਸ ਲਈ ਇਸ ਸਾਲ:
ਪਹਿਲਾ ਇਨਾਮ: 11,00,00,000 ਰੁਪਏ (1 ਜੇਤੂ)
ਦੂਜਾ ਇਨਾਮ: 1,00,00,000 ਰੁਪਏ (3 ਜੇਤੂ, 1 ਕਰੋੜ ਹਰੇਕ)
ਤੀਜਾ ਇਨਾਮ: 50,00,000ਰੁਪਏ (3 ਜੇਤੂ, 50 ਲੱਖ ਹਰੇਕ)
ਚੌਥਾ ਇਨਾਮ: 10,00,000ਰੁਪਏ  (9 ਜੇਤੂ, 10 ਲੱਖ ਹਰੇਕ)
5ਵਾਂ ਇਨਾਮ: 5,00,000ਰੁਪਏ (9 ਜੇਤੂ, 5 ਲੱਖ ਹਰੇਕ)
6ਵਾਂ ਇਨਾਮ: 9,000 ਰੁਪਏ (2,400 ਜੇਤੂ)
7ਵਾਂ ਇਨਾਮ: 7,000 ਰੁਪਏ  (2,400 ਜੇਤੂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 
 
ਪੁੱਤ ਪਾਰਟੀ 'ਚ ਕੇਕ ਕੱਟਣ ਲਈ ਉਡੀਕ ਰਿਹਾ ਸੀ ਬਾਪ ਨੂੰ, ਘਰ ਪਹੁੰਚੀ ਖ਼ਬਰ ਨੇ ਵਿਛਾਏ ਸੱਥਰ
NEXT STORY