ਜਲਾਲਾਬਾਦ,(ਸੇਤੀਆ)- ਫਾਜ਼ਿਲਕਾ ਜ਼ਿਲੇ 'ਚ ਦੇਰ ਸ਼ਾਮ ਮਹਿਲਾ ਸਮੇਤ 2 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਮਹਿਲਾ 28 ਸਾਲ ਜੋ ਪਿੰਡ ਕਲਰ ਖੇੜਾ ਗੁਰੂਗਰਾਮ (ਹਰਿਆਣਾ) ਤੋਂ ਆਈ ਸੀ, ਤੇ ਦੂਸਰਾ ਵਿਅਕਤੀ ਸੁਭਾਸ਼ ਨਗਰ ਅਬੋਹਰ ਦਾ ਰਹਿਣ ਵਾਲਾ ਹੈ ਜਿਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਪਾਜ਼ੇਟਿਵ ਆਏ ਮਰੀਜਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਚੋਂ ਸ਼ਿਫਟ ਕਰ ਦਿੱਤਾ ਗਿਆ ਹੈ।
ਅੰਤਰ ਰਾਸ਼ਟਰੀ ਸਰਹੱਦ 'ਤੇ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
NEXT STORY