helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, FEB 25, 2025
ਪੱਟੜੀ ਤੋਂ ਉਤਰੀ ਟਰੇਨ, ਘਬਰਾਏ ਯਾਤਰੀਆਂ ਦੇ ਸੁੱਕੇ...
ਮਹਾਸ਼ਿਵਰਾਤਰੀ 'ਤੇ ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ...
ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਸੜਕ...
ਸੂਬੇ ਭਰ ਵਿਚ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਦੋ...
ਪੰਜਾਬ
ਮਨੋਰੰਜਨ
Photos
Videos
ਫਿਰੋਜ਼ਪੁਰ (ਪਰਮਰਜੀਤ ਸੋਢੀ) : ਦੋ ਨਾਬਾਲਗ ਕੁੜੀਆਂ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ ਥਾਣਾ ਤਲਵੰਡੀ ਭਾਈ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਕੁੜੀਆਂ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ ਦੋ ਨਾਬਾਲਿਗ ਕੁੜੀਆਂ 11 ਅਤੇ 7 ਸਾਲ ਬਾਲਣ ਚੁੱਗਣ ਲਈ ਗਈਆਂ ਸਨ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਆਈਆਂ।
ਨਾਬਾਲਗ ਕੁੜੀਆਂ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀਆਂ ਦੋਵੇਂ ਨਾਬਾਲਿਗ ਧੀਆਂ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਆਪਣੇ ਨਾ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ
Stories You May Like
ਕੀ ਹੈ ਗੋਵਿੰਦਾ-ਸੁਨੀਤਾ ਦੇ ਤਲਾਕ ਦਾ ਸੱਚ! ਭਾਂਜੇ ਕ੍ਰਿਸ਼ਨਾ ਨੇ ਤੋੜੀ ਚੁੱਪੀ
ਅਜਿਹੀ ਥਾਂ ਲੁਕਾਈ ਕੋਕੀਨ ਕਿ ਪੁਲਸ ਵੀ ਰਹਿ ਗਈ ਹੱਕੀ-ਬੱਕੀ, ਵੀਡੀਓ ਹੋ ਰਹੀ ਵਾਇਰਲ
ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
ਹਨੀਮੂਨ 'ਤੇ ਗਿਆ ਸੀ ਜੋੜਾ, ਹੋਇਆ ਕੁਝ ਅਜਿਹਾ ਕਿ ਕਮਰੇ 'ਚੋਂ ਚੀਕਾਂ ਮਾਰਦੀ...
BDAY SPL: ਨਿਊਡ ਫੋਟੋਸ਼ੂਟ ਤੋਂ ਲੈ ਕੇ ਤਸਵੀਰਾਂ ਲੀਕ ਹੋਣ ਤੱਕ ਵਿਵਾਦਾਂ 'ਚ ਰਹੀ...
ਅਰਮਾਨ ਮਲਿਕ ਦੇ ਦੂਜੇ ਵਿਆਹ ਦਾ ਖੁੱਲ੍ਹਿਆ ਰਾਜ਼, ਪਾਇਲ ਘਰਵਾਲੀ ਜਾਂ ਭਾਬੀ!...
ਪਾਕਿ ਦਾ ਇਕ ਹੋਰ ਸ਼ਰਮਾਨਾਕ ਕਾਰਾ, ਭਾਰਤ ਦਾ ਝੰਡਾ ਲਹਿਰਾਉਣ 'ਤੇ ਪ੍ਰਸ਼ੰਸਕ ਨਾਲ...
ਚੱਲਦੇ ਮੈਚ 'ਚ ਦਾਖਲ ਹੋਇਆ ਵਿਅਕਤੀ! ਇਸ ਨਾਮੀ ਖਿਡਾਰੀ 'ਤੇ ਕੀਤਾ ਹਮਲਾ
ਗਾਇਕ ਜੈਜ਼ੀ ਬੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਪੂਰੀ ਦੁਨੀਆ 'ਚ ਮਸ਼ਹੂਰ ਹੈ ਬਿਹਾਰ ਦਾ ਮਖਾਨਾ, ਜਾਣੋ ਕਿੰਨਾ ਵੱਡਾ ਹੈ ਕਾਰੋਬਾਰ
ਮਾਂ ਨੇ ਪੁੱਤਰ ਨਾਲ ਕੀਤਾ ਅਜਿਹਾ ਡਾਂਸ ਕੇ ਲੋਕਾਂ ਨੇ ਕੱਢੀਆਂ ਗਾਲ੍ਹਾਂ
ਪੂਨਮ ਪਾਂਡੇ ਨੂੰ ਡੇਟ 'ਤੇ ਲੈ ਕੇ ਜਾਵਾਗਾਂ... ਜ਼ਬਰਦਸਤੀ ਕਿੱਸ ਕਰਨ ਵਾਲੇ...
ਭਾਰ ਘਟਾਏਗੀ ਇਹ ਸਬਜ਼ੀ, ਖੁਰਾਕ 'ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ
ਕਾਨੂੰਨ ਦੇ ਚੱਕਰਾਂ 'ਚ ਫਸੀ Ziddi Girls, ਇਸ ਵੈੱਬ ਸੀਰੀਜ਼ ਨੂੰ ਹੋਇਆ ਨੋਟਿਸ...
Preity Zinta ਦਾ 18 ਕਰੋੜ ਦਾ ਕਰਜ਼ਾ ਹੋਇਆ ਮੁਆਫ, ਅਦਾਕਾਰਾ ਨੇ ਦੱਸੀ ਸੱਚਾਈ
ਲੱਗ ਗਈਆਂ ਮੌਜਾਂ: ਪੰਜਾਬ 'ਚ ਦੋ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ 'ਚ ਸ਼ਰਮਨਾਕ ਘਟਨਾ, ਜਲੰਧਰ 'ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ...
Deport ਦੇ ਮਾਮਲਿਆਂ ਮਗਰੋਂ ਪੰਜਾਬ ਦੇ 271 ਟਰੈਵਲ ਏਜੰਟਾਂ 'ਤੇ ਵੱਡੀ ਕਾਰਵਾਈ,...
Subscribe Now!