ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਰਾਮ ਦਰਬਾਰ ਨੇੜੇ ਫੇਜ਼-2 ਦੇ ਇੰਡਸਟਰੀਅਲ ਇਲਾਕੇ 'ਚ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇੰਡਸਟਰੀਅਲ ਇਲਾਕੇ 'ਚ ਸਥਿਤ ਦੇਵ ਦਰਸ਼ਨ ਧੂਪ ਫੈਕਟਰੀ ਨੂੰ ਅਚਾਨਕ ਲੱਗ ਗਈ, ਜਿਸ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੇ ਅਧਿਕਾਰੀ ਅੱਗ ਬੁਝਾਉਣ 'ਚ ਜੁੱਟੇ ਹੋਏ ਸਨ।
ਗੰਦੀ ਅਤੇ ਭ੍ਰਿਸ਼ਟ ਸੋਚ ਰੱਖਣ ਵਾਲੇ ਲੀਡਰਾਂ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ : ਹਨੀ ਫੱਤਣਵਾਲਾ
NEXT STORY